Bhull Jayin Na

ਤੇਰਾ ਨਾਂ ਮੇਰੇ ਦਿਲ ਦੀ ਸਲੇਟ ਤੇ
ਨੀਂ ਮੈਂ ਘਰ ਹੈ ਬਣਾਇਆ ਇੱਕ ਰੇਤ ਤੇ
ਤੇਰਾ ਨਾਂ ਮੇਰੇ ਦਿਲ ਦੀ ਸਲੇਟ ਤੇ
ਨੀਂ ਮੈਂ ਘਰ ਹੈ ਬਣਾਇਆ ਇੱਕ ਰੇਤ ਤੇ
ਸੁਨਾਮੀ ਬਣ ਝੁਲ ਜਾਈ ਨਾ
ਐਨਾਂ ਕਰ ਕੇ ਪਿਆਰ, ਮਰਜਾਣੀਏ
ਨੀ ਦੇਖੀ ਕਿਤੇ ਭੁੱਲ ਜਾਈ ਨਾਂ
ਐਨਾਂ ਕਰ ਕੇ ਪਿਆਰ, ਮਰਜਾਣੀਏ
ਨੀ ਦੇਖੀ ਕਿਤੇ ਭੁੱਲ ਜਾਈ ਨਾਂ

ਦਿਲ ਕਰੇ ਨਾ ਯਕੀਨ ਕਿਵੇ ਮੰਨ ਲਾ?
ਕਿ ਤੂ ਮੇਰੇ ਪਿਛੇ senti ਕਿਵੇ ਹੋ ਗਈ?
(ਦਿਲ ਕਰੇ ਨਾ ਯਕੀਨ ਕਿਵੇ ਮੰਨ ਲਾ?)
(ਕਿ ਤੂ ਮੇਰੇ ਪਿਛੇ senti ਕਿਵੇ ਹੋ ਗਈ?)
ਦਿਲ ਕਰੇ ਨਾ ਯਕੀਨ ਕਿਵੇ ਮੰਨ ਲਾ?
ਕਿ ਤੂ ਮੇਰੇ ਪਿਛੇ senti ਕਿਵੇ ਹੋ ਗਈ?
ਨੀ ਤੂੰ Convent ਵਿਚ 12 ਕੀਤੀਆਂ
ਫਿਰ ਯੈਂਕਿਆ ਦੇ ਐਂਟੀ ਕਿਵੇਂ ਹੋ ਗਈ?
ਨੀ ਓਹ ਫਿਰਦੇ ਨੇ time ਮੇਰਾ ਚੱਕਦੇ
ਨੀ ਓਹ ਫਿਰਦੇ ਨੇ time ਮੇਰਾ ਚੱਕਦੇ
ਤੂੰ ਡਰ ਕਿਸੇ ਮੁੱਲ ਜਾਈਂ ਨਾ
ਐਨਾਂ ਕਰ ਕੇ ਪਿਆਰ, ਮਰਜਾਣੀਏ
ਨੀ ਦੇਖੀ ਕਿਤੇ ਭੁੱਲ ਜਾਈ ਨਾਂ
ਐਨਾਂ ਕਰ ਕੇ ਪਿਆਰ, ਮਰਜਾਣੀਏ
ਨੀ ਦੇਖੀ ਕਿਤੇ ਭੁੱਲ ਜਾਈ ਨਾਂ

ਤੈਨੂੰ ਸਦੀਆਂ ਦਾ ਪਿਆਰ ਨੀ ਮੈਂ ਦਿਆਂ
ਫਿਰ ਮੁੜ ਕੇ ਨਹੀਂ ਆਉਣੀ ਇਹ ਜ਼ਿੰਦਗੀ
ਨੀ ਮੈਂ ਕਰ ਲਿਆ ਜਰੂਰੀ ਇੱਕ ਫੈਸਲਾ
ਤੇਰੇ ਨਾਲ ਹੈ ਬਿਤਾਉਣੀ ