Laara

ਹੋ, ਧੌਣ ਤੇਰੀ ਨੂੰ ਤੌਫਾ ਦੇਦੀਏ ਨੀ ਗਾਨੀ ਦਾ
ਬੋਲ-ਬਾਲਾ ਪੂਰਾ ਕੁੜੇ ਜੱਟ ਦੀ ਜਵਾਨੀ ਦਾ
ਹੋ, ਠੰਡਾ ਚੱਲਦਾ ਤੇਰੇ ਅੱਗੇ ਬੱਸ
ਲਾਰਾ ਲਾਈਂ ਨਾ, ਗੱਭਰੂ ਪਸੰਦ ਆ ਤਾਂ ਦੱਸ!
ਲਾਰਾ ਲਾਈਂ ਨਾ, ਗੱਭਰੂ ਪਸੰਦ ਆ ਤਾਂ ਦੱਸ!
ਲਾਰਾ ਲਾਈਂ ਨਾ

ਹੋ, ਹਰ ਇੱਕ ਜਾਣਦੀ ਆ, ਮਿੱਤਰਾਂ ਦੇ ਹਾਣਦੀ ਆ
ਤੇਰੇ ਉੱਤੇ ਡੁੱਲ੍ਹਿਆ ਨੀ, ਏਹ ਵੀ ਗੱਲ ਮਾਨ ਦੀ ਆ
ਬਹੁਤੀਆਂ ਦੀ ਅੱਖ ਆ ਨੀ, ਕਈਆਂ ਦਾ crush ਆ ਨੀ
ਨਿੱਤ profile ਦੇਖੇਂ ਇਹ ਵੀ ਗੱਲ ਸੱਚ ਆ ਨੀ

ਓ, ਹੀਰੇ ਵਰਗਾ ਮੈਂ ਹੀਰੇ, ਐਵੇਂ ਲੈ ਨਾ stress
ਲਾਰਾ ਲਾਈਂ ਨਾ, ਗੱਭਰੂ ਪਸੰਦ ਆ ਤਾਂ ਦੱਸ!
ਲਾਰਾ ਲਾਈਂ ਨਾ, ਗੱਭਰੂ ਪਸੰਦ ਆ ਤਾਂ ਦੱਸ!
ਲਾਰਾ ਲਾਈਂ ਨਾ
It's Deol Harman

ਤੇਰੀਆਂ ਅਦਾਵਾਂ ਦਾ ਹਾਏ fan ਹੋਈ ਜਾਂਦਾ ਆ ਨੀ
ਤੇਰੇ ਪਿੱਛੇ ਘੁੰਮੇਂ ਮੁੰਡਾ, tan ਹੋਈ ਜਾਂਦਾ ਏ ਨੀ
ਓ, ਕੇਰਾਂ ਹੱਸ ਜਾ, ਆਪੇ ਲਾ ਲਊ guess
ਲਾਰਾ ਲਾਈਂ ਨਾ, ਗੱਭਰੂ ਪਸੰਦ ਆ ਤਾਂ ਦੱਸ!
ਲਾਰਾ ਲਾਈਂ ਨਾ, ਗੱਭਰੂ ਪਸੰਦ ਆ ਤਾਂ ਦੱਸ!
ਲਾਰਾ ਲਾਈਂ ਨਾ

ਹੋ, ਇਹ ਵੀ ਨਹੀਂ ਕਿ ਚੁੱਪ ਕਰਾਂ, ਤੇਰੇ ਕੋਲੋਂ ਪੁੱਛ ਕਰਾਂ
ਕੀਹਦਾ ਅਖਾੜਾ ਲਾਉਣਾਂ ਵਿਆਹ 'ਤੇ?
ਦੱਸ ਫਿਰ book ਕਰਾਂ
ਸਾਰੇ ਸਾਡੇ ਯਾਰ ਆ ਨੀ, ਜਿੰਨੇ ਕਲਾਕਾਰ ਆ ਨੀ
ਮੈਨੂੰ Sartaaj ਫੱਬੇ, ਤੇਰਾ ਕੀ ਵਿਚਾਰ ਆ ਨੀ?

ਹੋ, ਫੋਟੋ ਪਾ ਦਿਆਂ, ਹੱਥ-ਹੱਥ ਉੱਤੇ ਰੱਖ
ਲਾਰਾ ਲਾਈਂ ਨਾ, ਗੱਭਰੂ ਪਸੰਦ ਆ ਤਾਂ ਦੱਸ!
ਲਾਰਾ ਲਾਈਂ ਨਾ, ਗੱਭਰੂ ਪਸੰਦ ਆ ਤਾਂ ਦੱਸ!
ਲਾਰਾ ਲਾਈਂ ਨਾ

ਹੋ, ਲਾਰਾ ਲਾਈਂ ਨਾ, ਗੱਭਰੂ ਪਸੰਦ ਆ ਤਾਂ ਦੱਸ!
ਲਾਰਾ ਲਾਈਂ ਨਾ, ਗੱਭਰੂ ਪਸੰਦ ਆ ਤਾਂ ਦੱਸ!
ਲਾਰਾ ਲਾਈਂ ਨਾ



Credits
Writer(s): Deol Harman
Lyrics powered by www.musixmatch.com

Link