Parallel Thoughts

Show Mxrci on it
ਹਾਏ, ਓਹੋ ਪੜ੍ਹੀ ਪਹਾੜਾਂ ਦੀ
ਅਸੀਂ ਐਥੇ ਹੀ ਪੜ੍ਹ-ਪੁੜ੍ਹ ਗਏ
ਕਰੂ ਬਾਹਰਲੀ M.B.A
ਅਸੀਂ ਰਾਹ ਵਿੱਚ ਚੜ੍ਹ-ਚੁੜ੍ਹ ਗਏ
ਸਾਨੂੰ ਬਾਈ-ਬਾਈ ਹੁੰਦੀ, chat'ਆਂ ਵਿੱਚ, baby ਲਿਖਦੀ ਆ
(Baby ਲਿਖਦੀ ਆ)
ਓ, ਅਸੀਂ ਫਿਰੀਏ cup ਕਰਾਉਂਦੇ, ਕੁੜੀ makeup ਸਿੱਖਦੀ ਆ
ਓ, ਅਸੀਂ ਫਿਰੀਏ cup ਕਰਾਉਂਦੇ, ਕੁੜੀ makeup ਸਿੱਖਦੀ ਆ
(ਓ, ਅਸੀਂ ਫਿਰੀਏ cup ਕਰਾਉਂਦੇ, ਤੇ ਕੁੜੀ, makeup ਸਿੱਖਦੀ ਆ)
(Makeup ਸਿੱਖਦੀ ਆ)
ਹੋ, ਮਿੱਤਰ ਦਾ ਮੰਗਣਾ ਵਾਰਿਸ ਲਾਉਣਾ ਆਉਂਦੀ 6 ਨੂੰ ਜੀ
ਹੋ, ਲਈ ticket'ਆਂ ਫਿਰਦੀ ਦੇਖਣ ਜਾਊ Lana Del Rey ਨੂੰ ਜੀ
ਹੋ, ਸਾਨੂੰ ਚਾਅ ਸੰਗ੍ਰਾਂਦਾਂ ਦੇ, Thanksgiving ਮਨਾਵੇ ਉਹ
ਬਿੱਲੋ vlogger ਲੀੜਿਆਂ ਦੀ, ਬਦਲ-ਬਦਲ ਕੇ ਪਾਵੇ ਉਹ
ਗਰਮੀਆਂ ਵਿੱਚ BC ਵੱਜਦੀ, ਐਥੇ ਕਾਹਨੂੰ ਦਿਸਦੀ ਆ?
(ਐਥੇ ਕਾਹਨੂੰ ਦਿਸਦੀ ਆ?)
ਓ, ਅਸੀਂ ਫਿਰੀਏ cup ਕਰਾਉਂਦੇ, ਕੁੜੀ makeup ਸਿੱਖਦੀ ਆ
ਓ, ਅਸੀਂ ਫਿਰੀਏ cup ਕਰਾਉਂਦੇ, ਕੁੜੀ makeup ਸਿੱਖਦੀ ਆ
(ਓ, ਅਸੀਂ ਫਿਰੀਏ cup ਕਰਾਉਂਦੇ, ਤੇ ਕੁੜੀ, makeup ਸਿੱਖਦੀ ਆ)
(Makeup ਸਿੱਖਦੀ ਆ)
ਓ, ballet ਸਿੱਖਦੀ ਫਿਰਦੀ ਵੈਲਣ, ਕਿਹੜਾ ਰੋਕੇ ਬਈ?
ਓ, ਮੁੰਡਾ open ਖੇਡੇ, ਪਲ਼ਿਆ ਏ ਚੁੰਗ-ਚੁੰਗ ਕੇ ਡੋਕੇ ਬਈ
ਸਾਡਾ ਕਿਤੇ ਨਹੁੰ ਜਿਹਾ ਅੜਦਾ ਨਹੀਂ, nails ਫਿਰੇ ਕਰਾਉਂਦੀ ਉਹ
ਉੱਡਵੇਂ ਜਿਹੇ ਰੰਗ ਦੀ two-seater ਦੀ rail ਬਣਾਉਂਦੀ ਉਹ
ਓ, ਸੰਗ ਜਾਈਏ hello ਨੂੰ ਹੱਥ ਕੱਢਦੇ, ਪਰ ਉਹ ਕਿੱਥੇ ਝਿਪਦੀ ਆ?
(ਪਰ ਉਹ ਕਿੱਥੇ ਝਿਪਦੀ ਆ?)
ਓ, ਅਸੀਂ ਫਿਰੀਏ cup ਕਰਾਉਂਦੇ, ਕੁੜੀ makeup ਸਿੱਖਦੀ ਆ
ਓ, ਅਸੀਂ ਫਿਰੀਏ cup ਕਰਾਉਂਦੇ, ਕੁੜੀ makeup ਸਿੱਖਦੀ ਆ
(ਓ, ਅਸੀਂ ਫਿਰੀਏ cup ਕਰਾਉਂਦੇ, ਤੇ ਕੁੜੀ, makeup ਸਿੱਖਦੀ ਆ)
(Makeup ਸਿੱਖਦੀ ਆ)
ਓ, ਪੈੱਗ ਚੱਕ ਕੇ cheer ਕਰਦੇ ਅਸੀਂ "ਚੱਕ ਲਓ, ਚੱਕ ਲਓ" ਕਹਿਨੇ ਆ
ਹਾਏ, old money ਆ ਚੰਦਰੀ, ਤੇ ਅਸੀਂ ਤੰਗ ਹੀ ਰਹਿਨੇ ਆ
ਓ, ਜਾਂ ਗੇੜੇ-ਗੱਪੇ 'ਤੇ, ਨੀ, ਜਾਂ ਖੇਤ ਹੀ ਹੁੰਨੇ ਆ
ਜਾਂ ਬਾਹਲ਼ਾ ਹੀ ਖੁੱਲ ਜਾਈਏ, ਹਾਏ, ਜਾਂ ਭੇਤ ਹੀ ਹੁੰਨੇ ਆ
ਜਦੋਂ ਆਖੇ ਅਰਜਣਾ "miss you", ਹਿੱਕ 'ਤੇ ਨਾਗਣ ਲਿਟਦੀ ਆ
(ਹਿੱਕ 'ਤੇ ਨਾਗਣ ਲਿਟਦੀ ਆ)
ਓ, ਅਸੀਂ ਫਿਰੀਏ cup ਕਰਾਉਂਦੇ, ਕੁੜੀ makeup ਸਿੱਖਦੀ ਆ
ਓ, ਅਸੀਂ ਫਿਰੀਏ cup ਕਰਾਉਂਦੇ, ਕੁੜੀ makeup ਸਿੱਖਦੀ ਆ



Credits
Writer(s): Arjan Dhillon
Lyrics powered by www.musixmatch.com

Link