Deeva Balda Bnere Te (Live)

ਹੋ ਦੀਵਾ ਬਲਦਾਂ ਬਨੇਰੇ ਤੇ
ਦੀਵਾ ਬਲਦਾਂ ਬਨੇਰੇ ਤੇ
ਗਲੀ-ਗਲੀ ਕਿਉਂ ਫਿਰਦੇ
ਵੇ ਮੈਂ ਆਸ਼ਕ ਤੇਰੇ ਤੇ
ਗਲੀ-ਗਲੀ ਕਿਉਂ ਫਿਰਦੇ
ਵੇ ਮੈਂ ਆਸ਼ਕ ਤੇਰੇ ਤੇ

ਕੋਠੇ ਤੇ ਰੱਸੀਆਂ ਨੇ
ਕੋਠੇ ਤੇ ਰੱਸੀਆਂ ਨੇ
ਕੱਚੀਏ ਜ਼ੁਬਾਨ ਦੀਏ
ਗੱਲਾਂ ਕਰ ਜਾ ਕੇ ਦੱਸੀਆਂ ਨੇ
ਕੱਚੀਏ ਜ਼ੁਬਾਨ ਦੀਏ
ਗੱਲਾਂ ਕਰ ਜਾ ਕੇ ਦੱਸੀਆਂ ਨੇ

ਕੋਠੇ ਤੇ ਤਾਰ ਪਈ
ਕੋਠੇ ਤੇ ਤਾਰ ਪਈ
ਫੁੱਲ ਵੇ ਗੁਲਾਬ ਦੀਆਂ
ਰਾਤੀ ਤੇਰੇ ਪਿੱਛੇ ਮਾਰ ਪਈ
ਫੁੱਲ ਵੇ ਗੁਲਾਬ ਦੀਆਂ
ਰਾਤੀ ਤੇਰੇ ਪਿੱਛੇ ਮਾਰ ਪਈ

ਪਾ ਕੇ ਵਿੱਚ ਪਿੱਤਲ਼ ਪਈਆਂ
ਪਾ ਕੇ ਵਿੱਚ ਪਿੱਤਲ਼ ਪਈਆਂ
ਮਾਹੀਏ ਮੈਨੂੰ ਅੱਖ ਮਾਰੀ
ਮੇਰਾ ਹਾਸਾ ਨਿਕਲ ਗਈਆਂ
ਮਾਹੀਏ ਮੈਨੂੰ ਅੱਖ ਮਾਰੀ
ਮੇਰਾ ਹਾਸਾ ਨਿਕਲ ਗਈਆਂ

ਕੋਈ ਖਿੱਲਰ ਨਾ ਅੱਗ ਜਾਵੇ
ਕੋਈ ਖਿੱਲਰ ਨਾ ਅੱਗ ਜਾਵੇ
ਮੇਰੇ ਕੋਲ਼ੋਂ ਗੁੱਡ ਕੱਢ ਲੈ
ਤੈਨੂੰ ਨਜ਼ਰ ਨਾ ਲੱਗ ਜਾਵੇ
ਮੇਰੇ ਕੋਲ਼ੋਂ ਗੁੱਡ ਕੱਢ ਲੈ
ਤੈਨੂੰ ਨਜ਼ਰ ਨਾ ਲੱਗ ਜਾਵੇ

ਇਕ ਜੋਰਾ ਪੱਕੀਆਂ ਦਾ
ਇਕ ਜੋਰਾ ਪੱਕੀਆਂ ਦਾ
ਨਾਲੇ ਮੇਰਾ ਮਾਹੀਆ ਲੱਗਦੇ
ਨਾਲੇ ਚਾਨਣ ਅੱਖੀਆਂ ਦਾ
ਨਾਲੇ ਮੇਰਾ ਮਾਹੀਆ ਲੱਗਦੇ
ਨਾਲੇ ਚਾਨਣ ਅੱਖੀਆਂ ਦਾ

ਇੱਥੇ ਪਿਆਰ ਨਾ ਹੋ ਜਾਵੇ
ਇੱਥੇ ਪਿਆਰ ਨਾ ਹੋ ਜਾਵੇ
ਜਦੋਂ ਤੇਰੀ ਗੱਲ ਕਰੀਏ
ਹਵਾ ਵਿੱਚੋਂ ਖੁਸ਼ਬੋ ਆਵੇ
ਜਦੋਂ ਤੇਰੀ ਗੱਲ ਕਰੀਏ
ਹਵਾ ਵਿੱਚੋਂ ਖੁਸ਼ਬੋ ਆਵੇ

ਕੋਈ ਪੱਕਾ ਜਿਹਾ ਯਾਰ ਹੋਵੇ
ਕੋਈ ਪੱਕਾ ਜਿਹਾ ਯਾਰ ਹੋਵੇ
ਉਹਨੂੰ Sartaaj ਮੰਨੀਏ
ਜਿਸਦਾ ਇਤਬਾਰ ਹੋਵੇ
ਕੋਈ ਪੱਕਾ ਜਿਹਾ ਯਾਰ ਹੋਵੇ
ਉਹਨੂੰ Sartaaj ਮੰਨੀਏ
ਜਿਸਦਾ ਇਤਬਾਰ ਹੋਵੇ
ਜਿਸਦਾ ਇਤਬਾਰ ਹੋਵੇ
ਜਿਸਦਾ ਇਤਬਾਰ ਹੋਵੇ



Credits
Writer(s): Satinder Sartaaj
Lyrics powered by www.musixmatch.com

Link