Punjabian Di Rees

ਕੁੰਡੀਆਂ ਮੁੱਛਾਂ ਨੂੰ ਵੱਟ ਰੱਖਦੇ ਨੇ ਚਾੜਕੇ
ਓ ਰੱਖਦੇ ਨੇ ਵੈਰੀ ਨੂੰ ਮੈਦਾਨ 'ਚ ਪਛਾੜਕੇ

ਕੁੰਡੀਆਂ ਮੁੱਛਾਂ ਨੂੰ ਵੱਟ ਰੱਖਦੇ ਨੇ ਚਾੜਕੇ
ਓ ਰੱਖਦੇ ਨੇ ਵੈਰੀ ਨੂੰ ਮੈਦਾਨ 'ਚ ਪਛਾੜਕੇ
ਰਹਿੰਦੀ ਇਨਾ ਉੱਤੇ ਇਨਾ ਉੱਤੇ ਗੁਰਾ ਦੀ ਅਸੀਸ ਮਿਤਰੋ

ਹੋ ਕੇਹੜਾ ਕਰੂਗਾ, ਕਰੂਗਾ ਪੰਜਾਬੀਆਂ ਦੀ ਰੀਸ ਮਿੱਤਰੋ
ਵੇ ਕੇਹੜਾ ਕਰੂਗਾ, ਕਰੂਗਾ ਪੰਜਾਬੀਆਂ ਦੀ ਰੀਸ ਮਿੱਤਰੋ
ਕੇਹੜਾ ਕਰੂਗਾ ਹੋ

London 'ਚ ਜਾਕੇ ਇਹ ਤਾ ਮਾਰਦੇ ਨੇ Dyer ਨੂੰ
ਵੈਰੀ ਪਛਤਾਉਂਦਾ ਪਾਕੇ ਇਨਾ ਨਾਲ ਵੈਰ ਨੂੰ

London 'ਚ ਜਾਕੇ ਇਹ ਤਾ ਮਾਰਦੇ ਨੇ Dyer ਨੂੰ
ਵੈਰੀ ਪਛਤਾਉਂਦਾ ਪਾਕੇ ਇਨਾ ਨਾਲ ਵੈਰ ਨੂੰ
ਇਹ ਤਾਂ ਜਿੱਤਦੇ ਨੇ ਹੈਯੋ ਪੱਕਾ ਜਿੱਤਦੇ ਨੇ
ਜਿਤਦੇ ਨੇ ਪੱਕੇ ਪੂਰੇ ਢੀਠ ਮਿਤਰੋ

ਹੋ ਕੇਹੜਾ ਕਰੂਗਾ, ਕਰੂਗਾ ਪੰਜਾਬੀਆਂ ਦੀ ਰੀਸ ਮਿੱਤਰੋ
ਵੇ ਕੇਹੜਾ ਕਰੂਗਾ, ਕਰੂਗਾ ਪੰਜਾਬੀਆਂ ਦੀ ਰੀਸ ਮਿੱਤਰੋ
ਕੇਹੜਾ ਕਰੂਗਾ ਹੋ

ਨਾਦੋ ਖਾਨ ਦਾ ਪੁੱਤ ਚਾਹੇ ਸ਼ੇਰ ਖਾ ਕੋਈਂ ਟੱਕਰੇ
ਪਲਾਂ ਵਿਚ ਕਰਕੇ ਰੱਖ ਦਿੰਦੇ ਡੱਕਰੇ

ਨਾਦੋ ਖਾਨ ਦਾ ਪੁੱਤ ਚਾਹੇ ਸ਼ੇਰ ਖਾ ਕੋਈਂ ਟੱਕਰੇ
ਪਲਾਂ ਵਿਚ ਕਰਕੇ ਰੱਖ ਦਿੰਦੇ ਡੱਕਰੇ
ਵੱਡੇ ਵੈਲੀਆਂ ਨੂੰ ਹੈਯੋ ਵੱਡੇ ਵੈਲੀਆਂ ਨੂੰ
ਵੱਡੇ ਵੈਲੀ ਨੂੰ ਬਣਾਉਂਦੇ cut piece ਮਿਤਰੋ

ਹੋ ਕੇਹੜਾ ਕਰੂਗਾ, ਕਰੂਗਾ ਪੰਜਾਬੀਆਂ ਦੀ ਰੀਸ ਮਿੱਤਰੋ
ਵੇ ਕੇਹੜਾ ਕਰੂਗਾ, ਕਰੂਗਾ ਪੰਜਾਬੀਆਂ ਦੀ ਰੀਸ ਮਿੱਤਰੋ
ਕੇਹੜਾ ਕਰੂਗਾ ਹੋ

ਇਨਾ ਜੇਹਾ ਜੱਗ ਤੇ ਨਾ ਕੋਈਂ ਅਣਖੀਲਾ ਏ
ਯਾਰੀਆਂ ਨਿਬਾਉਣ ਜਿਵੇ ਯਾਰੋ ਸ਼ਰਮੀਲਾ ਏ

ਇਨਾ ਜੇਹਾ ਜੱਗ ਤੇ ਨਾ ਕੋਈਂ ਅਣਖੀਲਾ ਏ
ਯਾਰੀਆਂ ਨਿਬਾਉਣ ਜਿਵੇ ਯਾਰੋ ਸ਼ਰਮੀਲਾ ਏ
ਸਾਫ ਦਿਲਾ ਦੇ ਨੇ ਹਯੋ ਸਾਫ ਦਿਲਾ ਸੇ ਨੇ
ਸਾਫ ਦਿਲਾ ਦੇ ਨੇ ਜਿਵੇ ਲੋਕ ਗੀਤ ਮਿਤਰੋ

ਹੋ ਕੇਹੜਾ ਕਰੂਗਾ, ਕਰੂਗਾ ਪੰਜਾਬੀਆਂ ਦੀ ਰੀਸ ਮਿੱਤਰੋ
ਵੇ ਕੇਹੜਾ ਕਰੂਗਾ, ਕਰੂਗਾ ਪੰਜਾਬੀਆਂ ਦੀ ਰੀਸ ਮਿੱਤਰੋ
ਕੇਹੜਾ ਕਰੂਗਾ ਹੋ

Credits
Writer(s): G. Guri, Sahil Kumar
Lyrics powered by www.musixmatch.com

Link