Ki Karde Je

Desi Crew, Desi Crew!
Desi Crew, Desi Crew!

ਤੂਹੀਂ ਕੀ ਕਰਦੇ ਜੇ?
ਮੈਂ ਤਾਹਨੂੰ ਯਾਦ ਕਰਨਡਿਆਂ (ਮੈਂ ਤਾਹਨੂੰ ਯਾਦ ਕਰਨਡਿਆਂ)
ਤੂਹੀਂ ਕੀ ਕਰਦੇ ਜੇ?
ਮੈਂ ਤਾਹਨੂੰ ਯਾਦ ਕਰਨਡਿਆਂ (ਮੈਂ ਤਾਹਨੂੰ ਯਾਦ ਕਰਨਡਿਆਂ)

ਹਾਡੀ ਮੁੱਠੀ 'ਚ ਜਾਨ ਚੰਨਾ
ਹਾਡੀ ਮੁੱਠੀ 'ਚ ਜਾਨ ਚੰਨਾ
ਨੀ ਮੈਂ ਵੀ ਤਿਲ-ਤਿਲ ਮਰਨਡਿਆਂ (Yeah, ah)

ਤੂਹੀਂ ਕੀ ਕਰਦੇ ਜੇ?
ਮੈਂ ਤਾਹਨੂੰ ਯਾਦ ਕਰਨਡਿਆਂ (ਯਾਦ ਕਰਨਡਿਆਂ)
ਤੂਹੀਂ ਕੀ ਕਰਦੇ ਜੇ?
ਮੈਂ ਤਾਹਨੂੰ ਯਾਦ ਕਰਨਡਿਆਂ

Phone ਕਰਿਆ 11 ਵਾਰੀ ਵੇ
ਆਈ ਵਾਰ busy ਆਂ ਕਹਿਨਾ
ਆੜੀ ਆਗੇ ਪੇਪਰ ਬਾਊ
ਮੈਂ ਤਾਹੀਂ ਤਾ ਪੜ੍ਹਦਾ ਰਹਿਨਾ

Phone ਕਰਿਆ 11 ਵਾਰੀ ਵੇ
ਆਈ ਵਾਰ busy ਆਂ ਕਹਿਨਾ
ਆੜੀ ਆਗੇ ਪੇਪਰ ਬਾਊ
ਮੈਂ ਤਾਹੀਂ ਤਾ ਪੜ੍ਹਦਾ ਰਹਿਨਾ

ਦੂਰੀ ਕਿੱਤਰਾਂ ਜਰੀਏ ਵੇ
ਦੂਰੀ ਕਿੱਤਰਾਂ ਜਰੀਏ ਵੇ
ਮੈਂ ਵੀ ਤਾਂ ਜਰਨਡਿਆਂ (Yeah, ah)

ਤੂਹੀਂ ਕੀ ਕਰਦੇ ਜੇ?
ਮੈਂ ਤਾਹਨੂੰ ਯਾਦ ਕਰਨਡਿਆਂ (ਯਾਦ ਕਰਨਡਿਆਂ)
ਤੂਹੀਂ ਕੀ ਕਰਦੇ ਜੇ?
ਮੈਂ ਤਾਹਨੂੰ ਯਾਦ ਕਰਨਡਿਆਂ

ਹਾਡਾ ਹਾਲ ਕਦੇ ਤੂੰ ਪੁੱਛਿਆ ਨਹੀਂ
ਉੱਧਰਾਂ ਗੱਲਾਂ ਬੜੀਆਂ ਮਾਰੇ
ਓ, ਗੁਰੂਆ ਹਾਡਾ ਹਾਲ ਬੁਰਾ
ਤੇਰਾ ਕੀ ਪੁੱਛਾਂ ਮੁਟਿਆਰੇ?

