Sexy

Hip-Hop सा कोई song लगा दे
ओ, मेरे sexy यारा
ਅੱਜ ਨੱਚਣੇ ਨੂੰ ਐ ਜੀਅ ਕਰਦਾ

Hip-Hop सा कोई song लगा दे
ओ, मेरे sexy यारा
ਅੱਜ ਨੱਚਣੇ ਨੂੰ ਐ ਜੀਅ ਕਰਦਾ

English ਸੁਣੇਗੀ ਜਾਂ Hindi ਤੂੰ?
ਸਾੜੀ ਨਾਲੋਂ ਲਾ ਰੱਖੀ ਬਿੰਦੀ ਤੂੰ
ਦੋ ਘੁੱਟ wine ਦੇ ਪੀ ਕੇ, ਕੁੜੀਏ
Number ਫ਼ਿਰੇ ਮੈਨੂੰ ਦਿੰਦੀ ਤੂੰ

ਤੇਰੇ ਲਈ ਤਾਂ DJ Khaled ਬਣ ਜਾਂ
ਤੇਰੇ ਲਈ ਸੱਭ ਨਾ' ਲੜ ਜਾਂ
ਦੱਸਦੇ ਜੇ ਕੋਈ ਤੰਗ ਕਰਦਾ

Hip-Hop सा कोई song लगा दे
ओ, मेरे sexy यारा
ਅੱਜ ਨੱਚਣੇ ਨੂੰ ਐ ਜੀਅ ਕਰਦਾ

ਕਹਿੰਦੀ, "Mom ਮੇਰੀ ਨੂੰ ਪਤਾ ਨਾ ਲੱਗ ਜਾਏ
ਬਹੁਤ ਮੈਂ tension ਲੇ ਰਹੀ ਆਂ"
ਮੈਂ ਕਿਹਾ, "Tension ਕਿਉਂ ਤੂੰ ਲੇ ਰਹੀ ਆ?
ਤੇਰੀ mom ਵੀ fan ਹੈ meri ਆ"

Mom ਮੇਰੀ ਨੂੰ ਪਤਾ ਨਾ ਲੱਗ ਜਾਏ
ਬਹੁਤ ਮੈਂ tension ਲੇ ਰਹੀ ਆਂ
Tension ਕਿਉਂ ਤੂੰ ਲੇ ਰਹੀ ਆ
ਤੇਰੀ mom ਵੀ fan ਹੈ meri ਆ"

ਤੇਰੀ ਬਹਿਣ ਮੇਰੇ ਗਾਣੇ 'ਤੇ
ਨੱਚ-ਨੱਚ ਪਾਗਲ ਹੋ ਗਈ ਆ
ਮੇਰੇ ਨਾਲ ਇੱਕ selfie ਲੈਣੀ
ਬਾਰ-ਬਾਰ ਮੈਨੂੰ ਕਹਿ ਰਹੀ ਆ

ਤੂੰ ਕਹੇ ਤੇ photoshoot ਕਰਾ ਲਾਂ
ਤੇਰੇ ਪਾਪਾ ਨੂੰ ਵੀ ਮਨਾ ਲਾਂ
ਜੇ ਪਾਪਾ ਤੋਂ ਵੀ ਡਰ ਲਗਦਾ

Hip-Hop सा कोई song लगा दे
ओ, मेरे sexy यारा
ਅੱਜ ਨੱਚਣੇ ਨੂੰ ਐ ਜੀਅ ਕਰਦਾ

Hip-Hop सा कोई song लगा दे
ओ, मेरे sexy यारा
ਅੱਜ ਨੱਚਣੇ ਨੂੰ ਐ ਜੀਅ ਕਰਦਾ

(ਅੱਜ ਨੱਚਣੇ ਨੂੰ ਐ ਜੀਅ ਕਰਦਾ)



Credits
Writer(s): Jaspreet Singh Manik
Lyrics powered by www.musixmatch.com

Link