Yadaan Teriyaan (Version 1)

ਯਾਦਾਂ ਤੇਰੀਆਂ ਆਉਂਦੀਆਂ ਹੰਝੂ ਲੈ-ਲੈ ਕੇ
ਰੋਨੇ ਆਂ ਅਸੀਂ ਕੱਲੇ, ਰਾਤੀਂ ਉਸ ਚੰਨ ਥੱਲੇ ਬਹਿ-ਬਹਿ ਕੇ

ਯਾਦਾਂ ਤੇਰੀਆਂ ਆਉਂਦੀਆਂ ਹੰਝੂ ਲੈ-ਲੈ ਕੇ
ਰੋਨੇ ਆਂ ਅਸੀਂ ਕੱਲੇ, ਰਾਤੀਂ ਉਸ ਚੰਨ ਥੱਲੇ ਬਹਿ-ਬਹਿ ਕੇ
ਯਾਦਾਂ ਤੇਰੀਆਂ ਆਉਂਦੀਆਂ ਹੰਝੂ ਲੈ-ਲੈ ਕੇ

ਤੇਰੇ ਬਿਨਾ ਦਿਲ ਇਹ ਧੜਕਦਾ ਨਹੀਂ (ਆ, ਹਾਏ)
ਤੇਰੇ ਬਾਝੋਂ ਦਿਲ ਇਹ ਲਗਦਾ ਨਹੀਂ
ਰੋਈ ਜਾਵੇ ਸੀਨੇ ਦੇ ਵਿੱਚ ਬਹਿ ਕੇ (ਬਹਿ ਕੇ)
ਸੌਂਹ ਤੇਰੀ, ਦਿਲ ਸੁੱਕਦਾ ਨਹੀਂ

हाय, तुझे भी पता, मुझे भी पता
ये जो भी है दिल की हैं ग़लतियाँ

तुझे भी पता, मुझे भी पता
ये जो भी है दिल की हैं ग़लतियाँ

हम हैं बेक़ुसूर, हो गए दूर-दूर
मर ना जाएँ विछोड़े सह-सह के

ਯਾਦਾਂ ਤੇਰੀਆਂ ਆਉਂਦੀਆਂ ਹੰਝੂ ਲੈ-ਲੈ ਕੇ
ਯਾਦਾਂ ਤੇਰੀਆਂ ਆਉਂਦੀਆਂ ਹੰਝੂ ਲੈ-ਲੈ ਕੇ

हमें जो मिले ये जो फ़ासलें
मर्ज़ी नहीं हमारी, रब के हैं फ़ैसले

हमें जो मिले ये जो फ़ासलें
मर्ज़ी नहीं हमारी, रब के हैं फ़ैसले

हाँथों की लक़ीर जो मोड़ देती हीर
राँझा आता नहीं ख़यालों में रह-रह के

ਯਾਦਾਂ ਤੇਰੀਆਂ ਆਉਂਦੀਆਂ ਹੰਝੂ ਲੈ-ਲੈ ਕੇ

ਤੇਰੇ ਬਿਨਾ ਦਿਲ ਇਹ ਧੜਕਦਾ ਨਹੀਂ
ਤੇਰੇ ਬਾਝੋਂ ਦਿਲ ਇਹ ਲਗਦਾ ਨਹੀਂ
ਰੋਈ ਜਾਵੇ ਸੀਨੇ ਦੇ ਵਿੱਚ ਬਹਿ ਕੇ
ਸੌਂਹ ਤੇਰੀ, ਦਿਲ ਸੁੱਕਦਾ ਨਹੀਂ

ਹੰਝੂ ਲੈ-ਲੈ ਕੇ, ਹੰਝੂ ਲੈ-ਲੈ ਕੇ



Credits
Writer(s): Jassi Katyal, Rakesh Kumar Pal
Lyrics powered by www.musixmatch.com

Link