Hype

ਹੋ, ਯਾਰੀਆਂ 'ਚ ਜੱਟ ਨੇ ਵੀ ਕੰਮ ਬੜੇ ਕਰਿਆ ਨੀ
ਜਿਹੜੇ ਨਾਲ਼ ਬੈਠੇ ਆ ਨੀ ਓਹੀ ਨਾਲ਼ ਖੜਿਆ ਨੀ
ਐਦਾਂ ਗੁੱਸਾ fun ਲਈ ਆ, ਸੋਚੀਂ ਨਾ ਤੂੰ ਲੜਿਆ ਨੀ
ਹਰ ਥਾਂ ਤੇ ਮਿੱਤਰਾਂ ਨੇ ਦੇਖ ਕੋਕੇ ਜੜਿਆ

ਹੋ, ਸਾਡਿਆਂ ਕੰਮਾਂ ਤੋਂ ਬਿੱਲੋ ਕਰ ਲਈਂ ਨਾ judge ਨੀ
ਓ, ਚੱਲ ਤੈਨੂੰ ਦੱਸਦਾਂ story ਬਿੱਲੋ ਅੱਜ ਦੀ ਨੀ
Time 7:45 ਦਾ ਨੀ, ਬਿੱਲੋ ਸਾਡੇ ਕੱਠ ਦਾ ਨੀ
ਕੱਢਿਆ ਮੈਂ ਵੈਰ ਸੀ ਪੁਰਾਣੀ ਪੱਗ-ਠੱਕ ਦਾ

ਹੋ, ਕਿਹੜਾ ਸਾਨੂੰ ਡੱਕਦਾ ਨੀ, ਅੱਖ ਕਿਹੜਾ ਚੱਕ ਦਾ ਨੀ
ਸੁਣਿਆ ਜੋ ਫੈਰ ਦਾ ਖੜਾਕ ਸੱਤ ਲੱਖ ਦਾ ਨੀ
ਭਾਲਦੇ ਆ ਮੁੱਲ ਦੀ ਲੜਾਈ anti ਧੜੇ ਆ ਨੀ
ਚੋਟੀ ਦੇ ਖਿਡਾਰੀ ਸਾਰੇ ਪਰੇ ਤੋਂ ਵੀ ਪਰੇ ਆ ਨੀ

ਹੋ, ਚਾਰੇ ਪਾਸੇ ਚਰਚਾ ਐ ਮਿੱਤਰਾਂ ਦੀ ਟੌਰ ਦਾ ਨੀ
ਨਵਿਆਂ ਨੇ ਪਾ ਲਿਆ ਭੁੱਲੇਖਾ ਸਾਡੇ ਜੋਰ ਦਾ ਨੀ
ਗੱਡੀਆਂ 'ਚ ਯਾਰ ਨੇ ਤੇ ਯਾਰਾਂ ਕੋਲੇ gun ਆ ਨੀ
ਪਿੰਡੋਂ ਉੱਠ ਦੇਖ ਲੈ ਕਰਾਤੀ ਧੰਨ-ਧੰਨ ਐ

ਹੋ, ਫੁੱਕਰੀ ਦੀ ਗੱਲ ਨਹੀਓਂ, ਫੱਕਰਾਂ ਜਹੀ life ਆ
ਆਹ ਨਹੀਂ ਸਾਡੀ ਸੋਚ, ਸਾਡਾ future bright ਆ ਨੀ
ਮਿੱਤਰਾਂ ਦੀ hype ਜਿਵੇਂ Tyson Mike ਆ ਨੀ
ਤੂੰ ਵੀ ਮੈਨੂੰ ਦੱਸ ਫਿਰ ਤੇਰੀ ਕਿ choice ਆ

ਹੋ, ਮਿੱਤਰਾਂ ਨੂੰ ਵਹਿਲ ਨਹੀਓਂ ਝਾਕਿਆਂ ਤੇ ਵਾਕਿਆਂ ਤੋਂ
ਅੱਖਾਂ ਬੰਦ ਕਰ ਲੈਂਦੇ ਪੈਂਦੇ ਜੋ ਪਟਾਕਿਆਂ ਤੋਂ
ਦੂਰ ਰੱਖ ਕਾਕਿਆਂ ਨੂੰ ਸਾਡੇ ਕੰਮ-ਕਾਰ ਤੋਂ
ਐਸੀ ਕਿਹੜੀ ਸ਼ੈ ਜੋ ਰਹਿ ਜਾਊ ਦੂਰ ਸਾਡੀ ਮਾਰ ਤੋਂ?

ਹੋ, ਅੱਗੇ-ਅੱਗੇ ਤੁਰਾਂ ਪਿੱਛੇ-ਪਿੱਛੇ ਤੁਰੇ ਕਾਲ
ਮੇਰੇ ਨਾਲ਼ ਖਹਿ ਕੇ ਲੰਘ ਜੇ ਨੀ ਉੱਠਦਾ ਸਵਾਲ
ਠਾਣੇਦਾਰ ਪਹਿਲੇ ਹੱਲੇ ਚੁੱਕਦਾ ਐ ਮੇਰੀ call
ਕਿਹੜੀ ਮਾਰ, ਕਿਹੜੀ ਧਾੜ, ਗੋਲੀ ਚੱਲੇ ਤਾੜ-ਤਾੜ

ਲੈਲਾ ਸਰਪੰਚੀ ਜੇ ਤੂੰ ਆਖੇਂ ਕੰਮ ਲੋਟ ਐ ਨਈਓਂ
ਤਾਂ ਤੇਰੇ ਯਾਰ ਦੀ ਚੜ੍ਹਾਈ ਬਿੱਲੋ ਬਹੁਤ ਐ
(ਤੂੰ ਆਖੇਂ ਕੰਮ ਲੋਟ ਐ ਨਈਓਂ)
(ਤਾਂ ਤੇਰੇ ਯਾਰ ਦੀ ਚੜ੍ਹਾਈ ਬਿੱਲੋ ਬਹੁਤ ਐ)

ਹੋ, ਵੇਖ Nirvair Pannu ਜਾਣਦਾ ਐ ਜੱਗ ਨੀ
Group pistol ਐ ਤੇ life ਸਾਡੀ thug ਨੀ
ਹੋ, ਬਹਿਜਾ ਬਹਿਜਾ ਹੁੰਦੀ ਜਯੋਂ ਫਰਾਟਾ ਬਿੱਲੋ Ford ਦਾ ਨੀ
ਗਾਉਂਦਾ ਜਿਵੇਂ ਖੜਕਾ ਹੁੰਦਾ ਐ 12 ਬੋਰ ਦਾ

ਹੋ, ਸ਼ੌਂਕੀ ਰਫ਼ਤਾਰ ਦੇ ਨੀ ਸਾਰੇ ਮੇਰੇ ਯਾਰ ਨੇ
ਤਾਹੀਂ ਗੱਡੀ 150 ਤੋਂ ਥੱਲੇ ਨਹੀਂਓਂ 'ਤਾਰ ਦੇ
ਨੀ ਤਾਹੀਂ ਗੱਡੀ 150 ਤੋਂ ਥੱਲੇ ਨਹੀਂਓਂ 'ਤਾਰ ਦੇ
ਨੀ ਤਾਹੀਂ ਗੱਡੀ 150 ਤੋਂ ਥੱਲੇ ਨਹੀਂਓਂ 'ਤਾਰ ਦੇ



Credits
Writer(s): Gurminder Kajla, Nirvair Pannu
Lyrics powered by www.musixmatch.com

Link