Ban Ni Hunda Ranjha (Live)

ਇਸ਼ਕ ਮਿਜ਼ਾਜੀ ਉਹ ਹੈ ਦਿਲ ਨੂੰ ਯਾਦਾਂ ਸੰਗ ਬੰਨ ਲੈਣਾ
ਇਸ਼ਕ ਹਕੀਕੀ ਉਹ ਹੈ ਮਹਿਰਮ ਨੂਰ ਮੁਰਸ਼ਦ ਮੰਨ ਲੈਣਾ

ਸਾਰਾ ਦਿਲ ਮਹਿਬੂਬ ਤੇ ਧਰ ਤੇ 'ਫੇ ਨਹੀਂ ਜਾਣਾ ਮਾਂਝਾ

ਘਰ ਵੀ ਛੱਡਣਾ ਰਹਿ ਜਾਣਾ ਮਹਿਬੂਬ ਵਲਾਉਂਦੀ ਵਾਂਝਾ
ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ
ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ... ਹਾਂ!

ਦਿਲ ਪਰਦੇ ਦੀਦਾਰ ਦੀ ਖਾਤਰ ਜਾਣ ਤਲੀ 'ਤੇ ਧਰਦੇ
ਫਿਰ Sartaaj ਵੇ ਇਕ ਗੱਲ ਕਹਿ ਕੇ ਗੀਤ ਮੁਕੰਮਲ ਕਰਦੇ
ਹਾਂ!

ਕਿਹੜੀ?
ਆਸ਼ਕ ਦੇ ਪਰਵਾਨੇ ਅੰਦਰ ਮਰਨੇ ਦਾ ਗੁਣ ਸਾਂਝਾ
ਆਸ਼ਕ ਦੇ ਪਰਵਾਨੇ ਅੰਦਰ ਮਰਨੇ ਦਾ ਗੁਣ ਸਾਂਝਾ

ਘਰ ਵੀ ਛੱਡਣਾ ਰਹਿ ਜਾਣਾ ਮਹਿਬੂਬ ਵਲਾਉਂਦੀ ਵਾਂਝਾ
ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ
ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ

ਰਾਂਝਾ, ਘਰ ਵੀ ਛੱਡਣਾ ਰਹਿ ਜਾਣਾ ਮਹਿਬੂਬ ਵਲਾਉਂਦੀ ਵਾਂਝਾ
ਘਰ ਵੀ ਛੱਡਣਾ ਰਹਿ ਜਾਣਾ ਮਹਿਬੂਬ ਵਲਾਉਂਦੀ ਵਾਂਝਾ
ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ
ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ

ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ
ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ
ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ
ਕਹਿ-ਦਿਨਾਂ-ਤਾਂ-ਸੌਖਾ-ਲੇਕਿਨ-ਬਣ-ਨੀ-ਹੁੰਦਾ-ਰਾਂਝਾ... ਆਂ... ਹਾਂ... ਹਾਂ

Credits
Writer(s): Satinder Sartaaj
Lyrics powered by www.musixmatch.com

Link