Dushman (feat. Gurlej Akhtar)

Desi Crew, Desi Crew
Desi Crew, Desi Crew

ਓ, ਸ਼ੌਕਣਾਂ ਨੂੰ ਸ਼ੌਕ ਮਹਿੰਗੇ ਸੂਟ ਪਾਉਣ ਦਾ
ਜੱਟਾ ਨੂੰ craze ਪਿੱਛੇ ਗੋਤ ਲਾਉਣ ਦਾ
ਵੇ ਸ਼ੌਕਣਾਂ ਨੂੰ ਸ਼ੌਕ ਮਹਿੰਗੇ ਸੂਟ ਪਾਉਣ ਦਾ
ਜੱਟਾ ਨੂੰ craze ਪਿੱਛੇ ਗੋਤ ਲਾਉਣ ਦਾ

Dhillon ਛੱਡੇ ਨਾ ਗਰੁੱਪਬਾਜ਼ੀ ਨਿੱਤ ਦੀ
ਕਿ ਅੰਬਰ ਦੇ ਸਾਹ ਸੁੱਕਦੇ

ਮੈਂ ਨਿੱਤ ਦੁਆਵਾਂ ਮੰਗਦੀ
ਵੇ ਤੇਰੀ ਲਾਗਡਾਟ ਮੁੱਕ ਜਾਏ
ਮੈਂ ਨਿੱਤ ਦੁਆਵਾਂ ਮੰਗਦੀ
ਵੇ ਤੇਰੀ ਲਾਗਡਾਟ ਮੁੱਕ ਜਾਏ

ਹੋ, ੨੫ ਸਰਪੰਚਾਂ ਨਾਲ ਯਾਰੀ ਜੱਟ ਦੀ
ਉਤੋਂ ਹੋ ਗਈ ਪਹੁੰਚ ਸਰਕਾਰੀ ਜੱਟ ਦੀ
ਯਾਰਾਂ ਨੂੰ ਸ਼ੌਕੀਣਪੁਣਾ ਪਾਉਂਦਾ ਝਪੀਆਂ
ਤੂੰ ਪੈਂਡੀ ਲਾਕੇ ਦੇਖ ਸਰਦਾਰੀ ਜੱਟ ਦੀ

ਓ, ਕੁੜਤਾ-ਪਜਾਮਾ ਕਿਹੜੇ ਕੰਮ ਦਾ
ਜੇ collar'an 'ਚ ਬੁਕਰਮ ਨਹੀਂ?

ਉਹਨੂੰ ਅਸੀਂ ਬੰਦਾ ਨਹੀਂ ਗਿਣਦੇ
ਓ, ਜੀਹਦਾ ਕੋਈ ਦੁਸ਼ਮਣ ਨਹੀਂ
ਉਹਨੂੰ ਅਸੀਂ ਬੰਦਾ ਨਹੀਂ ਗਿਣਦੇ
ਓ, ਜੀਹਦਾ ਕੋਈ ਦੁਸ਼ਮਣ ਨਹੀਂ

ਆ ਸੱਪਾਂ ਦੇ ਜਵਾਕ ਜੱਟੀ ਦੀਆਂ ਅੱਖੀਆਂ
ਓ, ਮਿੱਤਰਾਂ ਨੇ ਜਿੰਮੇਵਾਰੀਆਂ ਨੇ ਚੱਕੀਆਂ
ਵੇ ਤੂੰ ਛੱਡ ਦੇ ਮੁੰਡੀਰ੍ਹ ਨੂੰ command ਕਰਨਾ
ਓ, ਜੇ ਤੂੰ ਸਹੇਲੀ ਪੱਕੀ, ਯਾਰੀਆਂ ਵੀ ਪੱਕੀਆਂ

ਵੇ ਮੈਨੂੰ ਸੁਪਨੇ 'ਚ ਆਉਣ indication'an
ਨਾ ਕੋਈ ਤੇਰਾ time ਚੁੱਕ ਜਾਏ

ਮੈਂ ਨਿੱਤ ਦੁਆਵਾਂ ਮੰਗਦੀ
ਵੇ ਤੇਰੀ ਲਾਗਡਾਟ ਮੁੱਕ ਜਾਏ
ਮੈਂ ਨਿੱਤ ਦੁਆਵਾਂ ਮੰਗਦੀ
ਵੇ ਤੇਰੀ ਲਾਗਡਾਟ ਮੁੱਕ ਜਾਏ

ਨੀ ਵੈਰੀ ਖੰਘ-ਖੰਘ ਕੇ ਦਵਾਈ ਭਾਲਦੇ
ਓਏ, hormone ਜੱਟਾ ਦੇ ਲੜਾਈ ਭਾਲਦੇ
ਓ, ਦਾਦਾ ਮੇਰਾ ਬਾਠਾਂ ਪੋਤ ਨੂੰ ਉਡੀਕਦੈ
ਵੇ ਮੇਰੇ daddy ਜੀ ਵੀ Cali 'ਚ ਜਵਾਈ ਭਾਲਦੇ

ਹੱਲ ਕਰਨੀ ਪਹੇਲੀ ਤੇਰੇ ਪਿਆਰ ਦੀ
ਨੀ ਦੂਜੀ ਕੋਈ ਉਲਝਣ ਨਹੀਂ

ਉਹਨੂੰ ਅਸੀਂ ਬੰਦਾ ਨਹੀਂ ਗਿਣਦੇ
ਓ, ਜੀਹਦਾ ਕੋਈ ਦੁਸ਼ਮਣ ਨਹੀਂ
ਉਹਨੂੰ ਅਸੀਂ ਬੰਦਾ ਨਹੀਂ ਗਿਣਦੇ
ਓ, ਜੀਹਦਾ ਕੋਈ ਦੁਸ਼ਮਣ ਨਹੀਂ



Credits
Writer(s): Narinder Batth, Desi Crew
Lyrics powered by www.musixmatch.com

Link