Bazaar Vikendi Chhann Ve (Live)

ਵੇ ਬਜ਼ਾਰ ਵਕੇਂਦੀ ਛਨ ਵੇ
ਤੇਰੇ ਪਿਓ ਦੀ ਮਰ ਗਈ ਰੰਨ ਵੇ
ਬਜ਼ਾਰ ਵਕੇਂਦੀ ਛਨ ਵੇ
ਤੇਰੇ ਪਿਓ ਦੀ ਮਰ ਗਈ ਰੰਨ ਵੇ

ਓਹ ਤਾਂ ਨੂਹਾਂ ਵੱਲ ਤੱਕਦਾ
ਜੀ ਢੋਲਾ!
ਓਹ ਤਾਂ ਨੂਹਾਂ ਵੱਲ ਤੱਕਦਾ
ਜੀ ਢੋਲਾ!
ਓਹ ਤਾਂ ਨੂਹਾਂ ਵੱਲ ਤੱਕਦਾ
ਜੀ ਢੋਲਾ!
ਓਹ ਤਾਂ ਨੂਹਾਂ ਵੱਲ ਤੱਕਦਾ
ਜੀ ਢੋਲਾ!

ਓ ਬਗਦਾਰ ਵਕੇਂਦਾ ਪੇਠਾ
ਵੇ ਨਾ ਬੋਲ ਬੇਸ਼ਰਮਾਂ ਜੇਠਾ
ਹੋ ਵੇ ਬਗਦਾਰ ਵਕੇਂਦਾ ਪੇਠਾ
ਵੇ ਨਾ ਬੋਲ ਬੇਸ਼ਰਮਾਂ ਜੇਠਾ

ਤੇਰੀ ਛੋਟੀ ਭਰਜਾਈ ਵੇ
ਜੀ ਢੋਲਾ!
ਤੇਰੀ ਛੋਟੀ ਭਰਜਾਈ ਵੇ
ਜੀ ਢੋਲਾ!
ਤੇਰੀ ਛੋਟੀ ਭਰਜਾਈ ਵੇ
ਜੀ ਢੋਲਾ!
ਤੇਰੀ ਛੋਟੀ ਭਰਜਾਈ ਵੇ
ਜੀ ਢੋਲਾ!

ਵੇ ਬਜ਼ਾਰ ਵਿਕੇ ਦੁੱਧ ਕੜ੍ਹਿਆ
ਤੇਰਾ ਪਿਓ ਕੰਜ਼ਰੀ ਘਰ ਵੜਿਆ
ਵੇ ਬਜ਼ਾਰ ਵਿਕੇ ਦੁੱਧ ਕੜ੍ਹਿਆ
ਤੇਰਾ ਪਿਓ ਕੰਜ਼ਰੀ ਘਰ ਵੜਿਆ
ਪਿਓ ਕੰਜ਼ਰੀ ਘਰ ਵੜਿਆ

ਸਾਡਾ ਓਥੇ ਦਿਲ ਸੜਿਆ
ਜੀ ਢੋਲਾ!
ਸਾਡਾ ਓਥੇ ਦਿਲ ਸੜਿਆ
ਜੀ ਢੋਲਾ!
ਓ ਸਾਡਾ ਓਥੇ ਦਿਲ ਸੜਿਆ
ਜੀ ਢੋਲਾ!
ਸਾਡਾ ਓਥੇ ਦਿਲ ਸੜਿਆ
ਜੀ ਢੋਲਾ! ਓ!

ਹੇ, ਮਿੰਦਿਆ ਢੋਲਕੀ ਬਣਵਾ ਲੈ ਵੇ
ਨੱਚੂ ਸਾਰੀ ਰਾਤ
ਮਿੰਦਿਆ ਢੋਲਕੀ ਬਣਵਾ ਲੈ ਵੇ
ਨੱਚੂ ਸਾਰੀ ਰਾਤ
ਨਾਲ਼ ਮਿਹੰਦੋ ਨੂੰ ਨਚਾ ਲੈ ਵੇ
ਨੱਚੂ ਸਾਰੀ ਰਾਤ

ਦੂਰੋਂ-ਦੂਰੋਂ ਲੋਕੀ ਵੇਖਣ ਆਉਣਗੇ
ਮੁਸਕਉਣਗੇ ਤੇ ਗਾਉਣਗੇ, ਗਵਾ ਲੈ ਵੇ
ਨੱਚੂ ਸਾਰੀ ਰਾਤ
ਮਿੰਦਿਆ ਢੋਲਕੀ ਬਣਵਾ ਲੈ ਵੇ
ਨੱਚੂ ਸਾਰੀ ਰਾਤ
ਨਾਲ਼ ਮਿਹੰਦੋ ਨੂੰ ਨਚਾ ਲੈ ਵੇ
ਨੱਚੂ ਸਾਰੀ ਰਾਤ

