Suits You

Show Mxrci on him!

ਹੋ, shades ਜਹੇ ਲਾਹਿਆ ਨਾ ਕਰ
ਅੱਖਾਂ ਵਿੱਚ ਅੱਖਾਂ ਪਾਇਆ ਨਾ ਕਰ
Shades ਜਹੇ ਲਾਹਿਆ ਨਾ ਕਰ
ਅੱਖਾਂ ਵਿੱਚ ਅੱਖਾਂ ਪਾਇਆ ਨਾ ਕਰ
Glittery ਤੇਰੇ ਨੈਣ ਕੁੜੇ ਹਿੱਕਾਂ 'ਤੇ ਵੱਜਦੇ ਆ

ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ
ਹਾਏ, ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ
ਹਾਏ, ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ
ਹਾਏ, ਤੇਰੇ ਸੋਹਣੇ ਲਗਦੇ ਆ, ਹਾਏ ਤੇਰੇ ਸੋਹਣੇ ਲਗਦੇ ਆ

High-waist ਦੀਆਂ jean'ਆਂ ਨੀ
ਦਿਲ ਤੋੜਨ ਦੀਆਂ ਮਸ਼ੀਨਾਂ ਨੀ
ਹਾਏ, High-waist ਦੀਆਂ jean'ਆਂ ਨੀ
ਦਿਲ ਤੋੜਨ ਦੀਆਂ ਮਸ਼ੀਨਾਂ ਨੀ

ਕਾਤਲ ਐਦਾਂ ਹਸੀਨ ਕੁੜੇ
ਤੈਨੂੰ ਕਹਿੰਦੇ ਆ ਆਫ਼ਰੀਨ ਕੁੜੇ
ਹੋ, ਕੋਲ਼ੋਂ pick'ਏ ਦੇ ਲੰਘਦੀ ਖਹਿ ਕੇ ਨੀ
ਫਿਰੇ top-off ਜਿਹੀ ਲੈ ਕੇ ਨੀ

Pick'ਏ ਦੇ ਲੰਘਦੀ ਖਹਿ ਕੇ ਨੀ
ਫਿਰੇ top-off ਜਿਹੀ ਲੈ ਕੇ ਨੀ
ਨਿੱਖਰੀ ਫਿਰਦੀ, ਗੱਭਰੂ ਕਿਹੜਾ ਥੋੜ੍ਹੇ ਫੱਬਦੇ ਆ

ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ
ਹਾਏ, ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ
ਹਾਏ, ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ
ਹਾਏ, ਤੇਰੇ ਸੋਹਣੇ ਲਗਦੇ ਆ, ਹਾਏ ਤੇਰੇ ਸੋਹਣੇ ਲਗਦੇ ਆ

ਚਾਰੇ ਪਾਸੇ yes ਕੁੜੇ, ਤੂੰ ਸੁਣਦੀ BTS ਕੁੜੇ
ਹਰ DM ਵਿੱਚ ਤਰੀਫ਼ਾਂ ਨੇ ਜਾਵੇਂ Paris Fashion Week'ਆਂ 'ਤੇ
ਤੇਰਾ ਰੰਗ ਜਿਓਂ pina colada ਨੀ
ਤੂੰ ਮਾਣ ਜਿਹਾ ਰੱਖ ਲੈ ਸਾਡਾ ਨੀ
(ਤੇਰਾ ਰੰਗ ਜਿਓਂ pina colada ਨੀ)
(ਤੂੰ ਮਾਣ ਜਿਹਾ ਰੱਖ ਲੈ ਸਾਡਾ ਨੀ)

ਹਾਏ, meet up ਕਿਵੇਂ ਹੋਣਾ ਐ
ਹੀ ਮਸਲੇ ਸਭ ਦੇ ਆ

ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ
ਹਾਏ ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ
ਹਾਏ, ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ
ਤੇਰੇ ਸੋਹਣੇ ਲਗਦੇ ਆ, ਤੇਰੇ ਸੋਹਣੇ ਲਗਦੇ ਆ

ਹੋ, 3 AM talk ਸੋਹਣੀਏ
Pick ਤੇ ਨਾਲ਼ੇ drop ਸੋਹਣੀਏ
3 AM talk ਸੋਹਣੀਏ
Pick ਤੇ ਨਾਲ਼ੇ drop ਸੋਹਣੀਏ

ਤੈਨੂੰ 'ਡੀਕੇ, ਹੋਰਾਂ ਨੂੰ ਮਿਲਦਾ ਨੀ
ਤੇਰਾ ਅਰਜਣ ਮਾੜਾ ਦਿਲ ਦਾ ਨੀ
ਭੇਜਾਂ chauffeur, ਹੋ ਜਾ ready ਨੀ
ਦੇਵਾਂ gift 'ਚ LV teddy ਨੀ
ਸੋਹਣੇ ਨੂੰ ਦੇਣ space ਉਹ ਸੱਜਣ ਕਿੱਥੇ ਲੱਭਦੇ ਆ?

ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ
ਹਾਏ ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ
ਹਾਏ ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ
ਤੇਰੇ ਸੋਹਣੇ ਲਗਦੇ ਆ, ਤੇਰੇ ਸੋਹਣੇ ਲਗਦੇ ਆ

Credits
Writer(s): Arjan Dhillon
Lyrics powered by www.musixmatch.com

Link