ਹਾਡਾ ਹਾਲ ਕਦੇ ਤੂੰ ਪੁੱਛਿਆ ਨਹੀਂ
ਉੱਧਰਾਂ ਗੱਲਾਂ ਬੜੀਆਂ ਮਾਰੇ
ਓ, ਗੁਰੂਆ ਹਾਡਾ ਹਾਲ ਬੁਰਾ
ਤੇਰਾ ਕੀ ਪੁੱਛਾਂ ਮੁਟਿਆਰੇ?

ਮੈਂ Arjan-ਆ ਹਿੱਥੇ ਸੁਦੈਣ ਹੋਈ
ਹਿੱਥੇ ਸੁਦੈਣ ਹੋਈ
Arjan ਦਾ ਕਿਹੜਾ ਸਰਨਡਿਆਂ? (Yeah, ah)

ਤੂਹੀਂ ਕੀ ਕਰਦੇ ਜੇ?
ਮੈਂ ਤਾਹਨੂੰ ਯਾਦ ਕਰਨਡਿਆਂ (ਯਾਦ ਕਰਨਡਿਆਂ)
ਤੂਹੀਂ ਕੀ ਕਰਦੇ ਜੇ?
ਮੈਂ ਤਾਹਨੂੰ ਯਾਦ ਕਰਨਡਿਆਂ

ਘੁੰਮਣ ਦੀ ਕੀ ਗੱਲ ਕਰੀਏ?
ਤੂੰ ਤਾਂ ਗੁੰਦਾ ਵੀ ਨਹੀਂ ਅੜਿਆ
ਖੱਬੀ seat 'ਤੇ ਤੂੰ ਹੀ ਹੁੰਨੀ ਏ
ਦੱਸ ਕਦੋ ਨੀ ਤੈਨੂੰ ਖੜਿਆ?

ਘੁੰਮਣ ਦੀ ਕੀ ਗੱਲ ਕਰੀਏ?
ਤੂੰ ਤਾਂ ਗੁੰਦਾ ਵੀ ਨਹੀਂ ਅੜਿਆ
ਖੱਬੀ seat 'ਤੇ ਤੂੰ ਹੀ ਹੁੰਨੀ ਏ
ਦੱਸ ਕਦੋ ਨੀ ਤੈਨੂੰ ਖੜਿਆ?

ਤੈਨੂੰ ਭੂਏ ਚੜ੍ਹਾਇਆ ਵੇ
ਭੂਏ ਚੜ੍ਹਾਇਆ ਵੇ
ਮੈਂ ਕਾਹਨੂੰ ਚੜ੍ਹਨਡਿਆਂ? (Yeah, ah)

ਤੂਹੀਂ ਕੀ ਕਰਦੇ ਜੇ
ਮੈਂ ਤਾਹਨੂੰ ਯਾਦ ਕਰਨਡਿਆਂ
ਤੂਹੀਂ ਕੀ ਕਰਦੇ ਜੇ
ਮੈਂ ਤਾਹਨੂੰ ਯਾਦ ਕਰਨਡਿਆਂ

ਹਾਡੀ ਮੁੱਠੀ 'ਚ ਜਾਨ ਚੰਨਾ
ਹਾਡੀ ਮੁੱਠੀ 'ਚ ਜਾਨ ਚੰਨਾ
ਨੀ ਮੈਂ ਵੀ ਤਿਲ-ਤਿਲ ਮਰਨਡਿਆਂ (Yeah, ah)

ਤੂਹੀਂ ਕੀ ਕਰਦੇ ਜੇ?
ਮੈਂ ਤਾਹਨੂੰ ਯਾਦ ਕਰਨਡਿਆਂ (ਯਾਦ ਕਰਨਡਿਆਂ)
ਤੂਹੀਂ ਕੀ ਕਰਦੇ ਜੇ?
ਮੈਂ ਤਾਹਨੂੰ ਯਾਦ ਕਰਨਡਿਆਂ



Credits
Writer(s): Satpal Singh, Arjan Dhillon
Lyrics powered by www.musixmatch.com

Link