Sokha Nai Yetho (Aasan Nahin Yahan)

ਸੌਖਾ ਨਹੀਂ ਐਥੇ ਆਸ਼ਿਕ ਹੋ ਜਾਣਾ
ਪਲਕਾਂ ਤੇ ਕੰਡੇ ਸਜਾਣਾ
ਆਸ਼ਿਕ ਨੂੰ ਮਿਲਦੀ ਏ ਗ਼ਮ ਦੀ ਸੌਗਤਾ
ਸਬ ਨੂੰ ਨਹੀਂ ਮਿਲਦਾ ਖ਼ਜ਼ਾਨਾ

ਹੋ-ਹੋ-ਹੋ-ਹੋ-ਹੋ, ਹੋ-ਹੋ-ਹੋ-ਹੋ-ਹੋ
ਹੋ-ਹੋ-ਹੋ-ਹੋ-ਹੋ, ਹੋ-ਹੋ-ਹੋ-ਹੋ-ਹੋ
ਹੋ-ਹੋ-ਹੋ-ਹੋ-ਹੋ, ਹੋ-ਹੋ-ਹੋ-ਹੋ-ਹੋ

ਬਾਤਾਂ ਤੋਂ ਆਗਏ, ਵਾਅਦਿਆਂ ਤੋਂ ਆਗਏ
ਵੇਖ ਜ਼ਰਾ ਤੂੰ ਕਦੀ
ਇਹ ਤਾਂ ਹੈ ਸ਼ੋਲਾ, ਇਹ ਹੈ ਚਿੰਗਾਰੀ
ਇਹ ਹੈ ਜਵਾ ਅੱਗ ਵੀ

ਹੋ-ਹੋ-ਹੋ-ਹੋ-ਹੋ, ਹੋ-ਹੋ-ਹੋ-ਹੋ-ਹੋ
ਹੋ-ਹੋ-ਹੋ-ਹੋ-ਹੋ, ਹੋ-ਹੋ-ਹੋ-ਹੋ-ਹੋ
ਹੋ-ਹੋ-ਹੋ-ਹੋ-ਹੋ, ਹੋ-ਹੋ-ਹੋ-ਹੋ-ਹੋ

ਜਿਸਮਾਂ ਦੇ ਪਿੱਛੇ ਪੱਜੇ ਹੈ ਫਿਰਦੇ
ਉਦਰੋ ਕਦੀ ਰੂਹ
ਹੁੰਦਾ ਕੀ ਆਸ਼ਿਕ ਕੀ ਆਸ਼ਕੀ ਹੈ
ਤੈਨੂੰ ਹੋਵੇ ਤਾਂ ਖ਼ਬਰ

ਹੋ-ਹੋ-ਹੋ-ਹੋ-ਹੋ, ਹੋ-ਹੋ-ਹੋ-ਹੋ-ਹੋ
ਹੋ-ਹੋ-ਹੋ-ਹੋ-ਹੋ, ਹੋ-ਹੋ-ਹੋ-ਹੋ-ਹੋ
ਹੋ-ਹੋ-ਹੋ-ਹੋ-ਹੋ, ਹੋ-ਹੋ-ਹੋ-ਹੋ-ਹੋ



Credits
Writer(s): Jeet Gangulli, Manjeet S. Kohli
Lyrics powered by www.musixmatch.com

Link