Tum Hi Ho

ਅਸੀ ਤੇਰੇ ਬਿਨ ਹੁਣ ਰਹਿ ਨਹੀਂ ਸੱਕਦੇ
ਤੇਰੇ ਬਿਨਾਂ ਕੀ ਵਜੂਦ ਮੇਰਾ?

ਅਸੀ ਤੇਰੇ ਬਿਨ ਹੁਣ ਰਹਿ ਨਹੀਂ ਸੱਕਦੇ
ਤੇਰੇ ਬਿਨਾਂ ਕੀ ਵਜੂਦ ਮੇਰਾ?
ਤੈਥੋਂ ਜੁਦਾ ਜੇ ਹੋ ਜਾਵਾਂਗੇ
ਤਾਂ ਖੁਦ ਤੋਂ ਹੀ ਹੋ ਜਾਵਾਂਗੇ ਜੁਦਾ

ਕਿਉਂਕਿ ਤੂੰ ਹੀ ਹੈ, ਹੁਣ ਤੂੰ ਹੀ ਹੈ
ਜ਼ਿੰਦਗੀ ਹੁਣ ਤੂੰ ਹੀ ਹੈ
ਚੈਨ ਵੀ, ਮੇਰਾ ਦਰਦ ਵੀ
ਮੇਰੀ ਆਸ਼ਕੀ ਹੁਣ ਤੂੰ ਹੀ ਹੈ

ਤੇਰਾ-ਮੇਰਾ ਰਿਸ਼ਤਾ ਇਹ ਹੋਜਾਂ
ਇੱਕ ਪਲ ਦੂਰ ਗਵਾਰਾਂ ਨਹੀਂ
ਤੇਰੇ ਲਈ ਹਰ ਰੋਜ਼ ਹਾਂ ਜਿਉਂਦੇ
ਬਿਤਾ ਵਕ਼ਤ ਮੈਂ ਤੇਰੇ ਲਈ

ਕੋਈ ਲਮ੍ਹਾ ਨਾ ਹੁੰਦਾ ਤੇਰੇ ਬਿਨਾਂ
ਹਰ ਸਾਹ 'ਚ ਨਾਂ ਤੇਰਾ

ਕਿਉਂਕਿ ਤੂੰ ਹੀ ਹੈ, ਹੁਣ ਤੂੰ ਹੀ ਹੈ
ਜ਼ਿੰਦਗੀ ਹੁਣ ਤੂੰ ਹੀ ਹੈ
ਚੈਨ ਵੀ, ਮੇਰਾ ਦਰਦ ਵੀ
ਮੇਰੀ ਆਸ਼ਕੀ ਹੁਣ ਤੂੰ ਹੀ ਹੈ

ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ

ਤੇਰੇ ਲਈ ਹੀ ਜੀਆਂ ਮੈਂ, ਖੁਦ ਨੂੰ ਐਵੇਂ ਦੇ ਦਿੱਤਾ ਐਂ
ਤੇਰੀ ਵਫ਼ਾ ਨੇ ਮੈਨੂੰ ਸੰਭਾਲਿਆ
ਤੂੰਹੀਓਂ ਗ਼ਮਾਂ ਨੂੰ ਦਿਲ ਤੋਂ ਨਿਕਾਲਿਆ

ਤੇਰੇ ਨਾਲ਼ ਹੈ ਜੁੜਿਆ ਨਸ਼ੀਬ ਮੇਰਾ
ਤੈਨੂੰ ਪਾ ਕੇ ਅਧੂਰਾ ਨਾ ਰਿਹਾ, mmm

ਕਿਉਂਕਿ ਤੂੰ ਹੀ ਹੈ, ਹੁਣ ਤੂੰ ਹੀ ਹੈ
ਜ਼ਿੰਦਗੀ ਹੁਣ ਤੂੰ ਹੀ ਹੈ
ਚੈਨ ਵੀ, ਮੇਰਾ ਦਰਦ ਵੀ
ਮੇਰੀ ਆਸ਼ਕੀ ਹੁਣ ਤੂੰ ਹੀ ਹੈ

ਕਿਉਂਕਿ ਤੂੰ ਹੀ ਹੈ, ਹੁਣ ਤੂੰ ਹੀ ਹੈ
ਜ਼ਿੰਦਗੀ ਹੁਣ ਤੂੰ ਹੀ ਹੈ
ਚੈਨ ਵੀ, ਮੇਰਾ ਦਰਦ ਵੀ
ਮੇਰੀ ਆਸ਼ਕੀ ਹੁਣ ਤੂੰ ਹੀ ਹੈ



Credits
Writer(s): Mithoon
Lyrics powered by www.musixmatch.com

Link