HEER

ਮੈਂ ਹੋਵਾਂ ਕੁਰਬਾਨ ਤੇਰੇ ਤੋਂ, ਤੂੰ ਨਾ ਹਾਮੀ ਭਰੇ ਸੋਹਣਿਆ,
ਉਹ ਤੇਰੇ ਉੱਤੇ ਹੀਰ ਮਰਦੀ, ਤੂੰ ਕੀਹਦੇ ਉੱਤੇ ਮਰੇ ਸੋਹਣਿਆ,
ਉਹ ਵੈਲ ਵਾਲੀ ਬੋਲੀ ਬੋਲਦਾ, ਵੈਲ ਜਿਹਾ ਲਾਈ ਰੱਖਦੀ,
ਉਹ ਨਿੱਕਲ ਚੱਲੀ ਸੀ ਜਾਨ ਵੇ, ਜਾਨ ਨੂੰ ਬਚਾਈ ਰੱਖਦੀ,
ਉਹ ਯਾਰੀ ਹੂੰਦੀ ਰੱਬ ਵਰਗੀ, ਤਾਵੀਂ ਕਾਹਤੋਂ ਡਰੇ ਸੋਹਣਿਆ,
ਮੈਂ ਹੋਵਾਂ ਕੁਰਬਾਨ ਤੇਰੇ ਤੋਂ, ਤੂੰ ਨਾ ਹਾਮੀ ਭਰੇ ਸੋਹਣਿਆ,
ਉਹ ਤੇਰੇ ਉੱਤੇ ਹੀਰ ਮਰਦੀ, ਤੂੰ ਕੀਹਦੇ ਉੱਤੇ ਮਰੇ ਸੋਹਣਿਆ।

ਵੇ ਸਾਹਾਂ ਕੋਲ ਹੋਕੇ ਸੁਣ ਲਈ, ਦਿਲੋਂ ਕੀ ਅਵਾਜ਼ ਨਿੱਕਲੇ,
ਸਬਰ ਆ ਮੋਮ ਚੰਦਰਾ, ਦੇਖ-ਦੇਖ ਤੈਨੂੰ ਪਿਘਲੇ,
ਤੇਰੇ ਜਜ਼ਬਾਤ ਕੋਈ ਨਾ, ਸਾਡੇ ਤਾਂ ਹਾਲਾਤ ਮਾੜੇ ਨੇ,
ਤੈਨੂੰ ਤੜਫਾਉਣਗੇ ਜ਼ਰੂਰ, ਜਿਹੜੇ ਅਸੀ ਕੱਢੇ ਹਾੜੇ ਨੇ,
ਇੱਕ ਤਰਫ਼ਾ ਜੀ ਆਸ਼ਕੀ ਸਾਡੀ, ਤੇ ਪਾਣੀ ਵਾਂਗੂੰ ਖਰੇ ਸੋਹਣਿਆ,
ਮੈਂ ਹੋਵਾਂ ਕੁਰਬਾਨ ਤੇਰੇ ਤੋਂ, ਤੂੰ ਨਾ ਹਾਮੀ ਭਰੇ ਸੋਹਣਿਆ,
ਉਹ ਤੇਰੇ ਉੱਤੇ ਹੀਰ ਮਰਦੀ, ਤੂੰ ਕੀਹਦੇ ਉੱਤੇ ਮਰੇ ਸੋਹਣਿਆ,
ਮੈਂ ਹੋਵਾਂ ਕੁਰਬਾਨ ਤੇਰੇ ਤੋਂ, ਤੂੰ ਨਾ ਹਾਮੀ ਭਰੇ ਸੋਹਣਿਆ,
ਉਹ ਤੇਰੇ ਉੱਤੇ ਹੀਰ ਮਰਦੀ, ਤੂੰ ਕੀਹਦੇ ਉੱਤੇ ਮਰੇ ਸੋਹਣਿਆ।

ਵੇ ਮਸਾਂ ਆਈ ਚਾਵਾਂ ਦੀ ਬਹਾਰ, ਗਵਾਕੇ ਨਾ ਤੂੰ ਬਹਿ ਜੀ ਸੱਚਾ ਯਾਰ,
ਬਹਿੰਦੀ ਬੇੜੀ ਨੂੰ ਕਿਨਾਰੇ ਬਹੁਤ ਨੇ, ਸਾਡੀ ਜਿੰਦ ਤੇਰੇ ਲਾਰੇ ਬਹੁਤ ਨੇ,
ਪਾਲਾ ਹਿੱਕ ਨਾਲ ਲਾਕੇ ਠਾਰਦੇ, ਹੀਰ ਤੇਰੀ ਖੜੀ ਠਰੇ ਸੋਹਣਿਆ,
ਮੈਂ ਹੋਵਾਂ ਕੁਰਬਾਨ ਤੇਰੇ ਤੋਂ,
ਮੈਂ ਹੋਵਾਂ ਕੁਰਬਾਨ ਤੇਰੇ ਤੋਂ,
ਮੈਂ ਹੋਵਾਂ ਕੁਰਬਾਨ ਤੇਰੇ ਤੋਂ, ਤੂੰ ਨਾ ਹਾਮੀ ਭਰੇ ਸੋਹਣਿਆ,
ਉਹ ਤੇਰੇ ਉੱਤੇ ਹੀਰ ਮਰਦੀ, ਤੂੰ ਕੀਹਦੇ ਉੱਤੇ ਮਰੇ ਸੋਹਣਿਆ,
ਮੈਂ ਹੋਵਾਂ ਕੁਰਬਾਨ ਤੇਰੇ ਤੋਂ, ਤੂੰ ਨਾ ਹਾਮੀ ਭਰੇ ਸੋਹਣਿਆ,
ਉਹ ਤੇਰੇ ਉੱਤੇ ਹੀਰ ਮਰਦੀ, ਤੂੰ ਕੀਹਦੇ ਉੱਤੇ ਮਰੇ ਸੋਹਣਿਆ।

Credits
Writer(s): Jaspal Singh
Lyrics powered by www.musixmatch.com

Link