SPAIN

ਜਿੰਦੇ-ਬਿੰਦੇ ਲੰਘ ਜਾਵੇਂ ਕੋਲ਼ੋਂ ਲਾਡੋ ਰਾਣੀਏ ਨੀ
ਆਸ਼ਿਕਾਂ ਦਾ ਹਾਲ ਕੀ ਆ, ਪੁੱਛ ਮਰਜਾਣੀਏ ਨੀ
ਹੱਲ ਕਰ ਦੇਵਾਂਗੇ ਜੇ ਮੰਗ ਕਰੇਂਗੀ
ਤੇਰਾ ਹੀ ਏ ਘਾਟਾ ਜੇ ਤੂੰ ਸੰਗ ਕਰੇਂਗੀ
ਦੁਖੇ ਅੰਗ-ਅੰਗ feeling'ਆਂ ਉਹ ਬਾਹਰ ਵਾਲੀਆਂ
ਕੱਢ ਦਊਂਗਾ ਕਸਰਾਂ ਪਿਆਰ ਵਾਲੀਆਂ
ਹਾਂ ਮਿੱਤਰਾਂ ਦਾ ਨਾਮ ਫੇਰ ਬੁੱਲ੍ਹੀਆਂ 'ਤੋਂ ਲਹਿਣਾ ਨਹੀਂ
ਹਾਂ ਜ਼ੋਰ ਅਜ਼ਮਾਇਸ਼ ਪਿੱਛੋਂ ਮੰਨਣਾ ਏ ਪੈਣਾ ਨੀ
ਤੇਰੇ ਤੇ, ਤੇਰੇ ਤੇ ਪਿਘਲ ਗਏ
ਜੇ ਅਸੀਂ ਵਿਗੜ ਗਏ ਨੀ, ਫੇਰ ਸਾਂਭੇ ਨਹੀਂਓ ਜਾਣੇ
ਨਸ਼ਾ ਤੇਰਾ ਅੱਤ ਬਣ ਜਾਊ, ਨੀ ਫੇਰ ਲੱਤ ਬਣ ਜਾਊ
ਨੀ ਸਾਥੋਂ ਕਾਬੂ 'ਚ ਨਹੀ ਆਉਣੇ ਤਾਣੇ-ਬਾਣੇ
ਐਵੇਂ ਸੱਟ ਲਗ ਜਾਊ, ਨੇੜੇ ਦਿਲ ਦੇ ਨਾ ਜਾ
ਜੋ ਤੂੰ ਕਦੇ ਨਾ ਵਿਖਾਇਆ, ਸਾਨੂੰ ਕਰਕੇ ਵਿਖਾ
ਤੂੰ ਵੀ ਕਰਿਆ ਨਾ ਕਰ, ਮੈਨੂੰ ਨਹੀਂਓ ਪਰਵਾਹ
ਕੁਝ ਹੱਥ ਨਹੀਂਓ ਆਉਣਾ ਜੇ ਤੂੰ ਲੱਭੇਂਗੀ ਵਫ਼ਾ
ਜਮਾਨੇ ਬਦਲ ਗਏ ਨੀ
ਹੋ double ਗਏ, ਨੀ ਬੜੇ easy ਹੋ ਗਏ ਸੱਜਣ ਵਟਾਣੇ
ਤੇਰੇ ਤੇ, ਤੇਰੇ ਤੇ ਪਿਘਲ ਗਏ
ਜੇ ਅਸੀਂ ਵਿਗੜ ਗਏ ਨੀ, ਫੇਰ ਸਾਂਭੇ ਨਹੀਂਓ ਜਾਣੇ
ਨਸ਼ਾ ਤੇਰਾ ਅੱਤ ਬਣ ਜਾਊ, ਨੀ ਫੇਰ ਲੱਤ ਬਣ ਜਾਊ
ਨੀ ਸਾਥੋਂ ਕਾਬੂ 'ਚ ਨਹੀ ਆਉਣੇ ਤਾਣੇ-ਬਾਣੇ



Credits
Writer(s): Jaspal Singh
Lyrics powered by www.musixmatch.com

Link