Kol Kinare

ਕੋਲ ਕਿਨਾਰੇ ਡੁੱਬ ਗਈ ਬੇੜੀ
ਟੁੱਟੀ ਕਲਮ ਲਿਖੇ ਕਿਸਮਤ ਜਿਹੜੀ
ਕੋਲ ਕਿਨਾਰੇ ਡੁੱਬ ਗਈ ਬੇੜੀ
ਟੁੱਟੀ ਕਲਮ ਲਿਖੇ ਕਿਸਮਤ ਜਿਹੜੀ

ਨਹੀਓਂ ਚਲਦਾ, ਨਹੀਓਂ ਚਲਦਾ
ਨਹੀਓਂ ਚਲਦਾ ਓ ਡਾਢੇ ਅੱਗੇ ਜ਼ੋਰ

ਹੋ, ਜ਼ਿੰਦਗੀ ਨੇ ਰੰਗ ਬਦਲੇ
ਵਕਤਾਂ ਨੇ ਬਦਲੀ ਤੋਰ
ਜ਼ਿੰਦਗੀ ਨੇ ਰੰਗ ਬਦਲੇ
ਵਕਤਾਂ ਨੇ ਬਦਲੀ ਤੋਰ
ਜ਼ਿੰਦਗੀ ਨੇ ਰੰਗ ਬਦਲੇ



Credits
Writer(s): Jsl Singh, Ikka
Lyrics powered by www.musixmatch.com

Link