Her Song

Gill Saab Music

Dog German, ਓਹਦੀ Jeep off-road
ਦੋਵੇਂ ਰੰਗ ਕਾਲ਼ੇ ਦੇ ਤੇ ਗੋਰੀ-ਗੋਰੀ ਓਹ
Cali ਦੀ ਆ born ਮਜਾਜਾਂ ਪੱਟੀ ਓਹ
ਮੈਂ ਮਾਲਵੇ ਤੋਂ, ਓਹਦਾ ਕਹਿੰਦੇ ਮਾਝਾ back home

ਓ, ਗੱਭਰੂ ਦੇ ਪਿੱਛੇ ਕੁੜੇ ਦੇਖ ਲੰਬੀ line ਨੂੰ
ਚੱਕਦੇ ਕਿਉਂ ਨਖ਼ਰੋ ਜੀ ਮੁੱਖ ਤੋਂ smile ਨੂੰ?

ਕਿਹੜੀ ਗੱਲੋਂ ਵਾਰੋਂ-ਵਾਰੀ ਦੇਖਦੇ mobile ਨੂੰ?
ਕਿਹੜੀ ਗੱਲੋਂ ਵਾਰੋਂ-ਵਾਰੀ...
ਕਿਹੜੀ ਗੱਲੋਂ ਵਾਰੋਂ-ਵਾਰੀ ਦੇਖਦੇ mobile ਨੂੰ?
(ਕਿਹੜੀ ਗੱਲੋਂ ਵਾਰੋਂ-ਵਾਰੀ ਦੇਖਦੇ mobile ਨੂੰ?)

(Hello?)

ਜਿਹੜੀ ਚੀਜ ਮੰਗੀ, ਤੈਨੂੰ ਨਾ ਨਾ ਕਦੇ ਹੋਊ
ਦੇਖ ਯਾਰੀ ਲਾ ਕੇ ਨੀ believe ਜਦੇ ਹੋਊ
ਅੰਬਰਾਂ ਤੋਂ ਗੱਲ ਕੁੜੇ ਕਰਾਂ ਪਾਰ ਦੀ
ਚੋਬਰ ਦੀ ਟੌਰ ਜਾਂਦੀ ਸੁੰਨ ਚਾੜ੍ਹਦੀ

ਪੈਂਦੇ ਦੇਖ road 'ਤੇ ਪਟਾਕੇ Wagon'an
ਸਾਡਾ ਕਿੱਥੇ match ਹੋਣਾ, ਜਿਹੜਾ level ਆ
ਲੱਗੇ ਹੱਥ ਜਿੰਨ੍ਹਾਂ ਨੂੰ ਓਹ ਰਾਹ ਨਹੀਂ ਦਿਖਦੇ
ਜਿੰਨ੍ਹਾਂ ਹੱਥ ਮਿਲ਼ੇ ਓਥੇ ਸਾਹ ਨਹੀਂ ਦਿਖਦੇ

ਓ, ਸੁਪਨੇ ਵੀ ਪੂਰੇ ਸਾਰੇ ਕਰਨੇ ਤੇ ਕਰਾਂਗੇ
ਲੋੜ ਪੈ ਗਈ, ਤੇਰੇ ਪਿੱਛੇ ਦੁਨੀਆ ਨਾ' ਲੜਾਂਗੇ
ਚਾੜ੍ਹ ਦਈਂ ਤੂੰ ਸੂਲ਼ੀ ਉੱਤੇ, ਹੱਸ-ਹੱਸ ਚੜ੍ਹਾਂਗੇ
(ਚਾੜ੍ਹ ਦਈਂ ਤੂੰ ਸੂਲ਼ੀ ਉੱਤੇ)
ਚਾੜ੍ਹ ਦਈਂ ਤੂੰ ਸੂਲ਼ੀ ਉੱਤੇ, ਹੱਸ-ਹੱਸ ਚੜ੍ਹਾਂਗੇ

ਤੇਰੇ ਪਿੱਛੇ ਸੁਣਿਆ ਮੈਂ ਬਹੁਤ ਲੁੱਟ ਗਏ
ਬੜਿਆਂ ਦੇ ਛੁੱਟੇ ਕੰਮ, ਦਿਲ ਟੁੱਟ ਗਏ
ਮੈਂ ਓਹਨਾਂ 'ਚੋਂ ਤਾਂ ਕੁੜੇ ਨਹੀਂ ਹੈਗਾ ਜਿਹੜੇ simp ਨੇ
ਗਾਣੇ ਸਾਡੇ ਨੱਢੀਆਂ ਦੇ lip sync ਨੇ

ਮੈਂ ਜਿੰਨੇ ਜੋਗਾ ਕੁੜੇ, ਮੈਨੂੰ ਪਤਾ ਆਪਣਾ
ਵਾਧੂ-ਘਾਟੂ ਬੰਦਿਆਂ ਨੂੰ ਦਿੰਦੇ fuck ਨਾ
ਕਰਨੇ ਨੂੰ ਰੀਸ ਸਾਡੀ ਬੜੇ ਫਿਰਦੇ
ਜਿੱਥੇ ਓਹ, ਅਸੀਂ ਓਥੋਂ ਲੰਘੇ ਚਿਰ ਦੇ

ਹੁਕਮ ਤਾਂ ਕਰੋ ਕੇਰਾਂ, ਬਦਲਾਂ plan ਨੂੰ
ਚੱਕਦੇ ਕਿਉਂ ਨਖ਼ਰੋ ਜੀ ਮੁੱਖ ਤੋਂ smile ਨੂੰ?

ਕਿਹੜੀ ਗੱਲੋਂ ਵਾਰੋਂ-ਵਾਰੀ ਦੇਖਦੇ mobile ਨੂੰ?
ਕਿਹੜੀ ਗੱਲੋਂ ਵਾਰੋਂ-ਵਾਰੀ...
ਕਿਹੜੀ ਗੱਲੋਂ ਵਾਰੋਂ-ਵਾਰੀ ਦੇਖਦੇ mobile ਨੂੰ?
(ਕਿਹੜੀ ਗੱਲੋਂ ਵਾਰੋਂ-ਵਾਰੀ ਦੇਖਦੇ mobile ਨੂੰ?)

(I...) ਕਰੋ ਥੋੜ੍ਹਾ notice ਜੀ ਗੱਲ ਖਾਸ 'ਤੇ
ਛੱਡ ਦਓ ਤਾਂ ਨਖ਼ਰੇ ਜਿਹੇ ਸਾਡੇ ਵਾਸਤੇ
ਅਸੀਂ ਕਿਹੜਾ ਹੁਸਨਾਂ ਦੀ ਚੋਰੀ ਕਰਨੀ
ਬਸ ਥੋਡੀ ਸਿਫ਼ਤ ਸੀ ਥੋੜ੍ਹੀ ਕਰਨੀ



Credits
Writer(s): Amantej Hundal
Lyrics powered by www.musixmatch.com

Link