Punjabiyaan Di Balle Balle

ਜਿਸ ਧਰਤੀ ਤੇ ਰਹਿਮਤ ਰੱਬ ਦੀ
(ਰਹਿਮਤ ਰੱਬ ਦੀ)
ਰਹਿਮਤ ਰੱਬ ਦੀ
(ਰਹਿਮਤ ਰੱਬ ਦੀ)
ਖੂਨ, ਪਸੀਨਾ, ਮਿਹਨਤ ਸਭ ਦੀ
(ਮਿਹਨਤ ਸਭ ਦੀ)
ਮਿਹਨਤ ਸਭ ਦੀ

ਉਸ ਧਰਤੀ ਤੋਂ ਪੱਲੇ, ਓ ਪੱਲੇ, ਓ ਪੱਲੇ

ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ

ਘਾਟ-ਘਾਟ ਦਾ ਪਾਣੀ ਪੀਤਾ
ਮੁਲਕ-ਮੁਲਕ ਦਾ ਦੌਰਾ ਕੀਤਾ
ਘਾਟ-ਘਾਟ ਦਾ ਪਾਣੀ ਪੀਤਾ
ਮੁਲਕ-ਮੁਲਕ ਦਾ ਦੌਰਾ ਕੀਤਾ

ਸਭ India ਤੋਂ ਥੱਲੇ ਆ, ਥੱਲੇ ਆ, ਥੱਲੇ

ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਹੋ ਬੱਲੇ, ਹੋ ਬੱਲੇ, ਹੋ ਬੱਲੇ

ਹੋ-ਓ-ਓ
ਇਹ ਧਰਤੀ ਪੰਜ ਦਰਿਆ ਦੀ
ਜਿਹਨੂੰ ਕਹਿੰਦੇ ਨੇ ਪੰਜਾਬ
ਇੱਥੇ ਸਾਹਿਬ ਗੁਰੂ ਗੋਬਿੰਦ ਨੇ
ਲਾਈ ਕੁਰਬਾਨੀ ਦੀ ਜਾਗ
ਇੱਥੇ ਘਰ-ਘਰ ਵਿੱਚ ਸ਼ਹੀਦ ਨੇ-ਏ-ਏ
ਇੱਥੇ ਘਰ-ਘਰ ਵਿੱਚ ਸ਼ਹੀਦ ਨੇ
ਜ਼ਰਾ ਲਾਇਓ ਕੋਈ ਹਿਸਾਬ
ਸਾਡੇ ਚਿਹਰੇ ਪੜ੍ਹ-ਪੜ੍ਹ ਵੇਖਿਓ-ਓ-ਓ
ਓ, ਸਾਡੇ ਚਿਹਰੇ ਪੜ੍ਹ-ਪੜ੍ਹ ਵੇਖਿਓ
ਅਸੀਂ ਖੁੱਲ੍ਹੀ ਹੋਈ ਕਿਤਾਬ

ਇਤਿਹਾਸ ਗਵਾਹ ਹੈ ਦੁਨੀਆ 'ਤੇ ਪੰਜਾਬੀਆਂ ਨੇ ਪਿਢ ਮੱਲੇ, ਓ ਮੱਲੇ, ਓ ਮੱਲੇ, ਓ ਮੱਲੇ

ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਹੋ ਬੱਲੇ, ਹੋ ਬੱਲੇ, ਹੋ ਬੱਲੇ

ਹਰ ਪਾਸੇ ਰਹਿਮਤ ਰੱਬ ਦੀ
ਸਭ ਗੁਰੂਆਂ ਦਾ ਪ੍ਰਤਾਪ
ਇੱਥੇ ਰਿਸ਼ੀਆਂ, ਮੁਨੀਆਂ, ਸਾਧੂਆਂ
ਨੇ ਕੀਤੇ ਮੰਤਰ ਜਾਪ
ਵਲੀ, ਫ਼ਕੀਰ 'ਤੇ ਓਲੀਏ, ਹੋ-ਓ-ਓ
ਹੋ, ਵਲੀ, ਫ਼ਕੀਰ 'ਤੇ ਓਲੀਏ
ਕੁਝ ਕਿਰਪਾ ਕਰ ਗਏ ਆਪ
ਲੱਖ ਵਾਰੀ ਉੱਜੜੇ-ਪੁੱਜੜੇ, ਓ-ਓ-ਓ
ਲੱਖ ਵਾਰੀ ਉੱਜੜੇ-ਪੁੱਜੜੇ
ਲੱਖ ਦਿਲ ਤੇ ਸਹੇ ਸਰਾਪ

