Mucch (feat. Gurlej Akhtar)

Desi Crew, Desi Crew
Desi Crew, Desi Crew

ਓ, ਠਾਰ ਦੇ ਕਲ਼ੇਜਾ ਮੇਰਾ, ਮਿੱਠਾ ਜਿਹਾ ਝਾਕ ਕੇ
ਨੀ ਢਿੱਲੋਂ-ਢਿੱਲੋ-ਢਿੱਲੋਂ, ਨੀਂ ਤੂੰ ਕਈ ਬਾਰ ਆਖ ਕੇ

ਨੀ ਬਾਠਾਂ ਵਾਲਾ ਯਾਰ ਪੁੱਛਦੈ
ਹੋ, ਬਾਠਾਂ ਵਾਲਾ ਬਾਠ ਪੁੱਛਦੈ
ਭਾਬੀ ਘਰਦੀ ਬਣੂਗੀ ਕਦੋਂ ਨੂੰਹ?

ਹੋ, ਮਿਤਰਾਂ ਦੀ ਮੁੱਛ ਫ਼ਸਦੀ ਨੀ
ਜਿਸ ਦਿਨ ਦੀ ਫ਼ਸੀਂ ਆਂ ਬਿੱਲੋ ਤੂੰ
ਹੋ, ਜੱਟ bodyguard ਹੋਗਿਆ

ਹੋ, ਜੱਟ bodyguard ਹੋਗਿਆ
ਨੀ ਕੁੜੀ ਪੱਟਕੇ ਸੁਨੱਖੀ ਜਿਵੇਂ ਰੂੰ
ਹੋ, ਮਿੱਤਰਾ ਦੀ ਮੁੱਛ ਫ਼ਸਦੀ ਨੀ
ਜਿਸ ਦਿਨ ਦੀ ਫ਼ਸੀਂ ਆਂ ਬਿੱਲੋ ਤੂੰ

ਇਹਨਾਂ ਨੂੰ ਤਰੇੜੇ ਗਿੱਧਾ, ਓ, ਜੱਟ ਦੀ ਮਾਸ਼ੂਕ ਦਾ
ਹੋ, ਛੇਵਾਂ ਦਰਿਆ ਤੈਨੂੰ, ਓ, ਕਹਿੰਦੇ ਲੋਕੀ ਰੂਪ ਦਾ
ਵੇ ਇਹਨਾਂ ਨੂੰ ਤਰੇੜੇ ਗਿੱਧਾ, ਜੱਟ ਦੀ ਮਾਸ਼ੂਕ ਦਾ
ਛੇਵਾਂ ਦਰਿਆ ਤੈਨੂੰ, ਕਹਿੰਦੇ ਲੋਕੀ ਰੂਪ ਦਾ

ਤੂੰ ਬਿੱਲੋ strength ਜੱਟ ਦੀ
ਤੂੰ ਬਿੱਲੋ strength ਜੱਟ ਦੀ
ਗੁੱਸੇ ਹੋਕੇ ਨਾ ਘੁੰਮਾ ਜੀਂ ਦੇਖੀਂ ਮੂੰਹ

ਹੋ, ਮਿਤਰਾਂ ਦੀ ਮੁੱਛ ਫ਼ਸਦੀ ਨੀ
ਜਿਸ ਦਿਨ ਦੀ ਫ਼ਸੀਂ ਆਂ ਬਿੱਲੋ ਤੂੰ
ਹੋ, ਜੱਟ bodyguard ਹੋਗਿਆ

ਹੋ, ਜੱਟ bodyguard ਹੋਗਿਆ
ਨੀ ਕੁੜੀ ਪੱਟਕੇ ਸੁਨੱਖੀ ਜਿਵੇਂ ਰੂੰ
ਹੋ, ਮਿੱਤਰਾ ਦੀ ਮੁੱਛ ਫ਼ਸਦੀ ਨੀ
ਜਿਸ ਦਿਨ ਦੀ ਫ਼ਸੀਂ ਆਂ ਬਿੱਲੋ ਤੂੰ