ਬਿੱਕਰਾ ਵੇ ਲਿਆ ਟਾਂਗਾ
ਮੈਂ ਕਿਹਾ, ਬਿੱਕਰਾ ਵੇ ਲਿਆ ਟਾਂਗਾ
ਬਿੱਕਰਾ ਵੇ ਲਿਆ ਟਾਂਗਾ
ਮੈਂ ਕਿਹਾ, ਬਿੱਕਰਾ ਵੇ ਲਿਆ ਟਾਂਗਾ

ਤੇਰੀ ਭੁੱਖੀ ਬੱਕਰੀ ਦੀ ਘੁੰਮ ਗਈ ਚੱਕਰੀ ਵੇ
ਨਾਲੇ ਛੇ ਲੇਲੇ, ਤੂੰ ਭਿਓਂ ਖੇਲੇ ਵੇ
ਮੈਂ ਕਿਹਾ, ਬਿੱਕਰਾ ਵੇ ਲਿਆ ਟਾਂਗਾ
ਮੈਂ ਕਿਹਾ, ਬਿੱਕਰਾ ਵੇ ਲਿਆ ਟਾਂਗਾ
ਮੈਂ ਕਿਹਾ, ਬਿੱਕਰਾ ਵੇ ਲਿਆ ਟਾਂਗਾ, ਜੀਓ

ਕੁਵੇਲੇ ਭੰਗਾਂ ਪੀਤੀਆਂ ਚੜ੍ਹ ਗਈਆਂ
ਕੁਵੇਲੇ ਭੰਗਾਂ ਪੀਤੀਆਂ ਚੜ੍ਹ ਗਈਆਂ
ਕੁਵੇਲੇ ਭੰਗਾਂ ਪੀਤੀਆਂ ਚੜ੍ਹ ਗਈਆਂ
ਹੋ ਜਿਹਨਾਂ ਗੱਲਾਂ ਤੋਂ ਸੋਹਣ ਸਿਓਂ ਡਰਦਾ
ਨੀ ਲੁੱਕ ਲੁੱਕ ਬਹਿੰਦਾ, ਅੰਦਰ ਵੜਦਾ
ਓਹੋ ਰਾਜ ਕੌਰ ਨੇ ਕੀਤੀਆਂ
ਚੜ੍ਹ ਗਈਆਂ!
ਕੁਵੇਲੇ ਭੰਗਾਂ ਪੀਤੀਆਂ ਚੜ੍ਹ ਗਈਆਂ
ਕੁਵੇਲੇ ਭੰਗਾਂ ਪੀਤੀਆਂ ਚੜ੍ਹ ਗਈਆਂ, ਅਸ਼ਕੇ!

ਮਿਹੰਦੋਂ ਕੁੜੀ ਨੇ ਬੀਜੀ ਜਵਾਰ
ਰਾਖਾ ਰੱਖ ਲਿਆ ਬਿਕੱਰ ਯਾਰ
"ਤੁਸੀਂ ਕਹਿਣਾ ਉੱਡ ਗਏ ਵੇ ਕਲਹਿਰੀ ਮੋਰ, ਠੀਕ ਐ"
ਮਿਹੰਦੋਂ ਕੁੜੀ ਨੇ ਬੀਜੀ ਜਵਾਰ
ਰਾਖਾ ਰੱਖ ਲਿਆ ਬਿਕੱਰ ਯਾਰ

ਉੱਡ ਗਏ ਨੀ, ਕਲਹਿਰੀ ਮੋਰ!
ਉੱਡ ਗਏ ਨੀ, ਕਲਹਿਰੀ ਮੋਰ!
ਉੱਡ ਗਏ ਨੀ, ਕਲਹਿਰੀ ਮੋਰ!
ਓਹੋ, ਉੱਡ ਗਏ ਨੀ, ਕਲਹਿਰੀ ਮੋਰ!
ਮੈਂ ਕਿਹਾ, ਉੱਡ ਗਏ ਨੀ, ਕਲਹਿਰੀ ਮੋਰ!

