By Birth

Desi Crew, Desi Crew
Desi Crew, Desi Crew

ਗੱਲਾਂ ਸਾਡੀਆਂ ਦੇ ਵਿੱਚ ਤਰਕ ਹੁੰਦੈ
ਬੰਦੇ ਚੰਟ ਤੇ ਸਿਆਣੇ ਵਿੱਚ ਫਰਕ ਹੁੰਦੈ
ਛੋਟੀ ਉਮਰ 'ਚ ਜਿੱਤੀ ਪਈ ਆ ਚੋਟੀ, ਬੱਲੀਏ
ਗੱਡੀ-ਗੁੱਡੀ 'ਤੇ alloy, ਗੱਲ ਛੋਟੀ, ਬੱਲੀਏ

ਹੌਲ਼ੀ ਬੋਲ਼ਦੇ ਆਂ, ਕਰਦੇ ਨਹੀਂ ਕਾਹਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

ਹੋ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

(ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ)
(ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ)

ਓ, residence ਹੈ ਨਹੀਂ ਕੋਈ ਪੰਜਾਬ ਤੋਂ ਬਿਣਾਂ
ਇੱਕ ਕਮੀ ਦੱਸਦੇ ਸ਼ਰਾਬ ਤੋਂ ਬਿਣਾਂ
ਖਿੰਡਦੇ ਨਹੀਂ ਤਾਂ ਵੀ ਕਦੇ ਵੱਧ ਪੀਤੀ 'ਚ
ਦੋ-ਤਿੰਨ ਯਾਰ ਪੱਕੇ ਰਾਜਨੀਤੀ 'ਚ

ਓ, ਲੋਕੀ ਦਿੰਦੇ ਆਂ group ਦੀ ਮਿਸਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

ਹੋ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

(ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ)
(ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ)

ਓ, 30 ਦਾ Star ਜਾਂਦਾ ਹਿੱਕ ਪਾੜਦਾ (yeah)
ਅੱਲ੍ਹੜਾਂ 'ਚ ਬਿੱਲੋ rank one ਯਾਰ ਦਾ
ਓਦਾਂ formal ਪਾਉਂਦਾ ਰੱਖੇ ਕਫ਼ਾਂ ਚਾੜ੍ਹ ਕੇ
Aura ਆ ਕਰਾਉਂਦਾ ਧੰਨ-ਧੰਨ ਯਾਰ ਦਾ

ਸਾਡੇ ਵਰਗਾ ਜੇ ਲੱਭਦਾ ਤਾਂ ਭਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

ਹੋ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

(ਓ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ)
(ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ)

ਮਿਹਨਤਾਂ 'ਚ ਰੰਗ ਹੋ ਗਏ ਪੱਕੇ, ਬੱਲੀਏ
ਓ, ੧੮-੧੮ ਸਾਲ਼ ਤੋਂ ਆਂ ਕੱਠੇ, ਬੱਲੀਏ
ਕਦੇ ਬੰਨ੍ਹਦੇ ਜੇ ਪੱਗ ਬੰਨ੍ਹਦੇ ਆਂ ਨਾਭੀ ਨੂੰ
ਓ, ਜਿਦ-ਜਿਦ ਪੈ ਗਏ ਮੁੰਡੇ ਕਾਮਿਆਬੀ ਨੂੰ

ਵਹਿਮ ਕੱਢਦੇ ਆਂ, ਕੱਢਦੇ ਨਹੀਂ ਗਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

ਹੋ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

ਓ, mood ਵਿੱਚ ਆ ਕੇ ਜਦੋਂ Maan ਲਿਖਦੈ
ਕਿੱਲਿਆਂ ਦੇ ਟੱਕ ਜਿੰਨਾ ਗੀਤ ਵਿਕਦੈ
ਇਹ ਤਾਂ ਨੀਤ ਸਾਡੀ ਸਾਫ਼, ਜੋ ਬਚਾਈ ਜਾਂਦੀ ਐ
ਨਹੀਂ ਤਾਂ ਐਨਾ time ਸਿਖਰਾਂ 'ਤੇ ਕੌਣ ਟਿਕਦੈ?

ਬੰਦਾ ਮਰਦ, ਸਮੇਂ ਦੀ ਜਾਣੇ ਚਾਲ, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ

ਹੋ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ



Credits
Writer(s): Amrit Maan
Lyrics powered by www.musixmatch.com

Link