Bula Deni Mainu (Bhula Dena)

ਭੁਲਾ ਦੇਵੀ ਮੈਨੂੰ, ਹੈ ਅਲਵਿਦਾ ਤੈਨੂੰ
ਤੈਨੂੰ ਜੀਣਾ ਹੈ ਮੇਰੇ ਬਿਨਾਂ
ਸਫ਼ਰ ਇਹ ਹੈ ਤੇਰਾ ਮੇਰਾ ਰਾਸਤਾ ਵੀ ਤੇਰਾ
ਤੈਨੂੰ ਜੀਣਾ ਹੈ ਮੇਰੇ ਬਿਨਾਂ

ਹੋ ਲੈਣ ਤੈਨੂੰ ਸ਼ੌਹਰਤਾ, ਐਤਬਾਰ
ਤੇਰੇ ਤੇ ਸਾਰੀ ਰਹਿਮਤਾਂ ਹੈ ਐਤਬਾਰ
ਤੈਨੂੰ ਜੀਨਾ ਹੈ ਮੇਰੇ ਤੋਂ ਬਿਨਾਂ
ਨਾ ਦੇਵੀ ਮੈਨੂੰ ਹੈ ਅਲਵਿਦਾ ਤੈਨੂੰ
ਤੈਨੂੰ ਜੀਨਾ ਹੈ ਮੇਰੇ ਤੋਂ ਬਿਨਾਂ

ਤੂੰ ਹੀ ਹੈ ਕਿਨਾਰਾ ਤੇਰਾ, ਤੂੰ ਹੀ ਸਹਾਰਾ ਤੇਰਾ
ਤੂੰ ਹੀ ਫ਼ਸਾਨਾਂ ਤੇਰਾ, ਤੂੰ ਹੀ ਹੈ ਤਰਾਣਾ ਤੇਰਾ
ਖੁਦ ਤੇ ਯਕੀਨ ਰੱਖੀ ਬਣਨਾ ਤੂੰ ਆਪਣਾ ਖੁਦਾ
ਤੂੰ ਹੀ ਹੈ ਕਿਨਾਰਾ ਤੇਰਾ, ਤੂੰ ਹੀ ਸਹਾਰਾ ਤੇਰਾ
ਤੂੰ ਹੀ ਹੈ ਤਰਾਣਾ ਤੇਰਾ, ਤੂੰ ਹੀ ਹੈ ਫਸਾਨਾਂ ਤੇਰਾ
ਖੁਦ ਤੇ ਯਕੀਨ ਰੱਖੀ ਬਣਨਾ ਤੂੰ ਆਪਣਾ ਖੁਦਾ

ਹਾਂ ਸ਼ਾਮ ਹਾਂ ਮੈਂ, ਤੂੰ ਹੈ ਨਵੀ ਸੁਬਾਹ
ਤੈਨੂੰ ਜੀਣਾ ਹੈ ਮੇਰੇ ਬਿਨਾਂ
ਤੈਨੂੰ ਜੀਣਾ ਹੈ ਮੇਰੇ ਬਿਨਾਂ

ਖਿਲਨ ਜਿਥੇ ਬਹਾਰਾਂ ਕਲੀ
ਮੈਨੂੰ ਤੂੰ ਓਥੇ ਪਾਵੇਗਾ
ਰਹਿਣ ਜਿਥੇ ਸਾਰੀ ਵਫ਼ਾਵਾਂ
ਮੈਨੂੰ ਤੂੰ ਓਥੇ ਪਾਵੇਗਾ
ਜੀ ਲਾਗਾ ਮੈਂ ਇਸ ਤਰਾਂ
ਵਾਦਾ ਰਿਹਾ
ਮੇਰਾ ਹਰ ਵੇਲੇ, ਵਾਦਾ ਰਿਹਾ

ਤੈਨੂੰ ਜੀਣਾ ਹੈ ਮੇਰੇ ਬਿਨਾਂ
ਭੁਲਾ ਦੇਵੀ ਮੈਨੂੰ, ਹੈ ਅਲਵਿਦਾ ਤੈਨੂੰ
ਤੈਨੂੰ ਜੀਣਾ ਹੈ ਮੇਰੇ ਬਿਨਾਂ
ਤੈਨੂੰ ਜੀਣਾ ਹੈ ਮੇਰੇ ਬਿਨਾਂ



Credits
Writer(s): Jeet Gangulli, Manjeet S. Kohli
Lyrics powered by www.musixmatch.com

Link