Woah

Show MXRCI on 'em

Wishlist 'ਤੇ, hitlist 'ਤੇ, chicklist 'ਤੇ ਰਹਿੰਦਾ ਏ
ਕੋਈ ਹੋਰ ਈ ਨਹੀਂ ਬਿੱਲੋ
ਹੋਰ ਈ ਨਹੀਂ ਬਿੱਲੋ
ਹੋਰ ਈ ਨਹੀਂ ਬਿੱਲੋ

ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ
ਉਹਦਾ ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ
ਉਹਦਾ ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
(ਉਹਦਾ ਤੋੜ ਈ ਨਹੀਂ ਬਿੱਲੋ, ਤੋੜ ਈ ਨਹੀਂ ਬਿੱਲੋ, ਤੋੜ ਈ ਨਹੀਂ ਬਿੱਲੋ)

ਹੋ, ਸੜਕਾਂ ਦੇ ਸ਼ਹਿਜ਼ਾਦੇ, ਦਿਲਾਂ ਉੱਤੇ ਰਾਜ ਨੀ
ਸਿਰਾਂ 'ਤੇ ਇਨਾਮ ਸਾਡੇ, ਠੋਕਰਾਂ 'ਤੇ ਤਾਜ ਨੀ
ਹਾਏ, up ਤੋਂ ਵੀ up ਜਿਹੜੇ ਨਾਲ਼ ਬਹਿੰਦੇ-ਉੱਠਦੇ
"System ਕਿਵੇਂ ਐਨਾ?", ਰਹਿਣ ਲੋਕੀਂ ਪੁੱਛਦੇ

ਅੱਖ ਵੀ ਵੈਲੀ
ਮੱਤ ਵੀ ਵੈਲੀ
ਜੱਟ ਵੀ ਵੈਲੀ ਹਾਣਦੀਏ
ਕੱਲੀ ਤੋਰ ਈ ਨਹੀਂ ਬਿੱਲੋ
ਤੋਰ ਈ ਨਹੀਂ ਬਿੱਲੋ
ਤੋਰ ਈ ਨਹੀਂ ਬਿੱਲੋ

ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ
ਉਹਦਾ ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
(ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ
ਉਹਦਾ ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ)

ਹਾਏ, ਕੋਈ ਆਖੇ "kem cho?"
ਕੋਈ ਆਖੇ "Hola!"
ਜਿੱਥੋਂ-ਕਿਤੋਂ ਮਿੱਤਰਾਂ ਦਾ ਲੰਘਦਾ ਏ ਟੋਲਾ
ਨਾਰਾਂ ਕਹਿਣ "ਓਏ-ਹੋਏ"
ਮੰਡੀਰ ਆਖੇ "ਬਈ-ਬਈ"
Anti ਨੇ freeze
ਦੱਸ ਕਿਹੜਾ ਪਾਵੇ tie-tie?

ਹਾਏ, ਰੜਕ ਸੋਹਣੀਏ
ਮੜਕ ਸੋਹਣੀਏ
ਚੜ੍ਹਤ ਸੋਹਣੀਏ ਬੋਲੇ ਨੀ
ਇਕੱਲਾ ਜ਼ੋਰ ਹੀ ਨਹੀਂ ਬਿੱਲੋ
ਜ਼ੋਰ ਈ ਨਹੀਂ ਬਿੱਲੋ, ਜ਼ੋਰ ਈ ਨਹੀਂ ਬਿੱਲੋ

ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ
ਉਹਦਾ ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ
ਉਹਦਾ ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ

ਹੋ, ਚਾਰ ਦਿਨ ਦੀ ਜਵਾਨੀ ਸਾਨੂੰ ਚਾਰ ਈ ਬਥੇਰੇ ਆ
ਕਿਸੇ ਦੀ ਨੀ ਲੋੜ ਮੇਰੇ ਯਾਰ ਈ ਬਥੇਰੇ ਆ
ਹਰ ਰੌਲ਼ੇ ਵਿੱਚ ਮੈਥੋਂ ਪਹਿਲਾਂ ਆਏ ਹੁੰਦੇ ਆ
ਜਿਵੇਂ ਮੇਰੇ ਗੀਤਾਂ ਮੁਹਰੇ ਸ਼ੇਅਰ ਲਾਏ ਹੁੰਦੇ ਆ

"ਅਰਜਣ-ਅਰਜਣ" ਕਹਿੰਦੇ
ਡੱਕੇ ਰਹਿੰਦੇ
ਉੱਠਦੇ-ਬਹਿੰਦੇ
ਹੋਰ ਕੋਈ, ਸਾਨੂੰ ਲੋਰ ਈ ਨਹੀਂ ਬਿੱਲੋ
ਲੋਰ ਈ ਨਹੀਂ ਬਿੱਲੋ
ਲੋਰ ਈ ਨਹੀਂ ਬਿੱਲੋ

ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ
ਉਹਦਾ ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ
ਉਹਦਾ ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
(ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ
ਉਹਦਾ ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ
ਤੋੜ ਈ ਨਹੀਂ ਬਿੱਲੋ)



Credits
Writer(s): Arjan Dhillon
Lyrics powered by www.musixmatch.com

Link