Rumours

Yo, Wazir
Huh, tell 'em where you from, man
(Wazir in the hood)

ਕੋਈ ਕੱਢ ਗਿਆ ਵੈਰ ਸ਼ਰੇਆਮ ਵੇ
ਸਾਡਾ ਲਿਖਤਾ ਕੰਧਾਂ ਦੇ ਉੱਤੇ ਨਾਮ ਵੇ
ਕੱਢ ਗਿਆ ਵੈਰ ਸ਼ਰੇਆਮ ਵੇ
ਸਾਡਾ ਲਿਖਤਾ ਕੰਧਾਂ ਦੇ ਉੱਤੇ ਨਾਮ ਵੇ

ਇਸ ਗੱਲ ਦਾ ਵੀ ਘਰੇ ਪਤਾ ਲੱਗੇ ਨਾ
ਤੂੰ ਕੱਢ ਕੋਈ ਹੱਲ, ਸੋਹਣਿਆ

ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਵੇ ਤੇਰੀ-ਮੇਰੀ ਗੱਲ, ਸੋਹਣਿਆ
ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਵੇ ਤੇਰੀ-ਮੇਰੀ ਗੱਲ, ਸੋਹਣਿਆ ਵੇ
ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਵੇ ਤੇਰੀ-ਮੇਰੀ ਗੱਲ, ਸੋਹਣਿਆ
ਇੱਕ ਨਵਾਂ ਦੱਸਾਂ ਤੈਨੂੰ ਹੋਰ ਵਾਕਾ ਵੇ
ਪੈ ਚੱਲਿਆ ਸੀ ਨਵਾਂ ਹੀ ਸਿਆਪਾ ਵੇ

Love letter ਸਿਰਹਾਣੇ ਵਿੱਚੋਂ ਲੱਭ ਗਏ
ਭਾਬੀ ਨੂੰ ਸਾਡੇ ਕੱਲ੍ਹ, ਸੋਹਣਿਆ

ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਵੇ ਤੇਰੀ-ਮੇਰੀ ਗੱਲ, ਸੋਹਣਿਆ
ਹੋ, ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਵੇ ਤੇਰੀ-ਮੇਰੀ ਗੱਲ, ਸੋਹਣਿਆ ਵੇ

ਲੋਕਾਂ ਵਿਹਲੜਾਂ ਨੂੰ ਹੋਰ ਨਾ ਕੋਈ ਕੰਮ ਵੇ
ਗਲੀ-ਗਲੀ 'ਚ ਵਜਾਤੇ ਨੇ drum ਵੇ
ਵਿਹਲੜਾਂ ਨੂੰ ਹੋਰ ਨਾ ਕੋਈ ਕੰਮ ਵੇ
ਗਲੀ-ਗਲੀ 'ਚ ਵਜਾਤੇ ਨੇ drum ਵੇ

ਲੋਕਾਂ ਵਾਰੀ ਵੱਜਦੀਆਂ ਟੱਲੀਆਂ
ਤੇ ਸਾਡੀ ਵਾਰੀ ਟੱਲ, ਸੋਹਣਿਆ

ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਵੇ ਤੇਰੀ-ਮੇਰੀ ਗੱਲ, ਸੋਹਣਿਆ
ਹੋ, ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਵੇ ਤੇਰੀ-ਮੇਰੀ ਗੱਲ, ਸੋਹਣਿਆ ਵੇ
ਤੂੰ ਤਾਂ ਪਹਿਲਾਂ ਈ ਬੜਾ ਐ ਬਦਨਾਮ ਵੇ
ਤਿੰਨ-ਚਾਰ ਨਾਲ਼ ਜੁੜੇ ਤੇਰਾ ਨਾਮ ਵੇ
ਪਹਿਲਾਂ ਈ ਬੜਾ ਐ ਬਦਨਾਮ ਵੇ
ਤਿੰਨ-ਚਾਰ ਨਾਲ਼ ਜੁੜੇ ਤੇਰਾ ਨਾਮ ਵੇ

Bains-Bains, ਗੀਤਾਂ ਵਾਂਗੂ
Fake news ਵੀ ਗਈ ਸੀ ਤੇਰੀ ਚੱਲ, ਸੋਹਣਿਆ

ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਵੇ ਤੇਰੀ-ਮੇਰੀ ਗੱਲ, ਸੋਹਣਿਆ
ਹੋ, ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਵੇ ਤੇਰੀ-ਮੇਰੀ ਗੱਲ, ਸੋਹਣਿਆ ਵੇ
ਬਿਨਾਂ ਖੰਭਾਂ ਤੋਂ ਈ ਵੇਖ ਲੈ ਤੂੰ ਉੱਡ ਗਈ
ਵੇ ਤੇਰੀ-ਮੇਰੀ ਗੱਲ, ਸੋਹਣਿਆ
(Wazir in the hood)



Credits
Writer(s): Bunty Bains, Wazir Patar
Lyrics powered by www.musixmatch.com

Link