Gun Vargi Bolian Pave

Gun ਵਰਗੀ ਬੋਲੀਆਂ ਪਾਵੇ
ਕੋਈ ਆਸ਼ਿਕ ਨਾ ਮਰ ਜਾਵੇ

Gun ਵਰਗੀ ਬੋਲੀਆਂ ਪਾਵੇ
ਕੋਈ ਆਸ਼ਿਕ ਨਾ ਮਰ ਜਾਵੇ

Illegal ਘੁੰਮਦਾ ਜਾਵੇ ਨੀਂ
ਤੇਰਾ ਝੁਮਕਾ, ਨੀਂ ਤੇਰਾ ਝੁਮਕਾ

ਬਿਨਾਂ licence ਦੇ ਹਥਿਆਰ ਨੀਂ
ਤੇਰਾ ਠੁਮਕਾ, ਨੀਂ ਤੇਰਾ ਠੁਮਕਾ
ਬਿਨਾਂ licence ਦੇ ਹਥਿਆਰ ਨੀਂ
ਤੇਰਾ ਠੁਮਕਾ, ਨੀਂ ਤੇਰਾ ਠੁਮਕਾ

(ਬਿਨਾਂ licence ਦੇ ਹਥਿਆਰ)
(ਬਿਨਾਂ licence ਦੇ ਹਥਿਆਰ)

ਓ, Gucci i sware, Prada i sware
ਓ, ਦੋਨਾਂ ਨਾਲ਼ ਮੈਨੂੰ ਤੇਰਾ ਲੱਗਦਾ affair
(ਦੋਨਾਂ ਨਾਲ਼ ਮੈਨੂੰ ਤੇਰਾ ਲੱਗਦਾ affair)
ਓ, Gucci i sware, Prada i sware
ਇਹਨਾਂ ਦੋਨਾਂ ਨਾਲ਼ ਮੈਨੂੰ ਤੇਰਾ ਲੱਗਦਾ affair

ਦਿਲ ਦੀ ਗੱਲ ਬੁੱਝਦਾ ਜਾਵੇ ਨੀਂ
ਤੇਰਾ ਝੁਮਕਾ, ਨੀਂ ਤੇਰਾ ਝੁਮਕਾ

ਬਿਨਾਂ licence ਦੇ ਹਥਿਆਰ ਨੀਂ
ਤੇਰਾ ਠੁਮਕਾ, ਨੀਂ ਤੇਰਾ ਠੁਮਕਾ
ਬਿਨਾਂ licence ਦੇ ਹਥਿਆਰ ਨੀਂ
ਤੇਰਾ, ਤੇਰਾ, ਤੇਰਾ ਠੁਮਕਾ

(ਬਿਨਾਂ licence ਦੇ ਹਥਿਆਰ)
(ਬਿਨਾਂ licence ਦੇ ਹਥਿਆਰ)

ਪਾਇਆ ਮੋਢੇ ਉੱਤੇ bag
ਨੀਂ ਤੂੰ ਤੁਰੇਂ zig-zag
ਮਾਰੇਂ entry club ਵਿੱਚ, ਸੋਹਣੀਏਂ stag
ਮਾਰੇਂ entry club ਵਿੱਚ, ਸੋਹਣੀਏਂ stag

ਪਾਇਆ ਮੋਢੇ ਉੱਤੇ bag
ਨੀਂ ਤੂੰ ਤੁਰੇਂ zig-zag
ਮਾਰੇਂ entry club ਵਿੱਚ, ਸੋਹਣੀਏਂ stag

Illegal ਘੁੰਮਦਾ ਜਾਵੇ ਨੀਂ
(Illegal ਘੁੰਮਦਾ ਜਾਵੇ ਨੀਂ)
Illegal ਘੁੰਮਦਾ ਜਾਵੇ ਨੀਂ
ਤੇਰਾ ਝੁਮਕਾ, ਨੀਂ ਤੇਰਾ ਝੁਮਕਾ

ਬਿਨਾਂ licence ਦੇ ਹਥਿਆਰ ਨੀਂ
ਤੇਰਾ ਠੁਮਕਾ, ਨੀਂ ਤੇਰਾ ਠੁਮਕਾ
ਬਿਨਾਂ licence ਦੇ ਹਥਿਆਰ ਨੀਂ
ਤੇਰਾ ਠੁਮਕਾ, ਨੀਂ ਤੇਰਾ ਠੁਮਕਾ

ਬਿਨਾਂ licence ਦੇ ਹਥਿਆਰ ਨੀਂ
ਤੇਰਾ ਠੁਮਕਾ, ਨੀਂ ਤੇਰਾ ਠੁਮਕਾ
ਬਿਨਾਂ licence ਦੇ ਹਥਿਆਰ ਨੀਂ
ਤੇਰਾ ਠੁਮਕਾ, ਨੀਂ ਤੇਰਾ ਠੁਮਕਾ

(ਬਿਨਾਂ licence ਦੇ ਹਥਿਆਰ)
(ਬਿਨਾਂ licence ਦੇ ਹਥਿਆਰ)



Credits
Writer(s): Jaspal Singh, Vijay Dhami
Lyrics powered by www.musixmatch.com

Link