ਓ, mem'an ਜਿਹੀ ਜੱਟੀ ਦੀ, Scorpio ਕਾਲੀ ਆ
ਮਿੱਤਰਾਂ ਨੇ ਘੋੜੀ ਬਿੱਲੋ, time ਚੱਕਣੇ ਨੂੰ ਪਾਲ਼ੀ ਆ
ਵੇ mem'an ਜਿਹੀ ਜੱਟੀ ਦੀ, Scorpio ਕਾਲੀ ਆ
ਮਿੱਤਰਾਂ ਨੇ ਘੋੜੀ, time ਚੱਕਣੇ ਨੂੰ ਪਾਲ਼ੀ ਆ

ਹੋ, ਨੁੱਕਰੀ step ਚੱਕਦੀ (ਚੱਕਦੀ)
ਹੋ, ਨੁੱਕਰੀ step ਚੱਕਦੀ
ਤੇਰੇ woofer'an ਦੀ ਸੁਣ ਡਉਂ-ਡਉਂ

ਹੋ, ਮਿਤਰਾਂ ਦੀ ਮੁੱਛ ਫ਼ਸਦੀ ਨੀ
ਜਿਸ ਦਿਨ ਦੀ ਫ਼ਸੀਂ ਆਂ ਬਿੱਲੋ ਤੂੰ
ਹੋ, ਜੱਟ bodyguard ਹੋਗਿਆ

ਹੋ, ਜੱਟ bodyguard ਹੋਗਿਆ
ਨੀ ਕੁੜੀ ਪੱਟਕੇ ਸੁਨੱਖੀ ਜਿਵੇਂ ਰੂੰ
ਹੋ, ਮਿੱਤਰਾ ਦੀ ਮੁੱਛ ਫ਼ਸਦੀ ਨੀ
ਜਿਸ ਦਿਨ ਦੀ ਫ਼ਸੀਂ ਆਂ ਬਿੱਲੋ ਤੂੰ

ਹੋ, ਕਾਹਤੋਂ jean'an ਵਾਲੀਆਂ ਤੋਂ, ਨੀਂ ਤੂੰ ਵੈਰ ਲੈਂਦੀ ਮੁੱਲ ਦਾ?
ਹੋ, college 'ਚ fashion, ਨੀਂ ਚਲਾ ਕੇ ਸੱਗੀ ਫੁੱਲ ਦਾ
ਹੋ, ਕਾਹਤੋਂ jean'an ਵਾਲੀਆਂ ਤੋਂ, ਨੀਂ ਤੂੰ ਵੈਰ ਲੈਂਦੀ ਮੁੱਲ ਦਾ?
College 'ਚ fashion, ਚਲਾ ਕੇ ਸੱਗੀ ਫੁੱਲ ਦਾ

ਹੋ, vintage touch ਭਾਲਦੀ (ਭਾਲਦੀ)
ਹੋ, vintage touch ਭਾਲਦੀ
ਕਿਵੇਂ ਕਰਜੂ designer ਚੂੰ?

ਹੋ, ਮਿਤਰਾਂ ਦੀ ਮੁੱਛ ਫ਼ਸਦੀ ਨੀ
ਜਿਸ ਦਿਨ ਦੀ ਫ਼ਸੀਂ ਆਂ ਬਿੱਲੋ ਤੂੰ
ਹੋ, ਜੱਟ bodyguard ਹੋਗਿਆ

ਹੋ, ਜੱਟ bodyguard ਹੋਗਿਆ
ਨੀ ਕੁੜੀ ਪੱਟਕੇ ਸੁਨੱਖੀ ਜਿਵੇਂ ਰੂੰ
ਹੋ, ਮਿੱਤਰਾ ਦੀ ਮੁੱਛ ਫ਼ਸਦੀ ਨੀ
ਜਿਸ ਦਿਨ ਦੀ ਫ਼ਸੀਂ ਆਂ ਬਿੱਲੋ ਤੂੰ



Credits
Writer(s): Narinder Batth, Desi Crew
Lyrics powered by www.musixmatch.com

Link