Haseena

ਓ ਹਸੀਨਾ, ਕੋਈ ਕਮੀ ਨਾ
ਛੱਡੀ ਰੱਬ ਨੇ ਨੀ
ਤੇਰੇ ਉੱਤੇ ਲੱਗਦਾ ਕਸਰ ਐ ਸਾਰੀ
ਕੱਢੀ ਰੱਬ ਨੇ ਨੀ

ਹੋ, ਅੱਖ ਮੇਰੀ ਮੋਟੀ ਨੀ (ਮੋਟੀ ਨੀ)
Weight ਤੇਰਾ 40 ਨੀ
ਬੱਸ ਤੇਰੇ ਤੇ ਹੀ, ਤੇਰੇ ਤੇ
ਅੱਖ ਰੱਖੀ ਸਭ ਨੇ ਨੀ

ਓ ਹਸੀਨਾ, ਆਏ-ਹਾਏ ਹਸੀਨਾ
ਓ ਹਸੀਨਾ, ਕੋਈ ਕਮੀ ਨਾ
ਛੱਡੀ ਰੱਬ ਨੇ ਨੀ
ਤੇਰੇ ਉੱਤੇ ਲੱਗਦਾ ਕਸਰ ਐ ਸਾਰੀ
ਕੱਢੀ ਰੱਬ ਨੇ ਨੀ

ਓ ਹਸੀਨਾ, ਕੋਈ ਕਮੀ ਨਾ
ਛੱਡੀ ਰੱਬ ਨੇ ਨੀ
ਓ, ਤੇਰੇ ਉੱਤੇ ਲੱਗਦਾ ਕਸਰ ਐ ਸਾਰੀ
ਕੱਢੀ ਰੱਬ ਨੇ ਨੀ

Ram-pa-pam-pam
Ram-pa-pam-pam
Ram-pa-pam-pam
Rara-rara-rara-rara

Ram-pa-pam-pam
Ram-pa-pam-pam
Ram-pa-pam-pam
Rara-rara-rara-rara

ਮਹਿੰਗੇ-ਮਹਿੰਗੇ ਕੱਪੜੇ ਤੇਰੇ
ਮਹਿੰਗੇ-ਮਹਿੰਗੇ ਬੂਟ, ਕੁੜੇ
Jean'an-ਸ਼ੀਨਾ ਪਾਉਨੀ ਐ ਤੂੰ
ਕਿੱਥੇ ਪਾਉਂਦੀ ਸੂਟ, ਕੁੜੇ

ਮਹਿੰਗੇ-ਮਹਿੰਗੇ ਕੱਪੜੇ ਤੇਰੇ
ਮਹਿੰਗੇ-ਮਹਿੰਗੇ ਬੂਟ, ਕੁੜੇ
Jean'an-ਸ਼ੀਨਾ ਪਾਉਨੀ ਐ ਤੂੰ
ਕਿੱਥੇ ਪਾਉਂਦੀ ਸੂਟ, ਕੁੜੇ

ਮੈਨੂੰ ਲੱਗਦਾ ਕਾਢ ਕੋਈ ਨਵੀਂ-ਨਵੀਂ
ਹਾਏ, ਕੱਢੀ ਰੱਬ ਨੇ ਨੀ

ਓ ਹਸੀਨਾ, ਆਏ-ਹਾਏ ਹਸੀਨਾ
ਓ ਹਸੀਨਾ, ਕੋਈ ਕਮੀ ਨਾ
ਛੱਡੀ ਰੱਬ ਨੇ ਨੀ
ਤੇਰੇ ਉੱਤੇ ਲੱਗਦਾ ਕਸਰ ਐ ਸਾਰੀ
ਕੱਢੀ ਰੱਬ ਨੇ ਨੀ

ਓ ਹਸੀਨਾ, ਕੋਈ ਕਮੀ ਨਾ
ਛੱਡੀ ਰੱਬ ਨੇ ਨੀ
ਓ, ਤੇਰੇ ਉੱਤੇ ਲੱਗਦਾ ਕਸਰ ਐ ਸਾਰੀ
ਕੱਢੀ ਰੱਬ ਨੇ ਨੀ

Milky-milky ਰੰਗ ਨੀ ਤੇਰਾ
Silky-silky ਬਾਲ ਤੇਰੇ
ਸਾਰਾ ਸ਼ਹਿਰ ਤੂੰ ਮਗਰ ਐ ਲਾਇਆ
ਹਾਏ ਨੀ ਹਾਏ ਕਮਾਲ ਤੇਰੇ

Milky-milky ਰੰਗ ਨੀ ਤੇਰਾ
Silky-silky ਬਾਲ ਤੇਰੇ
ਸਾਰਾ ਸ਼ਹਿਰ ਤੂੰ ਮਗਰ ਐ ਲਾਇਆ
ਹਾਏ ਨੀ ਹਾਏ ਕਮਾਲ ਤੇਰੇ

ਇੱਕ ਤੈਨੂੰ ਪਟਣੇ ਲਈ ਹੀ
ਟੌਰ ਹਾਏ ਕੱਢੀ ਸਭ ਨੇ ਨੀ

ਓ ਹਸੀਨਾ, ਆਏ-ਹਾਏ ਹਸੀਨਾ
ਓ ਹਸੀਨਾ, ਕੋਈ ਕਮੀ ਨਾ
ਛੱਡੀ ਰੱਬ ਨੇ ਨੀ
ਤੇਰੇ ਉੱਤੇ ਲੱਗਦਾ ਕਸਰ ਐ ਸਾਰੀ
ਕੱਢੀ ਰੱਬ ਨੇ ਨੀ

ਓ ਹਸੀਨਾ, ਕੋਈ ਕਮੀ ਨਾ
ਛੱਡੀ ਰੱਬ ਨੇ ਨੀ
ਓ, ਤੇਰੇ ਉੱਤੇ ਲੱਗਦਾ ਕਸਰ ਐ ਸਾਰੀ
ਕੱਢੀ ਰੱਬ ਨੇ ਨੀ
Yeah
Mixsingh in the house-

ਓ ਹਸੀਨਾ, ਆਏ-ਹਾਏ ਹਸੀਨਾ



Credits
Writer(s): Jaspreet Manik
Lyrics powered by www.musixmatch.com

Link