You

Prodgk
ਤੇਰੀਆਂ ਗੱਲਾਂ ਤੋਂ ਸਿੱਖਾਂ ਮੈਂ
ਹੀਰੀਏ, ਆਹ ਜੋ ਵੀ ਲਿਖਾਂ ਮੈਂ
ਓ, ਉੱਚੀਆਂ heel'ਆਂ 'ਤੇ ਤੁਰੇਂ
ਕਰਦੀ ਤੂੰ ਕਹਿਰ ਫ਼ਿਰੇ, ਨਿੱਤ ਨਵੇਂ ਸ਼ਹਿਰ ਫਿਰੇਂ

ਓ, ਤੂੰ ਵੀ ਕਰੇਂ, ਨੀ ਕਰਾਂ ਜਿੱਦਾਂ ਮੈਂ
ਤੇਰੀਆਂ ਗੱਲਾਂ ਤੋਂ ਸਿੱਖਾਂ ਮੈਂ
ਤੇਰੀਆਂ ਗੱਲਾਂ ਤੋਂ ਸਿੱਖਾਂ ਮੈਂ
(ਹੀਰੀਏ, ਆਹ ਜੋ ਵੀ ਲਿਖਾਂ ਮੈਂ)

ਸਾਡੇ ਹਿੱਸੇ ਦੀਆਂ ਬਾਤਾਂ, ਕੀਹਨੂੰ ਆਖਾਂ ਨੀ ਓਹ ਰਾਤਾਂ?
ਓਥੇ ਉੱਚੇ-ਉੱਚੇ ਖ਼ਵਾਬ, ਮੇਰੇ ਪਿਆਰ ਆਲ਼ੇ ਰਾਜ
ਤੇਰੀ ਆਵਾਜ਼ ਕਿੰਨੀ ਸੋਹਣੀ! ਕਿੰਨੀ ਮਿੱਠੀ!
ਲਿਖੀ ਚਿੱਠੀ ਭਾਵੇਂ ਪੜ੍ਹੀਂ, ਭਾਵੇਂ ਸਿੱਟੀਂ
ਤੈਨੂੰ ਜ਼ਿੰਮੇਵਾਰੀ ਦਿੱਤੀ

ਦੱਸ ਜਾ, ਹਾਰਾਂ ਕਿ ਜਿੱਤਾਂ ਮੈਂ?
ਤੇਰੀਆਂ ਗੱਲਾਂ ਤੋਂ ਸਿੱਖਾਂ ਮੈਂ
ਤੇਰੀਆਂ ਗੱਲਾਂ ਤੋਂ ਸਿੱਖਾਂ ਮੈਂ
ਹੀਰੀਏ, ਆਹ ਜੋ ਵੀ ਲਿਖਾਂ ਮੈਂ

ਮੇਰਾ ਪੁੱਛਲੈ ਤੂੰ ਹਾਲ, ਥੋੜਾ ਰੱਖ ਲੈ ਖ਼ਿਆਲ
ਨੀ ਮੈਂ ਤੇਰੇ ਨਾਲ਼-ਨਾਲ਼, ਕਿੰਨਾ ਕਰਦਾ ਪਿਆਰ!
ਅੱਖੀਆਂ 'ਚੋਂ ਤੈਨੂੰ ਦਿਖਾਂ ਮੈਂ
ਹੀਰੀਏ, ਆਹ ਜੋ ਵੀ ਲਿਖਾਂ ਮੈਂ
ਹੋ, ਤੇਰੀਆਂ ਗੱਲਾਂ ਤੋਂ ਸਿੱਖਾਂ ਮੈਂ
ਤੇਰੇ ਸ਼ਹਿਰ ਦੀਆਂ ਗੱਲਾਂ
ਸੱਚੀਂ ਲਹਿਰ ਦੀਆਂ ਗੱਲਾਂ
ਨੀ ਆਹ ਤਾਰਿਆਂ ਤੋਂ ਉੱਤੇ
Nirvair ਦੀਆਂ ਗੱਲਾਂ

ਤੇਰੇ 'ਤੇ ਹਾਏ ਮਰ-ਮਿਟਾਂ ਮੈਂ
ਹੀਰੀਏ, ਆਹ ਜੋ ਵੀ ਲਿਖਾਂ ਮੈਂ
ਤੇਰੀਆਂ ਗੱਲਾਂ ਤੋਂ ਸਿੱਖਾਂ ਮੈਂ
(ਹੀਰੀਏ, ਆਹ ਜੋ ਵੀ ਲਿਖਾਂ ਮੈਂ)



Credits
Writer(s): Gurminder Kajla, Nirvair Pannu
Lyrics powered by www.musixmatch.com

Link