Pind Mud Challiye

Hmmmm Hhaaaa

ਚੱਲ ਮਿੱਤਰਾ ਹੁਣ ਪਿੰਡ ਮੁੜ ਚੱਲੀਏ
ਜਿੱਥੇ ਹੋਣ ਉਡੀਕਾਂ
ਚੱਲ ਮਿੱਤਰਾ ਹੁਣ ਪਿੰਡ ਮੁੜ ਚੱਲੀਏ
ਜਿੱਥੇ ਹੋਣ ਉਡੀਕਾਂ
ਚਿਰ ਹੋਇਆ ਕਦੇ ਪੈਰ ਨੀ ਪਾਇਆ
ਲੰਗੀਆਂ ਬਹੁਤ ਤਰੀਕਾਂ

ਕੁਝ ਨਈ ਏ ਬਸ ਓਹਲਾ ਈ ਏ
ਓਹਲੇ ਦਾ ਈ ਰੌਲਾ
ਵਿੱਚ ਰੌਲੇ ਦੇ ਰੁਲ ਗਈ ਦੁਨੀਆਂ
ਹੱਸਦਾ ਬੈਠਾ ਮੌਲਾ
ਚੱਲ ਮਿੱਤਰਾ ਹੁਣ ਪਿੰਡ ਮੁੜ ਚੱਲੀਏ
ਜਿੱਥੇ ਹੋਣ ਉਡੀਕਾਂ



Credits
Writer(s): Satinderpal Sartaaj
Lyrics powered by www.musixmatch.com

Link