Mushtaaq

ਗਾ ਮਾ ਪਾ ਮਾ ਗਾ
ਨੀ ਧਾ ਪਾ ਮਾ ਗਾ
ਗਾ ਮਾ ਪਾ ਮਾ ਗਾ
ਸਾ ਨੀ ਧਾ ਪਾ ਮਾ
ਗਾ ਮਾ ਪਾ ਮਾ ਗਾ
ਸਾ ਨੀ ਧਾ ਪਾ ਮਾ
ਪਾ ਧਾ ਪਾ ਗਾ ਰੇ ਸਾ

ਮੁਸ਼ਤਾਕ਼ ਦੀਦਾਰਾਂ ਦੇ
ਹਾਏ, ਮੁਸ਼ਤਾਕ਼ ਦੀਦਾਰਾਂ ਦੇ
ਹੋ ਬੂਹੇ ਤੇ ਜਵਾਨੀ ਰੋਲਤੀ
ਹਾਏ, ਬੂਹੇ ਤੇ ਜਵਾਨੀ ਰੋਲਤੀ
ਤੱਕ ਜਿਗਰੇ ਯਾਰਾਂ ਦੇ, ਹਾਏ
ਤੱਕ ਜਿਗਰੇ ਯਾਰਾਂ ਦੇ

ਗਾ ਮਾ ਪਾ ਮਾ ਗਾ
ਨੀ ਧਾ ਪਾ ਮਾ ਗਾ
ਗਾ ਮਾ ਪਾ ਮਾ ਗਾ
ਸਾ ਨੀ ਧਾ ਪਾ ਮਾ
ਗਾ ਮਾ ਪਾ ਮਾ ਗਾ
ਸਾ ਨੀ ਧਾ ਪਾ ਮਾ
ਪਾ ਧਾ ਪਾ ਗਾ ਰੇ ਸਾ

ਅੱਖੀਆਂ ਵਿੱਚ ਲਾਲੀ ਏ
ਹਾਏ, ਅੱਖੀਆਂ ਵਿੱਚ ਲਾਲੀ ਏ
ਓਏ ਛੱਡ ਬੂਹਾ ਕੀ ਖੋਲਣਾ!
ਹਾਏ, ਛੱਡ ਬੂਹਾ ਕੀ ਖੋਲਣਾ!
ਏਹ ਤਾਂ ਨਿੱਤ ਦਾ ਈ ਸਵਾਲੀ ਏ
ਹਾਏ, ਏਹ ਤਾਂ ਆਪਣਾ ਈ ਸਵਾਲੀ ਏ

ਜੋਗ ਦੇ ਕੇ ਮਲੰਗ ਕਰਦੇ
ਜੋਗ ਦੇ ਕੇ ਮਲੰਗ ਕਰਦੇ
ਹਾਏ, ਜੋਗ ਦੇ ਕੇ ਮਲੰਗ ਕਰਦੇ
ਔਖੀ ਏ ਹਯਾਤੀ ਲੰਘਣੀ
ਔਖੀ ਏ ਹਯਾਤੀ ਲੰਘਣੀ
ਤੇਰੇ ਖ਼ਾਬ ਸਾਨੂੰ ਤੰਗ ਕਰਦੇ
ਹਾਏ, ਤੇਰੇ ਖ਼ਾਬ ਸਾਨੂੰ ਤੰਗ ਕਰਦੇ

ਗੱਲ-ਗੱਲ ਦੀ ਮਨਾਹੀ ਏ, ਹੋ
ਗੱਲ-ਗੱਲ ਦੀ ਮਨਾਹੀ ਏ
ਗੱਲ-ਗੱਲ ਦੀ ਮਨਾਹੀ ਏ
ਓਹਦੀਆਂ ਫੇਰ ਕੀ ਮੰਜ਼ਲਾਂ! ਹਾਏ!
ਓਹਦੀਆਂ ਫੇਰ ਕੀ ਮੰਜ਼ਲਾਂ!
ਜਿਹੜਾ ਇਸ਼ਕ਼ੇ ਦਾ ਰਾਹੀ ਏ
ਹਾਏ, ਜਿਹੜਾ ਇਸ਼ਕ਼ੇ ਦਾ ਰਾਹੀ ਏ

ਗਾ ਮਾ ਪਾ ਮਾ ਗਾ
ਨੀ ਧਾ ਪਾ ਮਾ ਗਾ
ਗਾ ਮਾ ਪਾ ਮਾ ਗਾ
ਸਾ ਨੀ ਧਾ ਪਾ ਮਾ
ਗਾ ਮਾ ਪਾ ਮਾ ਗਾ
ਸਾ ਨੀ ਧਾ ਪਾ ਮਾ
ਪਾ ਧਾ ਪਾ ਗਾ ਰੇ ਸਾ

ਅਕਬਰ ਦਾ ਰਾਜ ਗਿਆ, ਰਾਜ ਗਿਆ
ਅਕਬਰ ਦਾ ਰਾਜ ਗਿਆ
ਅਕਬਰ ਦਾ ਰਾਜ ਗਿਆ
ਅਕਬਰ ਦਾ ਰਾਜ ਗਿਆ

ਪੁੱਛਦੀ ਫਿਰੇੰਗੀ ਝੱਲੀਏ
ਪੁੱਛਦੀ ਫਿਰੇੰਗੀ ਝੱਲੀਏ
ਕਿਹੜੇ ਰਾਹ Sartaaj ਗਿਆ
ਹਾਏ, ਕਿਹੜੇ ਰਾਹ Sartaaj ਗਿਆ

ਗਾ ਮਾ ਪਾ ਮਾ ਗਾ
ਨੀ ਧਾ ਪਾ ਮਾ ਗਾ
ਗਾ ਮਾ ਪਾ ਮਾ ਗਾ
ਸਾ ਨੀ ਧਾ ਪਾ ਮਾ
ਗਾ ਮਾ ਪਾ ਮਾ ਗਾ
ਸਾ ਨੀ ਧਾ ਪਾ ਮਾ
ਪਾ ਧਾ ਪਾ ਗਾ ਰੇ ਸਾ



Credits
Writer(s): Satinder Sartaaj
Lyrics powered by www.musixmatch.com

Link