Firozi

ਕਦੇ-ਕਦੇ ਮੈਥੋਂ ਪਰੇਸ਼ਾਨ ਹੋ ਜਾਵੇ
ਜਾਂ ਫ਼ਿਰ ਐਵੇਂ ਮਿਹਰਬਾਨ ਹੋ ਜਾਵੇ
ਤੈਨੂੰ ਵੀ ਪਤਾ ਏ ਮੈਨੂੰ ਪਾਉਣ ਚੂੜੀਆਂ
ਤੋਤਿਆਂ ਦੀ ਚੁੰਝ ਤੋਂ ਜੋ ਹੋਣ ਗੂੜ੍ਹੀਆਂ

ਹਾਂ, ਬਣਤਾ ਬਕਾਇਦਾ ਵੈਸੇ ਧੰਨਵਾਦ ਆ
ਪਰ ਮੈਨੂੰ ਨਾ ਪਸੰਦ ਜਿਹੜੇ ਰੰਗ ਨਿਕਲ਼ੇ
ਜੱਟਾ ਜੋ ਅੰਦਾਜੇ ਨਾਲ਼... (ਜੱਟਾ ਜੋ ਅੰਦਾਜੇ ਨਾਲ਼...)

ਜੱਟਾ ਜੋ ਅੰਦਾਜੇ ਨਾਲ਼ ਲੈਕੇ ਆ ਗਿਆ
ਕੰਗਣ ਫ਼ਿਰੋਜੀ ਦੋਵੇਂ ਤੰਗ ਨਿਕਲ਼ੇ
ਜੱਟਾ ਜੋ ਅੰਦਾਜੇ ਨਾਲ਼ ਲੈਕੇ ਆ ਗਿਆ
ਕੰਗਣ ਫ਼ਿਰੋਜੀ ਦੋਵੇਂ ਤੰਗ ਨਿਕਲ਼ੇ

ਹੋ, ਕਦੀ ਤੇਰੀ ਆਕੜ ਨਾ ਹੁੰਦੀ ਮਾਣ ਵੇ
ਪਿਆਰ ਵਿੱਚ ਹੋਵੇ ਫ਼ਿਰ ਜਾਵੇ ਲਿਫ਼ਦਾ
ਕਦੇ ਤਾਂ ਭੁਲੇਖਾ ਤੇਰਾ ਪਵੇ ਦੂਰ ਤੋਂ
ਕਦੇ ਤੂੰ ਖਲੋ ਤਾਂ ਕੋਲ਼ ਵੀ ਨਹੀਂ ਦਿਸਦਾ

ਜਿਹੜੇ ਤੂੰ ਹਜਾਰੇ ਵੱਲੋਂ ਪਾਣੀਆਂ 'ਚ ਖ਼੍ਵਾਬ ਤਾਰੇ
ਵੇਖ ਜੱਟਾ ਆ ਕੇ, ਉਹ ਝੰਗ ਨਿਕਲ਼ੇ
ਜੱਟਾ ਜੋ ਅੰਦਾਜੇ ਨਾਲ਼... (ਜੱਟਾ ਜੋ ਅੰਦਾਜੇ ਨਾਲ਼...)

ਜੱਟਾ ਜੋ ਅੰਦਾਜੇ ਨਾਲ਼ ਲੈਕੇ ਆ ਗਿਆ
ਕੰਗਣ ਫ਼ਿਰੋਜੀ ਦੋਵੇਂ ਤੰਗ ਨਿਕਲ਼ੇ
ਜੱਟਾ ਜੋ ਅੰਦਾਜੇ ਨਾਲ਼ ਲੈਕੇ ਆ ਗਿਆ
ਕੰਗਣ ਫ਼ਿਰੋਜੀ ਦੋਵੇਂ ਤੰਗ ਨਿਕਲ਼ੇ

ਰੱਖ'ਖਾਂ ਖਿਆਲ ਰਾਣੀਆਂ ਜਿਹੀ ਨਾਰ ਦਾ
ਇਹ ਨਾ ਜਾਣੇ ਅੱਡੀਆਂ 'ਤੇ kneel ਚੰਨ ਵੇ
ਹੋਰਾਂ ਵੱਲ ਦੇਖ ਸ਼ੌਕ-ਛਾਲਾਂ ਮਾਰਦੇ
ਲੈਦੇ ਇੱਕ ਹੌਲ਼ੀ ਜਿਹੀ heel ਚੰਨ ਵੇ

