Challeya (New)

दोस्त बन के मिला
साथ मेरे वो चला
दोस्त बन के मिला
साथ मेरे वो चला

समझ ना आया मुझे
आग था वो या धुआँ

ਛੱਲਿਆਂ, ਛੱਲਿਆਂ, ਛੱਲਿਆਂ

इश्क़ ना मेरा नसीब
ओ, इश्क़ ना मेरा नसीब
बन जाते हैं रक़ीब

जिससे भी प्यार किया
आते हैं जब वो क़रीब

ਛੱਲਿਆਂ (ਛੱਲਿਆਂ), ਛੱਲਿਆਂ
ਓ, ਛੱਲਿਆਂ (ਛੱਲਿਆਂ), ਛੱਲਿਆਂ

ਛੱਲਿਆਂ, ਗਿਆ ਮੇਰਾ ਦਿਲ
ਤੂੰ ਇੱਕ ਵਾਰੀ ਦਿਲ ਦੇ ਆ ਕੇ ਮੇਰੇ ਮਿਹਰਬਾਂ (ਆ ਕੇ ਮੇਰੇ ਮਿਹਰਬਾਂ)
ਤੇਰੇ ਬਿਨਾ ਨਾ ਗੁਜ਼ਾਰਾ ਇਕ ਵਾਰੀ, ਬੋਲਣਾ
ਓ, ਇੱਕ ਵਾਰੀ, ਬੋਲਣਾ

शाम हुई अब आ
शाम हुई अब आ
रोशन कर दे नशा
रोशन कर दे नशा

ਹੋਸ਼ ਨਈਂ ਆਣਾ ਦੁਬਾਰਾ, ਤੂੰ ਕਰ ਲੈ ਨਜ਼ਾਰਾਂ
ਇਕ ਵਾਰੀ, ਬੋਲਣਾ
ਤੇਰੇ ਬਿਨਾ ਨਾ ਗੁਜ਼ਾਰਾ, ਇੱਕ ਵਾਰੀ, ਬੋਲਣਾ
ਹੋ, ਇੱਕ ਵਾਰੀ, ਬੋਲਣਾਂ

दुनिया को जीत के आ
दुनिया को जीत के आ
जग में नाम कमा
ओ, जग में नाम कमा

ਹੋਸ਼ ਨਈਂ ਆਣਾ ਦੁਬਾਰਾ, ਤੂੰ ਕਰ ਲੈ ਨਜ਼ਾਰਾਂ
ਇਕ ਵਾਰੀ, ਬੋਲਣਾ
ਤੇਰੇ ਬਿਨਾ ਨਾ ਗੁਜ਼ਾਰਾ, ਇੱਕ ਵਾਰੀ, ਬੋਲਣਾ
ਹੋ, ਇੱਕ ਵਾਰੀ, ਬੋਲਣਾਂ
ਹੋ, ਇੱਕ ਵਾਰੀ, ਬੋਲਣਾਂ
ਹੋ, ਇੱਕ ਵਾਰੀ, ਬੋਲਣਾਂ

दोस्त बन के मिला
साथ मेरे वो चला
दोस्त बन के मिला
साथ मेरे वो चला

समझ ना आया मुझे
आग था वो या धुआँ

ਛੱਲਿਆਂ (ਛੱਲਿਆਂ)
ਛੱਲਿਆਂ, ਛੱਲਿਆਂ (ਛੱਲਿਆਂ)

ਛੱਲਿਆਂ (ਛੱਲਿਆਂ), ਛੱਲਿਆਂ
ਛੱਲਿਆਂ (ਛੱਲਿਆਂ)
ਛੱਲਿਆਂ, ਓ, ਛੱਲਿਆਂ
(ਛੱਲਿਆਂ), ਛੱਲਿਆਂ, ਛੱਲਿਆਂ
ਓ, ਛੱਲਿਆਂ, ਛੱਲਿਆਂ
ਛੱਲਿਆਂ, ਛੱਲਿਆਂ, ਛੱਲਿਆਂ



Credits
Writer(s): Mohit Chauhan
Lyrics powered by www.musixmatch.com

Link