Glorious

Mxrci!

ਹੋ ਮੋਟੇ ਅੱਖਰਾਂ 'ਚ ਦੱਸਾਂ
ਚਲਦੇ ਨਹੀਂ ਤਿੰਨ-ਪੰਜ
ਹਾਏ, ਦੋ-ਤਿੰਨ ਵੈਲ਼ ਕਰੀ ਰੱਖਾਂ ਪ੍ਰਬੰਧ
ਹੋ ਮਰਿਆ ਵੀ ਜਿਓੰਦਾ ਹੋਜੇ ਜਿਹੜਾ ਪੜ੍ਹਦਾ
ਹੋ ਗੱਭਰੂ ਆ ਕਿਸ਼ਨੇ ਦੇ ਖੱਤ ਵਰਗਾ
ਸਾਡੇ ਆਲ਼ੀ ਨਹੀਂ ਜਵਾਨੀ ਕਿਸੇ ਹੋਰ ਤੇ

ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਹਾਏ ਨੀ road 'ਤੇ, ਹਾਏ ਨੀ road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਹਾਏ ਨੀ road 'ਤੇ, ਹਾਏ ਨੀ road 'ਤੇ

ਹੋ, number ਪੰਜਾਬ ਦੇ ਆ, ਬਾਹਰਲੇ ਆ ਨੌਂ ਨੀ
ਸਵਾਰੀਆਂ ਨੇ ਛੇ, ਤੇਰਾ done ਅੱਠ-ਨੌਂ ਨੀ
ਓ ਡੇਢ ਖੋਖਾ 'ਡਾ ਤਾ ਰਕਾਨੇ ਸ਼ੌਂਕ-ਸ਼ੌਂਕ 'ਚ
Defender ਭਦੌੜ ਫ਼ਿਰਦੀ ਆ ਵੱਡੇ ਚੌਂਕ 'ਚ

ਹੋ, ਸਾਡੇ 45 'ਤੇ 85 ਬਿੱਲੋ ਬੋਰ
ਬੋਰਾਂ ਮੁਹਰੇ ਦੱਸ ਕਿਹਦਾ ਚੱਲਦਾ ਆ ਜੋਰ
ਆਵੇ ਅਸਲਾ ਨਾ ਹਿੱਸੇ ਕਮਜੋਰ ਦੇ

ਨੀ ਇੱਕ ਕਿੱਲਾ ਧੌਣ 'ਚ ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ ਤੇ 40 GT road 'ਤੇ
ਹਾਏ ਨੀ road 'ਤੇ, ਹਾਏ ਨੀ road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 G.T road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 G.T road 'ਤੇ
ਹਾਏ ਨੀ road 'ਤੇ

ਹਾਏ, ਲੜ੍ਹਦੀਆਂ ਅੱਖਾਂ, ਰਾਜੀਨਾਵੇਂ ਹੋਏ ਰਹਿੰਦੇ ਆ
ਨੀ ਤਾਹੀਂ ਮੁੰਡੇ ਜ਼ੁਲਫਾਂ ਦੀ ਛਾਵੇਂ ਹੋਏ ਰਹਿੰਦੇ ਆ
ਹੋ, ਸਭ ਨਾਲ਼ ਖੋਲਦੇ ਨਹੀਂ ਦਿਲ ਵਾਲੇ ਵਰਕੇ
ਹਾਏ, ਲੋਕੀ ਗਾਹਾਂ ਦੱਸ ਦਿੰਦੇ ਇੱਕ ਵਾਰੀ ਪੜ੍ਹਕੇ

ਹੋ, ਤੋਰ ਤੇਰੀ ਤਰਜ ਕੋਈ ਲੱਗਦੀ ਮਜ਼ਾਟ ਦੀ
ਚੜ੍ਹਦੀ ਜਵਾਨੀ ਉਰ੍ਹਾਂ-ਪਰ੍ਹੇ ਲੱਗ ਡਾਂਟ ਨੀ (ਪਰ੍ਹੇ ਲੱਗ ਡਾਂਟ ਨੀ)
ਹੋ, ਯਾਰ ਵਿਗੜੇ ਆ ਰੱਖੇ ਜਿਹੜੇ ਜੋੜਕੇ

ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਹਾਏ ਨੀ road 'ਤੇ, ਹਾਏ ਨੀ road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਹਾਏ ਨੀ road 'ਤੇ

ਹਾਏ, ਤਿੰਨ-ਚਾਰ ਪਰਚੇ ਤਰੀਕਾਂ ਦੇ ਬੁਲਾਵੇ
ਮੁੰਡਾ ਅੜਬ stallion, ਕਿਹੜਾ ਕਾਠੀ ਪਾਵੇ!
ਹਾਏ, ਨਾਮ ਵਿੱਚ ਲੱਗਦੀ ਨਹੀਂ ਕੋਈ ਲੱਗਾਂ-ਮਾਤਰਾ
Arjan ਮੁਹਰੇ ਦੱਸ ਕਿਹੜਾ ਲਵੇ ਟਾਕਰਾ!

ਹੋ, ਲਿਖਦਾ ਬਥੇਰਾ ਪਰ ਦਿੱਸਦਾ ਏ ਘੱਟ
ਸਾਡੇ ਬਾਰੇ ਪੁੱਛੇ ਜੇ ਕੋਈ, ਦਵੀਂ ਆਪੇ ਦੱਸ
ਨਾਲ਼ੇ ਗੀਤ ਤੂੰ ਸੁਣਾਦੀਂ ਆਹਾ ਮੋੜਕੇ

ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਹਾਏ ਨੀ road 'ਤੇ, ਹਾਏ ਨੀ road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਹਾਏ ਨੀ road 'ਤੇ

(ਧੌਣ 'ਚ 'ਤੇ 40 GT road 'ਤੇ)
(ਹਾਏ ਨੀ road 'ਤੇ)



Credits
Writer(s): Arjan Dhillon
Lyrics powered by www.musixmatch.com

Link