Churiyan

ਪੁੱਛ ਵੀ ਨਹੀਂ ਹੋਣਾ
ਤੈਥੋਂ ਦੱਸ ਵੀ ਨਹੀਂ ਹੋਣਾ
ਸਾਹਮਣੇ ਤਾਂ ਬਹਿਕੇ ਤੈਥੋਂ ਹੱਸ ਵੀ ਨਹੀਂ ਹੋਣਾ
ਪੁੱਛ ਵੀ ਨਹੀਂ ਹੋਣਾ
ਤੈਥੋਂ ਦੱਸ ਵੀ ਨਹੀਂ ਹੋਣਾ
ਸਾਹਮਣੇ ਤਾਂ ਬਹਿਕੇ ਤੈਥੋਂ ਹੱਸ ਵੀ ਨਹੀਂ ਹੋਣਾ

ਏਦਾਂ ਨਹੀਓਂ ਪੈਂਦੀਆਂ ਪ੍ਰੀਤਾਂ ਬਿੱਲੋ ਗੂਹੜੀਆਂ

ਜਾਣ-ਜਾਣ ਲੰਘੇ ਸ਼ਣਕਾਂ ਕੇ ਕਾਤੋਂ ਚੂੜੀਆਂ
ਜਾਣ-ਜਾਣ ਲੰਘੇ ਸ਼ਣਕਾਂ ਕੇ ਕਾਤੋਂ ਚੂੜੀਆਂ

ਹਾਣੀਆਂ ਦੀ ਪੈੜ ਵਿਚ ਪੈੜ ਸਿੱਖ ਧਰਨੀ
ਝੂਠੀ ਮੂਠੀ ਸਿੱਖ ਲੈ ਸਿਫਤ ਬਿੱਲੋ ਕਰਨੀ
ਹਾਣੀਆਂ ਦੀ ਪੈੜ ਵਿਚ ਪੈੜ ਸਿੱਖ ਧਰਨੀ
ਝੂਠੀ ਮੂਠੀ ਸਿੱਖ ਲੈ ਸਿਫਤ ਬਿੱਲੋ ਕਰਨੀ

ਪਾਈ ਕਾਤੋ ਰੱਖਦੀ ਤੂੰ ਮੱਥੇ ਤੇ ਤਿਯੋੜੀਆਂ

ਜਾਣ-ਜਾਣ ਲੰਘੇ ਸ਼ਣਕਾਂ ਕੇ ਕਾਤੋਂ ਚੂੜੀਆਂ
ਜਾਣ-ਜਾਣ ਲੰਘੇ ਸ਼ਣਕਾਂ ਕੇ ਕਾਤੋਂ ਚੂੜੀਆਂ
ਜਾਣ-ਜਾਣ ਲੰਘੇ ਸ਼ਣਕਾਂ ਕੇ ਕਾਤੋਂ ਚੂੜੀਆਂ

ਨੈਣਾ ਨੂੰ ਬਣਾ ਕੇ ਹਥਿਆਰ ਰੱਖ ਸੋਹਣੀਏ
ਦਿਲ ਜੇ ਵਟਾਉਣਾ ਫੇਰ ਕਾਹਦੀ ਸੰਗ ਸੋਹਣੀਏ
ਨੈਣਾ ਨੂੰ ਬਣਾ ਕੇ ਹਥਿਆਰ ਰੱਖ ਸੋਹਣੀਏ
ਦਿਲ ਜੇ ਵਟਾਉਣਾ ਫੇਰ ਕਾਹਦੀ ਸੰਗ ਸੋਹਣੀਏ

ਹੁਣ ਹੱਥਾਂ ਨਾਲ ਖਵਾਂ ਲੈ ਕਿਸੇ ਰਾਂਝਣੇ ਨੂੰ ਚੂਰੀਆਂ

ਜਾਣ-ਜਾਣ ਲੰਘੇ ਸ਼ਣਕਾਂ ਕੇ ਕਾਤੋਂ ਚੂੜੀਆਂ
ਜਾਣ-ਜਾਣ ਲੰਘੇ ਸ਼ਣਕਾਂ ਕੇ ਕਾਤੋਂ ਚੂੜੀਆਂ
ਜਾਣ-ਜਾਣ ਲੰਘੇ ਸ਼ਣਕਾਂ ਕੇ ਕਾਤੋਂ ਚੂੜੀਆਂ

ਪਰੀਆਂ ਦੇ ਵਾਂਗੂ ਲੱਗੇ ਪਰਾ ਤੋਂ ਬਗੈਰ ਨੀ
ਪੁੱਛੇ ਲਬਤਾਰ ਨੂੰ ਇਹ ਸਾਰਾ ਖ਼ਣਾ ਸ਼ਹਿਰ ਨੂੰ
ਪਰੀਆਂ ਦੇ ਵਾਂਗੂ ਲੱਗੇ ਪਰਾ ਤੋਂ ਬਗੈਰ ਨੀ
ਪੁੱਛੇ ਲਬਤਾਰ ਨੂੰ ਇਹ ਸਾਰਾ ਖ਼ਣਾ ਸ਼ਹਿਰ ਨੂੰ

ਮਾਰਦੀ ਤਾ ਫਿਰਦੀ ਤੂੰ ਮਾਰਾ ਦੂਰੀਆਂ

ਜਾਣ-ਜਾਣ ਲੰਘੇ ਸ਼ਣਕਾਂ ਕੇ ਕਾਤੋਂ ਚੂੜੀਆਂ
ਜਾਣ-ਜਾਣ ਲੰਘੇ ਸ਼ਣਕਾਂ ਕੇ ਕਾਤੋਂ ਚੂੜੀਆਂ
ਜਾਣ-ਜਾਣ ਲੰਘੇ ਸ਼ਣਕਾਂ ਕੇ ਕਾਤੋਂ ਚੂੜੀਆਂ



Credits
Writer(s): G. Guri, Livtar Singh Mankoo
Lyrics powered by www.musixmatch.com

Link