Aasi Mar Jange (Hum Mar Jaayenge)

ਆਪਣੀ ਅੱਖਾਂ ਖਾਲੀ ਕਰਦੇ, ਕਾਸ਼ ਤੂੰ ਮੇਰੀਆਂ ਅੱਖਾਂ ਪਰਦੇ
ਕਾਸ਼ ਤੂੰ ਮੇਰੀਆਂ ਅੱਖਾਂ ਪਰਦੇ

ਮੇਰੇ ਯਾਰਾ ਤੇਰੇ ਬਿਨ ਹਮ ਜੀ ਪਾ ਲਾਂਗੇ
ਸਾਨੂ ਤੇਰੀ ਹੈ ਸੌ ਅਸੀਂ ਸਵਰ ਜਾਂਗੇ
ਹੋ ਮੇਰੇ ਯਾਰਾ ਤੇਰੇ ਬਿਨ ਹਮ ਜੀ ਪਾ ਲਾਂਗੇ
ਸਾਨੂ ਤੇਰੀ ਹੈ ਸੌ ਅਸੀਂ ਸਵਰ ਜਾਂਗੇ
ਦੇਵੀ ਸੌਗਾਤ ਤੂੰ ਹਾਂ ਜ਼ਮਾਨੇ ਦੀ
ਦੇਵੀ ਸੌਗਾਤ ਤੂੰ ਹਾਂ ਜ਼ਮਾਨੇ ਦੀ
ਹਰ ਖੁਸ਼ੀ ਤੋਂ ਮੁਕਰ ਜਾਵਾਂਗੇ

ਅਸੀਂ ਮਰ ਜਾਂਗੇ, ਹੋ
ਅਸੀਂ ਮਰ ਜਾਂਗੇ
ਹਾਂ, ਮੇਰੇ ਯਾਰਾ ਤੇਰੇ ਬਿਨ ਹਮ ਜੀ ਪਾ ਲਾਂਗੇ
ਸਾਨੂ ਤੇਰੀ ਹੈ ਸੌ ਅਸੀਂ ਸਵਰ ਜਾਂਗੇ

ਤੇਰੇ ਸੀਨੇਂ ਤੋਂ ਹੀ ਲੱਗਕੇ ਯਾਰਾ ਬੀਤੇ ਉਮਰ ਸਾਰੀ
ਹੋ ਇਹੋ ਜਿਹੀ ਕਿਸਮਤ ਹੋਵੇ ਸਾਡੀ
ਸਾਰੇ ਹੰਜੂ ਹੋਣ ਤੇਰੇ ਤੇ ਅੱਖਾਂ ਹੋਣ ਮੇਰੀ
ਸਾਨੂ ਦਰਦ ਤੇਰੇ ਜੇ ਮਿਲਣ ਪਿਆਰ ਵਿਚ
ਸਾਨੂ ਦਰਦ ਤੇਰੇ ਜੇ ਮਿਲਣ ਪਿਆਰ ਵਿਚ
ਖੁਸ਼ੀਆਂ ਨਾਲ ਪਰ ਜਾਵਾਂਗੇ

ਅਸੀਂ ਮਰ ਜਾਂਗੇ, ਹੋ
ਅਸੀਂ ਮਰ ਜਾਂਗੇ
ਹਾਂ, ਮੇਰੇ ਯਾਰਾ ਤੇਰੇ ਬਿਨ ਹਮ ਜੀ ਪਾ ਲਾਂਗੇ
ਸਾਨੂ ਤੇਰੀ ਹੈ ਸੌ ਅਸੀਂ ਸਵਰ ਜਾਂਗੇ

ਪਾਵੇ ਦੁੱਖ ਹੋ ਪਾਵੇ ਸੁਖ ਹੋ
ਦਿਲ ਨੇ ਤੈਨੂੰ ਹੀ ਬੁਲਾਇਆ
ਨੀ ਓ ਸਾਨੂ ਹੈ ਅਪਣਾਇਆ
ਤੂੰ ਹੀ ਸਾਨੂ ਹੈ ਸਜਾਇਆ
ਜਹਾਨੂੰ ਤਨ ਰੱਬ ਦਾ ਹੈ
ਸਾਨੂ ਤੇਰਾ ਹੀ ਹੈ ਸਾਇਆ
ਬੱਸ ਤੂੰ ਨਾਲ ਹੋਵੇ
ਪਾਵੇ ਜੋ ਹਾਲ ਹੋਵੇ
ਬੱਸ ਤੂੰ ਨਾਲ ਹੋਵੇ
ਪਾਵੇ ਜੋ ਹਾਲ ਹੋਵੇ
ਤੇਰੇ ਕਹਿਣ ਤੋਂ ਕਰ ਜਾਵਾਂਗੇ

ਅਸੀਂ ਮਰ ਜਾਂਗੇ, ਹੋ
ਅਸੀਂ ਮਰ ਜਾਂਗੇ
ਹਾਂ, ਮੇਰੇ ਯਾਰਾ ਤੇਰੇ ਬਿਨ ਹਮ ਜੀ ਪਾ ਲਾਂਗੇ
ਸਾਨੂ ਤੇਰੀ ਹੈ ਸੌ ਅਸੀਂ ਮਰ ਜਾਂਗੇ
ਮੇਰੇ ਯਾਰਾ ਤੇਰੇ ਬਿਨ ਹਮ ਜੀ ਪਾ ਲਾਂਗੇ
ਸਾਨੂ ਤੇਰੀ ਹੈ ਸੌ ਅਸੀਂ ਸਵਰ ਜਾਂਗੇ



Credits
Writer(s): Jeet Ganguly, Manvel Gaikwad
Lyrics powered by www.musixmatch.com

Link