Akdaan (feat. Gurlej Akhtar)

Desi Guru!
ਵੇ ਬੋਲਦੀ ਨਹੀਂ ਜੱਟੀ, ਨੱਖਰਾ ਈ ਬੋਲਦੈ
ਓ, ਮੁੰਡਾ ਹਾਸਿਆਂ ਦੇ ਵਿੱਚੋਂ ਮਿੱਠੀਆਈ ਡੋਲਦੈ (ਮਿੱਠੀਆਈ ਡੋਲਦੈ)

ਓ, ਬੋਲਦੀ ਨਹੀਂ ਜੱਟੀ, ਨੱਖਰਾ ਈ ਬੋਲਦੈ
ਓ, ਮੁੰਡਾ ਹਾਸਿਆਂ ਦੇ ਵਿੱਚੋਂ ਮਿੱਠੀਆਈ ਡੋਲਦੈ

ਮੈਂ ਰੰਗ ਚੁੰਨੀ ਨੂੰ ਕਰਾਇਆ ਅੱਠਵਾਂ
ਤੇ ਵੈਲੀ matching ਕਰਾਉਣ ਜਾਣਦੈ
ਵੇ ਸ਼ੋਂਕ ਨਾਰ ਦਾ ਹਰੇਕ ਪੁਗਦੈ
ਤੇ ਜੱਟ ਆਕੜਾਂ ਪੁਗਾਉਣ ਜਾਣਦੈ
ਹਾਏ, ਵੇ ਸ਼ੋਂਕ ਨਾਰ ਦਾ ਹਰੇਕ ਪੁਗਦੈ
ਤੇ ਜੱਟ ਆਕੜਾਂ ਪੁਗਾਉਣ ਜਾਣਦੈ

ਵੇ ਮੇਰੇ ਲੁਧਿਆਣੇ ਸ਼ਹਿਰ ਤੋਂ print ਸੂਟ ਆਉਂਦੇ ਨੇ
ਓ, ਟੌਰੀ ਜੱਟ ਸਾਰੇ ਪਟਿਆਲੇ ਚੋਂ ਫਿਰਾਉਂਦੇ ਨੇ
ਓ, ਚਰਚੇ ਸੁਣੀ ਮੈਂ hit ਜੋੜੀ Dilpreet ਦੀ

Batth ਹੋਣੀ ਲਿੱਖ ਦੇ ਤੇ Dhillon ਹੋਣੀ ਗਾਉਂਦੇ ਨੇ (ਗਾਉਂਦੇ ਨੇ)
ਵੇ ਗੁੱਟ ਫੜੂ ਕੋਈ ਦਲੇਰ ਗੱਭਰੂ
Dhillon ਹਿੱਕ ਨਾਲ ਲਾਉਣ ਜਾਣਦੈ

ਵੇ ਸ਼ੋਂਕ ਨਾਰ ਦਾ ਹਰੇਕ ਪੁਗਦੈ
ਤੇ ਜੱਟ ਆਕੜਾਂ ਪੁਗਾਉਣ ਜਾਣਦੈ
ਹਾਏ, ਵੇ ਸ਼ੋਂਕ ਨਾਰ ਦਾ ਹਰੇਕ ਪੁਗਦੈ
ਤੇ ਜੱਟ ਆਕੜਾਂ ਪੁਗਾਉਣ ਜਾਣਦੈ

ਵੇ over clever'an ਤੋਂ ਜੱਟੀ ਨੂੰ allergy
ਓਏ, ਹੁੱਕਮ ਸੁਣਾਉਂਦਾ ਜੱਟ ਪੁੱਛਦਾ ਨਹੀਂ ਮਰਜ਼ੀ
ਸਹੇਲੀਆਂ ਨੇ ਕੀਤੀ ਆ demand ਤੈਨੂੰ ਲਹਿੰਗੇ ਦੀ
ਓ, ਪੱਕਾ ਹੀ ਬਿੱਠਾਦੂੰ ਥੋਡੀ PG ਮੂਹਰੇ ਦਰਜੀ

ਵੇ ਮਹਿੰਗਾ ਇਸ਼ਕ ਕਮਾਉਣਾ ਚੋਬਰਾ
ਤੇ ਮੁੰਡਾ ਯਾਰੀਆਂ ਕਮਾਉਣ ਜਾਣਦੈ

ਹਾਏ, ਵੇ ਸ਼ੋਂਕ ਨਾਰ ਦਾ ਹਰੇਕ ਪੁਗਦੈ
ਤੇ ਜੱਟ ਆਕੜਾਂ ਪੁਗਾਉਣ ਜਾਣਦੈ
ਵੇ ਸ਼ੋਂਕ ਨਾਰ ਦਾ ਹਰੇਕ ਪੁਗਦੈ
ਤੇ ਜੱਟ ਆਕੜਾਂ ਪੁਗਾਉਣ ਜਾਣਦੈ



Credits
Writer(s): Narinder Batth, Desi Crew
Lyrics powered by www.musixmatch.com

Link