How You Doin'?

(Jay Trak)
ਮੈਂ ਕਿਹਾ "ਕਿਵੇਂ ਓ ਜੀ" ਹੁਸਨਾਂ ਦਾ ਹਾਲ ਪੁੱਛਦੇ
ਨਾ ਕੋਈ ਚਾਲ ਪਿੱਛੇ, ਸਿੱਧਾ ਜਿਹਾ ਸਵਾਲ ਪੁੱਛਦੇ

ਅੱਖੀਂ ਕਜਲੇ ਦੀ ਧਾਰ, ਫੁਲਕਾਰੀ ਰੰਗ ਲਾਲ
ਗੱਲ ਚੋਬਰ 'ਚ ਕੋਈ, ਉਹਦੀ ਦੱਸਦੀ ਆ ਚਾਲ
ਤੁਸੀਂ ਕਿੱਥੋਂ ਦੇ ਜਨਾਬ, ਥੋਡਾ ਕਾਲ਼ ਪੁੱਛਦੇ
ਮੈਂ ਕਿਹਾ "ਕਿਵੇਂ ਓ ਜੀ" ਹੁਸਨਾਂ ਦਾ ਹਾਲ ਪੁੱਛਦੇ
ਨਾ ਕੋਈ ਚਾਲ ਪਿੱਛੇ, ਸਿੱਧਾ ਜਿਹਾ ਸਵਾਲ ਪੁੱਛਦੇ
ਮੈਂ ਕਿਹਾ "ਕਿਵੇਂ ਓ ਜੀ" ਹੁਸਨਾਂ ਦਾ ਹਾਲ ਪੁੱਛਦੇ
ਨਾ-ਨਾ ਕਰਿਓ ਭਰੋਸਾ ਕਿਸੇ ਗੈਰ 'ਤੇ (ਗੈਰ 'ਤੇ)
ਲੋਕੀ ਬੜੇ ਆ ਖਰਾਬ ਸਾਡੇ ਸ਼ਹਿਰ ਦੇ
ਪੈਂਦਾ ਰੱਖਣਾ ਧਿਆਨ ਪੈਰ ਪੈਰ 'ਤੇ
ਖੌਰੇ ਫੇਰ ਮਿਲਾਂਗੇ ਕਦੇ ਨਹਿਰ ਤੇ
ਹੀਰਾ ਲੱਭਿਆ ਏ ਸਾਨੂੰ ਤੂੰ ਤਾ ਖਾਣ 'ਚੋਂ
ਕੇਰਾਂ ਅੱਖ ਜੋ ਮਿਲਾਈ ਜਿੱਤੀ ਜਾਨ ਤੋਂ
ਐਸਾ ਪਾਇਆ ਕਿਹੜਾ ਸਾਡੇ ਉਤੇ ਜਾਲ਼ ਪੁੱਛਦੇ
ਮੈਂ ਕਿਹਾ "ਕਿਵੇਂ ਓ ਜੀ" ਹੁਸਨਾਂ ਦਾ ਹਾਲ ਪੁੱਛਦੇ
ਨਾ ਕੋਈ ਚਾਲ ਪਿੱਛੇ, ਸਿੱਧਾ ਜਿਹਾ ਸਵਾਲ ਪੁੱਛਦੇ
ਮੈਂ ਕਿਹਾ "ਕਿਵੇਂ ਓ ਜੀ" ਹੁਸਨਾਂ ਦਾ ਹਾਲ ਪੁੱਛਦੇ
(ਮੈਂ ਕਿਹਾ "ਕਿਵੇਂ ਓ ਜੀ" ਹੁਸਨਾਂ ਦਾ ਹਾਲ ਪੁੱਛਦੇ)
(ਨਾ ਕੋਈ ਚਾਲ ਪਿੱਛੇ, ਸਿੱਧਾ ਜਿਹਾ ਸਵਾਲ ਪੁੱਛਦੇ)
(ਮੈਂ ਕਿਹਾ "ਕਿਵੇਂ ਓ ਜੀ" ਹੁਸਨਾਂ ਦਾ ਹਾਲ ਪੁੱਛਦੇ)

Credits
Writer(s): Amantej Hundal
Lyrics powered by www.musixmatch.com

Link