ਦਿਆਲ ਸਿਆਂ ਤੇਰੀ ਜ਼ੋਰੋ ਨੂੰ
ਊਠਾਂ ਵਾਲੇ ਲੈ ਗਏ!
ਦਿਆਲ ਸਿਆਂ ਤੇਰੀ ਜ਼ੋਰੋ ਨੂੰ
ਊਠਾਂ ਵਾਲੇ ਲੈ ਗਏ!
ਹਾਏ ਢੋਲ ਵਜਾਉਂਦੇ ਲੈ ਗਏ ਓਏ
ਡੱਗੇ ਲਾਉਂਦੇ ਲੈ ਗਏ ਓਏ
ਦਿਆਲ ਸਿਆਂ ਤੇਰੀ ਜ਼ੋਰੋ ਨੂੰ
ਊਠਾਂ ਵਾਲੇ ਲੈ ਗਏ!
ਹਾਏ ਢੋਲ ਵਜਾਉਂਦੇ ਲੈ ਗਏ ਓਏ
ਡੱਗੇ ਲਾਉਂਦੇ ਲੈ ਗਏ ਓਏ

ਓਹ ਕੋਈ ਆਉਂਦੇ ਦੋ ਜਣੇ ਤੇ
ਦੋ ਤੋਂ ਹੋ ਗਏ ਚਾਰ
ਵੇ ਘੁੰਡ ਕੱਢਾਂ ਕੇ ਨਾ
ਲੱਗਦੇ ਤੇਰੇ ਯਾਰ
ਵੇ ਘੁੰਡ ਕੱਢਾਂ ਕੇ ਨਾ
ਲੱਗਦੇ ਤੇਰੇ ਯਾਰ
ਵੇ ਘੁੰਡ ਕੱਢਾਂ ਕੇ ਨਾ
ਲੱਗਦੇ ਤੇਰੇ ਯਾਰ

ਹਾਏ ਨੀ ਤੋਤਾ ਬੋਲਦਾ, ਨੀ ਸ਼ਾਵਾ ਤੋਤਾ ਬੋਲਦਾ
ਹਾਏ ਨੀ ਤੋਤਾ ਬੋਲਦਾ, ਨੀ ਸ਼ਾਵਾ ਤੋਤਾ ਬੋਲਦਾ
ਹਾਏ ਨੀ ਤੋਤਾ ਬੋਲਦਾ, ਨੀ ਸ਼ਾਵਾ ਤੋਤਾ ਬੋਲਦਾ
ਰੋਹੀ ਵਾਲੇ ਜੰਡ ਤੋਂ ਤੇ ਪਾ ਲਈ ਜਾਕੇ ਦੰਡ
ਮੈਂ ਤੇ ਮੂੰਹ ਤੇ ਮਾਰੀ ਚੰਡ, ਸਾਲਿਆ ਕਾਹਤੋਂ ਪਾਈ ਡੰਡ
ਕਿ ਦੇਖੋ ਹੁਣ ਨਹੀਂ ਤੋਤਾ ਬੋਲਦਾ ਨੀ
ਹੁਣ ਨਹੀਂ ਤੋਤਾ ਬੋਲਦਾ
ਹੁਣ-ਹੁਣ ਨਹੀਂ ਤੋਤਾ ਬੋਲਦਾ ਨੀ
ਹੁਣ ਨਹੀਂ ਤੋਤਾ ਬੋਲਦਾ

ਹੋ ਜੀਜਾ ਖਿੱਚ ਲੈ ਪਾਣੀ ਦਾ ਡੋਲ
ਸਾਲੀ ਤੇਰੀ ਘੁੱਟ ਭਰਦੀ
ਖਿੱਚ ਲੈ ਪਾਣੀ ਦਾ ਡੋਲ
ਸਾਲੀ ਤੇਰੀ ਘੁੱਟ ਭਰਦੀ
ਹੋ ਜੀਜਾ ਖਿੱਚ ਲੈ ਪਾਣੀ ਦਾ ਡੋਲ
ਸਾਲੀ ਤੇਰੀ ਘੁੱਟ ਭਰਦੀ

ਜੀਜਾ ਬੈਠ ਨਾ ਭੈਣ ਦੇ ਕੋਲ਼
ਸਾਲੀ ਤੇਰੀ ਜਾਵੇ ਮਰਦੀ
ਬੈਠ ਨਾ ਭੈਣ ਦੇ ਕੋਲ਼
ਸਾਲੀ ਤੇਰੀ ਜਾਵੇ ਮਰਦੀ
ਜੀਜਾ ਬੈਠ ਨਾ ਭੈਣ ਦੇ ਕੋਲ਼
ਸਾਲੀ ਤੇਰੀ ਜਾਵੇ ਮਰਦੀ



Credits
Writer(s): Satinder Sartaaj
Lyrics powered by www.musixmatch.com

Link