Tyaar

Mxrci

ਹਾਏ ਟੁੱਟੀ ਆ ਜਦੋਂ ਦੀ ਅਸੀਂ
ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ
ਹਾਏ ਟੁੱਟੀ ਆ ਜਦੋਂ ਦੀ ਅਸੀਂ

ਬਾਹਰ ਜਾਣ ਦੇ ਲਈ ਬੇਕਰਾਰ ਹੀ ਨੀਂ ਹੋਏ
ਬਾਹਰ ਜਾਣ ਦੇ ਲਈ ਬੇਕਰਾਰ ਹੀ ਨੀਂ ਹੋਏ

ਹਾਏ ਟੁੱਟੀ ਆ ਜਦੋਂ ਦੀ ਅਸੀਂ
ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ
ਹਾਏ ਟੁੱਟੀ ਆ ਜਦੋਂ ਦੀ ਅਸੀਂ

ਹੋ ਕਿਹਦੇ ਲਈ ਸੱਜਣਾ ਤੇ
ਕਿਹਨੂੰ ਇਹ ਦਿਖਾਉਣਾ
ਕਿਹਨੇ ਸਾਨੂੰ ਸੱਜਿਆਂ ਨੂੰ
ਦੇਖਣ ਲਈ ਆਉਣਾ
ਜਿੱਦਣ ਦੇ ਉਹਦੇ ਦੀਦਾਰ ਹੀ ਨੀਂ ਹੋਏ
ਦੀਦਾਰ ਹੀ ਨੀਂ ਹੋਏ
ਦੀਦਾਰ ਹੀ ਨੀਂ ਹੋਏ

ਟੁੱਟੀ ਆ ਜਦੋਂ ਦੀ ਅਸੀਂ
ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ
ਹਾਏ ਟੁੱਟੀ ਆ ਜਦੋਂ ਦੀ ਅਸੀਂ

ਹਾਏ ਸਾਧਗੀ ਤਾਂ ਸਾਡੇ ਕੋਲੋਂ ਕੋਹਾਂ ਦੂਰ ਸੀ
ਸਾਡੀ ਇਹ ਸ਼ਕੀਨੀ ਜਗ 'ਚ ਮਸ਼ਹੂਰ ਸੀ
ਹਾਏ ਸਾਧਗੀ ਤਾਂ ਸਾਡੇ ਕੋਲੋਂ ਕੋਹਾਂ ਦੂਰ ਸੀ
ਸਾਡੀ ਇਹ ਸ਼ਕੀਨੀ ਜਗ 'ਚ ਮਸ਼ਹੂਰ ਸੀ
ਜਿਹੜਾ ਰੰਗ ਪਾ ਲਈਏ ਉਹੀ ਰੰਗ ਚੜ੍ਹਦਾ
ਹਰ ਕੋਈ ਤੱਕਣੇ ਨੂੰ ਰਾਹਾਂ ਵਿੱਚ ਖੜਦਾ
ਜਦੋਂ ਮਿਲਦੇ ਸੀ ਲੜਦੇ ਸੀ
ਤਕਰਾਰ ਹੀ ਨੀਂ ਹੋਏ
ਤਕਰਾਰ ਹੀ ਨੀਂ ਹੋਏ
ਤਕਰਾਰ ਹੀ ਨੀਂ ਹੋਏ

ਹਾਏ ਟੁੱਟੀ ਆ ਜਦੋਂ ਦੀ ਅਸੀਂ
ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ
ਹਾਏ ਟੁੱਟੀ ਆ ਜਦੋਂ ਦੀ ਅਸੀਂ
ਹਾਏ ਟੁੱਟੀ ਆ ਜਦੋਂ ਦੀ ਅਸੀਂ

ਹਾਏ ਆਸ਼ਕਾਂ ਦੇ ਬਿਨਾਂ ਕਾਹਦੇ ਹੁਸਨਾਂ ਦੇ ਰੁਤਬੇ
ਕਰੇ ਨਾ ਤਾਰੀਫ਼ ਕੋਈ ਦੇਖ ਲਿਓ ਪੁੱਛ ਕੇ
ਹਾਏ ਸੋਹਣੀਆਂ ਨੇ ਅੱਖਾਂ ਜੋ ਥੋਨੂੰ ਸੋਹਣਾ ਕਹਿੰਦੀਆਂ
ਅੱਖਾਂ ਯਾਦ ਆਉਣ ਜਦੋਂ ਨੇੜੇ ਨਹੀਓਂ ਰਹਿੰਦੀਆਂ
ਸੀਨੇ ਵਿੱਚੋਂ ਨੈਣ ਆਰ ਪਾਰ ਹੀ ਨਹੀਂ ਹੋਏ
ਪਾਰ ਹੀ ਨੀਂ ਹੋਏ
ਪਾਰ ਹੀ ਨੀਂ ਹੋਏ

ਹਾਏ ਟੁੱਟੀ ਆ ਜਦੋਂ ਦੀ ਅਸੀਂ
ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ
ਹਾਏ ਟੁੱਟੀ ਆ ਜਦੋਂ ਦੀ ਅਸੀਂ



Credits
Writer(s): Arjan Dhillon
Lyrics powered by www.musixmatch.com

Link