Rokko


Mad Mix

ਸਾਨੂੰ ਪੈਗ-ਪੁੱਗ ਲਾਉਂਦਿਆਂ ਨੂੰ ਰੋਕੋ
ਸਾਨੂੰ ਦੁਨੀਆ ਤੇ ਛਾਉਂਦਿਆਂ ਨੂੰ ਰੋਕੋ
ਓ, ਲਵਾਉਣੀਆਂ club 'ਚ ਕਵਾਲੀਆਂ
ਓ, ਕਰ ਲਓ ਜੋ ਕਰਨਾ ਕਿ ਲੋਕੋ

ਸਾਨੂੰ ਪੈਗ-ਪੁੱਗ ਲਾਉਂਦਿਆਂ ਨੂੰ ਰੋਕੋ
ਸਾਨੂੰ ਦੁਨੀਆ ਤੇ ਛਾਉਂਦਿਆਂ ਨੂੰ ਰੋਕੋ
ਓ, ਲਵਾਉਣੀਆਂ club 'ਚ ਕਵਾਲੀਆਂ
ਓ, ਕਰ ਲਓ ਜੋ ਕਰਨਾ ਕਿ ਲੋਕੋ

ਹਾਏ, ਕੋਈ ਤੂੰ ਰੋਕ ਲਓ

Challenger'ਆਂ ਕਾਲੀ ਵਿੱਚ ਨਾਰ ਆਂ ਬਿਠਾ ਲੀ
ਓ ਖੜ੍ਹਾ ਆ crown ਦਾ ਤੇ ਡਾਲੇ ਲੱਗੇ ਚਾਲੀ
ਕਦੇ ਕਦੇ rich ਯਾਰ, ਕਦੇ ਕਦੇ ਤੰਗ ਨੇ
ਪੱਟ ਤਾਂ ਪਟੋਲਾ ਕਹਿੰਦੇ ਗੱਭਰੂ ਦੀ ਸੰਗ ਨੇ
ਮਿੱਤਰਾਂ ਦੇ ਟੋਲੇ ਦੀ ਵੀ ਗੱਲ-ਬਾਤ end ਆਂ
ਅੱਧੇ ਹੱਲੇ ਸੋਫੀ ਅੱਧੇ ਟੰਗੇ ਪਏ ਆਂ ਭੰਗ ਨੇ

Bro ਤੂੰ ਵੀ ਲਾਉਣੀ ਆਂ

ਓ, ਟੱਲੀ ਹੋਕੇ ਅੱਧੀਆਂ ਨੇ ਰੀਲਾਂ ਆਂ ਬਣਾਉਣੀਆਂ
ਨਾਲੇ ਸਹੇਲੀਆਂ ਨੂੰ ਗ਼ਜ਼ਲਾਂ ਸੁਣਾਉਣੀਆਂ
ਪੀਕੇ ਬੋਤਲਾਂ ਰਕਾਨੇ ਤਾਂਹੀ ਪਾਉਣੀਆਂ
ਕਹਿੰਦੇ, "ਅੱਜ ਨਾ ਵੀ ਸਾਨੂੰ ਕੋਈ ਟੋਕੋ"

ਸਾਨੂੰ ਪੈਗ-ਪੁੱਗ ਲਾਉਂਦਿਆਂ ਨੂੰ ਰੋਕੋ
ਸਾਨੂੰ ਦੁਨੀਆ ਤੇ ਛਾਉਂਦਿਆਂ ਨੂੰ ਰੋਕੋ
ਓ, ਲਵਾਉਣੀਆਂ club 'ਚ ਕਵਾਲੀਆਂ
ਓ, ਕਰ ਲਓ ਜੋ ਕਰਨਾ ਕਿ ਲੋਕੋ

ਓ, ਬੜੀਆਂ ਮੁਸੀਬਤਾਂ ਨੇ ਰਾਹ ਤੇ
ਅਸੀਂ ਪੜ੍ਹਣ ਸਕੂਲੇ ਵੈਰੀ ਪਾ ਤੇ
ਮੋਢੇ ਉੱਥੇ ਚੱਕ ਜਦੋਂ ਜੱਟ ਤੁਰਦੈ ਨੀ
ਓਦੋਂ ਰਫ਼ਲ ਲੈਂਦੀ ਆ ਝੂਟੇ ਨਾ ਤੇ
ਓ 'ਕੱਲਾ fun ਨਹੀਓਂ ਮਿਹਨਤਾਂ ਨੀ ਕੀਤੀਆਂ
ਸਾਡੇ ਯਾਰੀ ਦੀਆਂ ਮੋਢੀਆਂ ਤੇ ਫੀਤੀਆਂ
ਤਾਂਹੀਂ ਯਾਰਾ ਪਿੱਛੇ ਪੂਜਾ ਤੇ ਪ੍ਰੀਤੀਆਂ
ਲਾ ਕੇ ਘੁੰਮਣ Chanel ਵਾਲਾ Coco

ਸਾਨੂੰ ਪੈਗ-ਪੁੱਗ ਲਾਉਂਦਿਆਂ ਨੂੰ ਰੋਕੋ
ਸਾਨੂੰ ਦੁਨੀਆ ਤੇ ਛਾਉਂਦਿਆਂ ਨੂੰ ਰੋਕੋ
ਓ, ਲਵਾਉਣੀਆਂ club 'ਚ ਕਵਾਲੀਆਂ
ਓ, ਕਰ ਲਓ ਜੋ ਕਰਨਾ ਕਿ ਲੋਕੋ

ਨੀ ਜਿਹੜਾ ਜੱਟ ਸਾਂ ਐ ਨੀ ਗੋਨੇ ਵਾਲਾ ਮਾਨ ਐ
ਦੱਸਿਆ ਸੀ ਪਹਿਲਾਂ ਚਾਰ ਜ਼ਿੱਲ੍ਹਿਆਂ ਦੀ ਸ਼ਾਨ ਐ
Prada ਦੇਖ ਅੱਖ ਤੇ Dior ਦੇਖ ਪੱਟ ਤੇ
ਨੀ ਘੜੀ ਦੱਸੇ time ਜਿਹੜੀ ਆਉਂਦੀ 'ਠਾਰਾਂ ਲੱਖ ਤੇ
ਆਉਂਦੀ ਸੱਪ ਬਣੀ ਗੱਡੀਆਂ ਦੀ line ਐ
ਯਾਰ ਵਾਧੂ ਹੈ ਨਹੀਂ, ਨਾ ਕੋਈ gun man ਐ
ਨੀ ਤੂੰ ਗੋਰੀ-ਗੋਰੀ ਸਾਡਾ ਰੰਗ tan ਐ
ਪਤਲਾ ਏ ਲੱਕ ਕਹਾਂ ਪਿਆਰ ਨਾਲ ਮੋਕੋ

ਸਾਨੂੰ ਪੈਗ ਪੁੱਗ ਲਾਉਂਦਿਆਂ ਨੂੰ ਰੋਕੋ
ਸਾਨੂੰ ਦੁਨੀਆ ਤੇ ਛਾਉਂਦਿਆਂ ਨੂੰ ਰੋਕੋ
ਓ, ਲਵਾਉਣੀਆਂ club 'ਚ ਕਵਾਲੀਆਂ
ਓ, ਕਰ ਲਓ ਜੋ ਕਰਨਾ ਕਿ ਲੋਕੋ
Jeevan



Credits
Writer(s): Amrit Maan, Madhur Verma
Lyrics powered by www.musixmatch.com

Link