Chandigarh Diyan Kuriyan

ਵਿਚ club ਜਾਕੇ ਮੈਂ ਦੇਸੀ ਭੰਗੜਾ ਪਾਕੇ
ਸੋਹਣੀਆਂ ਸੋਹਣੀਆਂ ਨੱਡੀਆਂ ਮੈਂ ਪੱਬਾਂ ਪਾਰ ਨਚਾਕੇ

ਵਿਚ club ਜਾਕੇ ਮੈਂ ਦੇਸੀ ਭੰਗੜਾ ਪਾਕੇ
ਸੋਹਣੀਆਂ ਸੋਹਣੀਆਂ ਨੱਡੀਆਂ ਮੈਂ ਪੱਬਾਂ ਪਾਰ ਨਚਾਕੇ
ਪੱਬਾ ਤੇ club ਦੀ ਜੱਟ ਸ਼ਾਨ ਬਣਗਿਆ ਏ

ਚੰਡੀਗੜ੍ਹ ਦੀਆਂ, ਚੰਡੀਗੜ੍ਹ ਦੀਆਂ ਕੁੜੀਆਂ ਦੀ ਜੱਟ ਜਾਣ ਬਣਗਿਆ ਏ
ਚੰਡੀਗੜ੍ਹ ਦੀਆਂ ਕੁੜੀਆਂ ਦੀ ਜੱਟ ਜਾਣ ਬਣਗਿਆ ਏ

ਓ ਦੇਸੀ ਆਖ ਬੁਲਾ ਦੀਆਂ ਤੇ ਨਾਲ ਜੱਟ ਦੇ ਗਾਉਂਦੀਆਂ
ਓ disco ਕਿਸਕੋ ਹੋਗੀ ਪੰਜਾਬੀ ਠੁਮਕੇ ਲਾਉਂਦੀਆਂ

ਓ ਦੇਸੀ ਆਖ ਬੁਲਾ ਦੀਆਂ ਤੇ ਨਾਲ ਜੱਟ ਦੇ ਗਾਉਂਦੀਆਂ
ਓ disco ਕਿਸਕੋ ਹੋਗੀ ਪੰਜਾਬੀ ਠੁਮਕੇ ਲਾਉਂਦੀਆਂ
ਹਰ ਇੱਕ ਸੋਹਣੀ ਦੇ ਦਿਲ ਦਾ ਮਹਿਮਾਨ ਬਣਗਿਆ ਏ

ਚੰਡੀਗੜ੍ਹ ਦੀਆਂ, ਚੰਡੀਗੜ੍ਹ ਦੀਆਂ ਕੁੜੀਆਂ ਦੀ ਜੱਟ ਜਾਣ ਬਣਗਿਆ ਏ
ਚੰਡੀਗੜ੍ਹ ਦੀਆਂ ਕੁੜੀਆਂ ਦੀ ਜੱਟ ਜਾਣ ਬਣਗਿਆ ਏ

ਅਸੀ gym ਕਦੇ ਨਾ ਜੇਈਏ ਬਸ ਦੇਸੀ ਮੇਹਨਤ ਲਈਏ
ਹੋ ਚੌੜੀ ਛਾਤੀ ਤੇ ਡੌਲੇ ਵੀ ਅਸੀ ਖੇਤਾਂ ਵਿਚ ਬਣਾਈਏ

ਅਸੀ gym ਕਦੇ ਨਾ ਜੇਈਏ ਬਸ ਦੇਸੀ ਮੇਹਨਤ ਲਈਏ
ਚੌੜੀ ਛਾਤੀ ਤੇ ਡੌਲੇ ਵੀ ਅਸੀ ਖੇਤਾਂ ਵਿਚ ਬਣਾਈਏ
Pollywood ਦੀ ਹੁਣ ਵੱਖਰੀ ਪਹਿਚਾਣ ਬਣਗੇਆ ਏ

ਚੰਡੀਗੜ੍ਹ ਦੀਆਂ, ਚੰਡੀਗੜ੍ਹ ਦੀਆਂ ਕੁੜੀਆਂ ਦੀ ਜੱਟ ਜਾਣ ਬਣਗਿਆ ਏ
ਚੰਡੀਗੜ੍ਹ ਦੀਆਂ ਕੁੜੀਆਂ ਦੀ ਜੱਟ ਜਾਣ ਬਣਗਿਆ ਏ

ਹੋ ਗੱਡੀ Audi ਕਾਲੀ, ਡੱਬ pistol ਹੱਥ ਦੁਨਾਲੀ
ਜੋ ਖੁਦ ਨੂੰ ਟੋਟਾ ਦਸਦੀ ਮੈਂ ਸ਼ੀਸ਼ੇ ਵਿਚ ਉਤਾਰਲੀ

ਹੋ ਗੱਡੀ Audi ਕਾਲੀ, ਡੱਬ pistol ਹੱਥ ਦੁਨਾਲੀ
ਜੋ ਖੁਦ ਨੂੰ ਟੋਟਾ ਦਸਦੀ ਮੈਂ ਸ਼ੀਸ਼ੇ ਵਿਚ ਉਤਾਰਲੀ
ਹੋ ਗੋਰੇ ਲਈ ਤਾ ਇਹ ਸਬ ਕੁਝ ਹੁਣ ਆਮ ਬਣਗਿਆ ਏ

ਚੰਡੀਗੜ੍ਹ ਦੀਆਂ, ਚੰਡੀਗੜ੍ਹ ਦੀਆਂ ਕੁੜੀਆਂ ਦੀ ਜੱਟ ਜਾਣ ਬਣਗਿਆ ਏ
ਚੰਡੀਗੜ੍ਹ ਦੀਆਂ ਕੁੜੀਆਂ ਦੀ ਜੱਟ ਜਾਣ ਬਣਗਿਆ ਏ

C'mon
ਚੰਡੀਗੜ੍ਹ ਦੀਆਂ ਕੁੜੀਆਂ ਦੀ ਜੱਟ ਜਾਣ ਬਣਗਿਆ ਏ
ਚੰਡੀਗੜ੍ਹ ਦੀਆਂ ਕੁੜੀਆਂ ਦੀ ਜੱਟ ਜਾਣ ਬਣਗਿਆ ਏ
(ਚੰਡੀਗੜ੍ਹ ਦੀਆਂ ਕੁੜੀਆਂ ਦੀ ਜੱਟ ਜਾਣ ਬਣਗਿਆ ਏ)

Credits
Writer(s): G. Guri, Kashmir Singh Gora
Lyrics powered by www.musixmatch.com

Link