Maava'n

Mxrci
ਹੋ ਭਰ ਲੈਂਦਿਆਂ ਅੱਖਾਂ ਨੂੰ, ਗੱਲ ਕਰਕੇ phone ਜਦੋਂ ਧਰਦੀਆਂ ਹੁੰਦੀਆਂ
ਬਾਕੀ ਸਾਰੇ miss ਕਰਦੇ ਆ, ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਬਾਕੀ ਸਾਰੇ miss ਕਰਦੇ ਆ, ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
(ਬਾਕੀ ਸਾਰੇ miss ਕਰਦੇ ਆ, ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)
(ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)
ਓ, "ਏਡਾ ਕਿਹੜਾ DC ਲੱਗਣਾ, ਮਾੜਾ ਮੋਟਾ ਪੜ੍ਹ ਲਿਆ ਕਰ ਤੂੰ"
ਸੁਪਨੇ ਸੌਣ ਨਹੀਂ ਦਿੰਦੇ, ਉਹ ਆਖੇ, "ਨੀਂਦ ਵੀ ਪੂਰੀ ਕਰ ਲਿਆ ਕਰ ਤੂੰ"
ਹੋ, "ਖਾਇਆ ਪੀਆ ਕਰ, ਕੀ ਮਸਲਾ ਆਹਾ low percent fat'ਆਂ ਦਾ"
ਹੋ, ਉਹਨੂੰ ਕੀ ਪਤਾ ਏ ਸਾਡੇ ਗੱਡੇ ਆਹਾ 6 pack'ਆਂ ਦਾ
ਹੋ, ਦਿਨ-ਸੁਤ ਉੱਤੇ ਗੈਰ ਹਾਜਰੀ ਤੱਕ ਕੇ ਹੌਕੇ ਭਰਦੀਆਂ ਹੁੰਦੀਆਂ
ਹਾਏ, ਬਾਕੀ ਸਾਰੇ miss ਕਰਦੇ ਆ, ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਬਾਕੀ ਸਾਰੇ miss ਕਰਦੇ ਆ, ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
(ਹਾਏ, ਬਾਕੀ ਸਾਰੇ miss ਕਰਦੇ ਆ, ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)
(ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)
(ਬਾਕੀ ਸਾਰੇ miss ਕਰਦੇ ਆ, ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)
(ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)
ਹੋ, "ਅਗਲੇ ਸਾਲ ਤੱਕ ਰੱਖ ਦਿਆਂਗੇ ਵਿਆਹ ਤੇਰਾ, ਹੁਣ 'ਨਾ' ਨਾ ਆਖੀਂ"
ਹੋ, ਕੀ ਦੱਸਾਂ ਮੈਂ ਕਰਾਉਣਾ ਜੀਹਦੇ ਨਾ', ਉਹਨੇ ਤਾਂ ਹਜੇ "ਹਾਂ" ਨਹੀਂ ਆਖੀ
Cross check ਨਹੀਂ ਕਰਿਆ ਕਦੇ ਵੀ ਸਾਡੇ ਲਾਏ ਬਹਾਨੇ ਦਾ
ਓ, "ਬਾਹਲ਼ਾ late ਨਾ ਹੋਇਆ ਕਰ, ਤੈਨੂੰ ਨਹੀਂ ਪਤਾ ਜ਼ਮਾਨੇ ਦਾ"
ਹਾਏ, ਆਵਦੇ ਨੂੰ ਨਾ ਮਾੜਾ ਆਖਣ, ਸੌ-ਸੌ ਗੱਲਾਂ ਜਰਦੀਆਂ ਹੁੰਦੀਆਂ
ਬਾਕੀ ਸਾਰੇ miss ਕਰਦੇ ਆ, ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਬਾਕੀ ਸਾਰੇ miss ਕਰਦੇ ਆ, ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
(ਬਾਕੀ ਸਾਰੇ miss ਕਰਦੇ ਆ, ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)
(ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)
ਹੋ, ਆਵਦਾ ਦੁੱਖ ਨਾ ਦੱਸਣ ਤੇ ਸਾਨੂੰ ਝੱਲਣ ਨਾ ਬੁਖਾਰ ਵੀ ਚੜ੍ਹਿਆ
ਕਿੱਥੇ ਦੇਣ ਦਿਆਂਗੇ ਸਾਡੇ ਲਈ ਹੁਣ ਤੱਕ ਜੋ-ਜੋ ਵੀ ਕਰਿਆ
ਹੋ, ਧੁੱਪ ਸਮੇਂ ਦੀ ਬੇ-ਰਹਿਮ ਹੈ, ਹਰ ਜ਼ਿੰਦਗੀ ਵਿੱਚ ਛਾਂ ਚਾਹੀਦੀ
ਘਰ ਦੀ ਬਰਕਤ ਲਈ, ਅਰਜਨਾਂ, ਹਰ ਵਿਹੜੇ ਵਿੱਚ ਮਾਂ ਚਾਹੀਦੀ
ਹੋ, ਮਾਲਕ ਮਿਹਰ ਰੱਖੇ ਬੱਚਿਆਂ 'ਤੇ, ਪਾਠ ਏਸੇ ਲਈ ਕਰਦੀਆਂ ਹੁੰਦੀਆਂ
ਬਾਕੀ ਸਾਰੇ miss ਕਰਦੇ ਆ, ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਬਾਕੀ ਸਾਰੇ miss ਕਰਦੇ ਆ, ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
(ਬਾਕੀ ਸਾਰੇ miss ਕਰਦੇ ਆ, ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)
(ਫਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)

Credits
Writer(s): Arjan Dhillon
Lyrics powered by www.musixmatch.com

Link