ਛਿਆਂ ਚੋਂ ਪੁਗਾਇਆ ਇੱਕੋ ਆ ਹੀ, ਸੋਹਣਿਆ
ਓਦਾਂ ਵਾਅਦੇ ਤੇਰੇ ਜੱਟਾ ਖਾਲੀ ਪੰਜ ਨਿਕਲ਼ੇ
ਜੱਟਾ ਜੋ ਅੰਦਾਜੇ ਨਾਲ਼... (ਜੱਟਾ ਜੋ ਅੰਦਾਜੇ ਨਾਲ਼...)

ਜੱਟਾ ਜੋ ਅੰਦਾਜੇ ਨਾਲ਼ ਲੈਕੇ ਆ ਗਿਆ
ਕੰਗਣ ਫ਼ਿਰੋਜੀ ਦੋਵੇਂ ਤੰਗ ਨਿਕਲ਼ੇ
ਜੱਟਾ ਜੋ ਅੰਦਾਜੇ ਨਾਲ਼ ਲੈਕੇ ਆ ਗਿਆ
ਕੰਗਣ ਫ਼ਿਰੋਜੀ ਦੋਵੇਂ ਤੰਗ ਨਿਕਲ਼ੇ

ਜੱਟਾ ਜੋ ਅੰਦਾਜੇ ਨਾਲ਼ ਲੈਕੇ ਆ ਗਿਆ
ਕੰਗਣ ਫ਼ਿਰੋਜੀ ਦੋਵੇਂ ਤੰਗ ਨਿਕਲ਼ੇ
ਜੱਟਾ ਜੋ ਅੰਦਾਜੇ ਨਾਲ਼ ਲੈਕੇ ਆ ਗਿਆ
ਕੰਗਣ ਫ਼ਿਰੋਜੀ ਦੋਵੇਂ ਤੰਗ ਨਿਕਲ਼ੇ

ਚੰਨ ਬਿਨਾਂ ਅੰਬਰਾਂ ਦਾ ਕੀ ਆ ਮੁੱਲ ਵੇ?
ਨੀਂਦ ਕਾਹਦੀ ਜੱਟਾ ਤੇਰੇ ਖ਼੍ਵਾਬ ਤੋਂ ਬਿਨਾਂ?
ਤੇਰੇ ਬਿਨਾਂ ਸਾਡਾ ਕੀ ਜਿਊਣਾ, ਸੋਹਣਿਆ?
Agra ਨਹੀਂ ਕੱਖ ਜਿਵੇਂ Taj ਤੋਂ ਬਿਨਾਂ

ਸਾਨੂੰ ਕਿੱਥੋਂ Gifty ਏ ਵੱਲ ਪਿਆਰ ਦਾ
ਤੇਰੇ ਹੀ ਸਿਖਾਏ ਸਾਰੇ ਢੰਗ ਨਿਕਲ਼ੇ
ਜੱਟਾ ਜੋ ਅੰਦਾਜੇ ਨਾਲ਼... (ਜੱਟਾ ਜੋ ਅੰਦਾਜੇ ਨਾਲ਼...)

ਜੱਟਾ ਜੋ ਅੰਦਾਜੇ ਨਾਲ਼ ਲੈਕੇ ਆ ਗਿਆ
ਕੰਗਣ ਫ਼ਿਰੋਜੀ ਦੋਵੇਂ ਤੰਗ ਨਿਕਲ਼ੇ
ਜੱਟਾ ਜੋ ਅੰਦਾਜੇ ਨਾਲ਼ ਲੈਕੇ ਆ ਗਿਆ
ਕੰਗਣ ਫ਼ਿਰੋਜੀ ਦੋਵੇਂ ਤੰਗ ਨਿਕਲ਼ੇ



Credits
Writer(s): Mahir Karaosmanovic, Nimrat Khaira
Lyrics powered by www.musixmatch.com

Link