ਅਰਸ ਸਿਕੰਦਰ ਆਗ ਮੇਂ ਮਰ ਗਏ
ਪੋਰਸ ਬਣਗੇ ਠੱਲੇ, ਓ ਠੱਲੇ, ਓ ਠੱਲੇ

ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਹੋ ਬੱਲੇ, ਹੋ ਬੱਲੇ, ਹੋ ਬੱਲੇ

ਹੋ-ਓ-ਓ
ਇੱਥੇ ਪੈਰੀਂ ਝਾਂਜਰ ਛਣਕਦੀ
ਹੱਥ ਵੰਗਾਂ ਦੀ ਛਣਕਾਰ
ਨੋਂਕ ਨੱਕ 'ਤੇ ਮਾਰੇ ਚੰਬਣਾ
ਕਿੰਨ੍ਹੀ ਝੁਮਕੇ ਲੈਣ ਹੁਲਾਰ
ਬਿਨ ਸੁਰਖੀ ਬੁਲ੍ਹੀਆਂ ਲਾਲ ਨੇ, ਹੋ-ਓ-ਓ
ਬਿਨ ਸੁਰਖੀ ਬੁਲ੍ਹੀਆਂ ਲਾਲ ਨੇ
ਜੋ ਲਾਲਾਂ ਦੀ ਚਮਕਾਰ
ਹੋ, ਬਿਨ vote-ਆਂ ਦੇ ਜਿੱਤਦੀ, ਓ-ਓ-ਓ
ਹੋਏ, ਬਿਨ vote-ਆਂ ਦੇ ਜਿੱਤਦੀ
ਸਾਡੀ ਹੁਸਨਾਂ ਦੀ ਸਰਕਾਰ

ਦੀਯਾਂ ਦੇ ਵਿੱਚ ਪੀਂਗਾਂ ਝੂਟਣ
ਹੱਥ ਸੱਜਣਾ ਦੇ ਛੱਲੇ, ਓ ਛੱਲੇ, ਓ ਛੱਲੇ, ਓ ਛੱਲੇ

ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਹੋ ਬੱਲੇ, ਹੋ ਬੱਲੇ, ਹੋ ਬੱਲੇ

ਗਿੱਧੇ ਦੀ leader ਢੌਲਕੀ
ਭੰਗੜੇ ਦਾ ਢੋਲ ਸਰਦਾਰ
ਹੋ, ਤੂੰਬੀ, ਚਿਮਟਾ, ਸਾਰੰਗੀ
ਜਦ ਵੱਜਦੇ ਪਿਢ ਵਿੱਚਕਾਰ
ਹੋ, ਖੁੰਢੇ, ਸੱਪ 'ਤੇ ਕਾਟੂਆਂ, ਹੋ-ਓ-ਓ
ਭਾਈ, ਖੁੰਢੇ, ਸੱਪ 'ਤੇ ਕਾਟੂਆਂ
ਫਿਰ ਪਾਦੀ ਲੈਂਦੇ ਮਾਰ
ਹੋ, ਸੀਟੀ, ਚੁਟਕੀ, ਤਾੜੀਆਂ, ਓ-ਓ-ਓ
ਸੀਟੀ, ਚੁਟਕੀ, ਤਾੜੀਆਂ
ਬਿਨ ਭੰਗੜਾ ਏ ਬੇਕਾਰ

ਵਿੱਚ ਮੈਦਾਨੋਂ ਭੱਜਣਾ ਕਾਹਦਾ?
ਲਾ ਕੇ ਸ਼ੌਂਕੀਆ ਵੱਲੇ, ਓ ਵੱਲੇ, ਓ ਵੱਲੇ

ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਹੋ ਬੱਲੇ, ਹੋ ਬੱਲੇ, ਹੋ ਬੱਲੇ

ਹੋ-ਓ-ਓ
ਹੋਸੇ, ਕੁਰਤੇ, ਚਾਦਰੇ
'ਤੇ ਪੱਕਾ ਛਮਲੇਦਾਰ
ਹੋ, ਛੱਲੇ, ਮੁੰਦੀਆਂ, ਗਾਨੀਆਂ
ਇੱਥੇ ਦਿਲੋਂ ਬਟਾਉਂਦੇ ਯਾਰ
ਇਦਾਂ ਅਤੇ ਦੀਵਾਲ਼ੀਆਂ-ਆਂ-ਆਂ
ਹੋਏ, ਇਦਾਂ ਅਤੇ ਦੀਵਾਲ਼ੀਆਂ
ਸਾਡੇ ਸਾਂਝੇ ਨੇ ਤਿਉਹਾਰ
ਲੋਕਾਂ ਬੜੀਆਂ ਚਾਲਾਂ ਚੱਲੀਆਂ, ਓ-ਓ-ਓ
ਲੋਕਾਂ ਬੜੀਆਂ ਚਾਲਾਂ ਚੱਲੀਆਂ
ਸਾਡਾ ਤੋੜਨ ਲਈ ਪਿਆਰ

ਜ਼ੋਰ ਲਗਾ ਕੇ ਮਰ ਕੇ ਮਾਨਾ
ਸਭ ਦੁਨੀਆਂ ਦੇ ਦੱਲੇ, ਓ ਦੱਲੇ, ਓ ਦੱਲੇ

ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ
ਪੰਜਾਬੀਆਂ ਦੀ ਬੱਲੇ, ਬੱਲੇ, ਬੱਲੇ, ਬੱਲੇ, ਬੱਲੇ

Credits
Writer(s): Jaidev Kumar, Gurdas Maan
Lyrics powered by www.musixmatch.com

Link