Tehreek

ਇਸ ਤਹਿਰੀਕ ਦੇ ਪੰਨਿਆਂ ਉਤੇ ਫ਼ਤਿਹ ਲਿਖ ਦਿਓ
ਇਸ ਤਹਿਰੀਕ ਦੇ ਪੰਨਿਆਂ ਉਤੇ ਫ਼ਤਿਹ ਲਿਖ ਦਿਓ
ਯਾਦ ਕਰਨਗੇ ਲੋਕੀਂ, ਆਪਣੇ ਪਤੇ ਲਿਖ ਦਿਓ
ਯਾਦ ਕਰਨਗੇ ਲੋਕੀਂ, ਆਪਣੇ ਪਤੇ ਲਿਖ ਦਿਓ

ਇਸ ਤਹਿਰੀਕ ਦੇ ਪੰਨਿਆਂ ਉਤੇ ਫ਼ਤਿਹ ਲਿਖ ਦਿਓ
ਯਾਦ ਕਰਨਗੇ ਲੋਕੀਂ, ਆਪਣੇ ਪਤੇ ਲਿਖ ਦਿਓ
ਯਾਦ ਕਰਨਗੇ ਲੋਕੀਂ, ਆਪਣੇ ਪਤੇ ਲਿਖ ਦਿਓ

ਹੋ, ਮਸਲੇ ਨਵੇਂ ਉਠਾਉਣੇ ਨੇ ਜੋ
ਨਵੇਂ ਕਾਨੂੰਨ ਬਣਾਉਣੇ ਨੇ ਜੋ
ਹੋ, ਮਸਲੇ ਨਵੇਂ ਉਠਾਉਣੇ ਨੇ ਜੋ
ਨਵੇਂ ਕਾਨੂੰਨ ਬਣਾਉਣੇ ਨੇ ਜੋ

ਜੋ ਮਨਜ਼ੂਰ ਕਰਾਉਣੇ ਨੇ ਉਹ ਮਤੇ ਲਿਖ ਦਿਓ
ਯਾਦ ਕਰਨਗੇ ਲੋਕੀਂ, ਆਪਣੇ ਪਤੇ ਲਿਖ ਦਿਓ
ਯਾਦ ਕਰਨਗੇ ਲੋਕੀਂ, ਆਪਣੇ ਪਤੇ ਲਿਖ ਦਿਓ

ਓ, ਕਿੰਨੀ ਲਾਈ ਵਾਹ ਵੀ ਲਿਖਿਓ
ਗਿਣਤੀ ਕਰਕੇ ਸਾਹ ਵੀ ਲਿਖਿਓ
ਹੋ, ਕਿੰਨੀ ਲਾਈ ਵਾਹ ਵੀ ਲਿਖਿਓ
ਗਿਣਤੀ ਕਰਕੇ ਸਾਹ ਵੀ ਲਿਖਿਓ

ਇਸ ਮੁਸ਼ਕਿਲ ਦੇ ਰਾਹ 'ਤੇ ਕਿੰਨਾ ਸਤੇ ਲਿਖ ਦਿਓ
ਯਾਦ ਕਰਨਗੇ ਲੋਕੀਂ, ਆਪਣੇ ਪਤੇ ਲਿਖ ਦਿਓ
ਯਾਦ ਕਰਨਗੇ ਲੋਕੀਂ, ਆਪਣੇ ਪਤੇ ਲਿਖ ਦਿਓ

ਪੁਸ਼ਤਾਂ ਨੂੰ ਪੈਗ਼ਾਮ ਮਿਲਣਗੇ
ਫ਼ਿਰ Sartaaj ਇਨਾਮ ਮਿਲਣਗੇ
ਹੋ, ਪੁਸ਼ਤਾਂ ਨੂੰ ਪੈਗ਼ਾਮ ਮਿਲਣਗੇ
ਫ਼ਿਰ Sartaaj ਇਨਾਮ ਮਿਲਣਗੇ

ਲਿਖ ਕੇ ਸਾਰੇ ਨਾਮ 'ਤੇ ਵਿੱਚ-ਵਿੱਚ ਅਤੇ ਲਿਖ ਦਿਓ
ਯਾਦ ਕਰਨਗੇ ਲੋਕੀਂ, ਆਪਣੇ ਪਤੇ ਲਿਖ ਦਿਓ
ਓ, ਯਾਦ ਕਰਨਗੇ ਲੋਕੀਂ, ਆਪਣੇ ਪਤੇ ਲਿਖ ਦਿਓ

ਇਸ ਤਹਿਰੀਕ ਦੇ ਪੰਨਿਆਂ ਉਤੇ ਫ਼ਤਿਹ ਲਿਖ ਦਿਓ
ਇਸ ਤਹਿਰੀਕ ਦੇ ਪੰਨਿਆਂ ਉਤੇ ਫ਼ਤਿਹ ਲਿਖ ਦਿਓ
ਯਾਦ ਕਰਨਗੇ ਲੋਕੀਂ, ਆਪਣੇ ਪਤੇ ਲਿਖ ਦਿਓ
ਓ, ਯਾਦ ਕਰਨਗੇ ਲੋਕੀਂ, ਆਪਣੇ ਪਤੇ ਲਿਖ ਦਿਓ



Credits
Writer(s): Satinder Sartaaj
Lyrics powered by www.musixmatch.com

Link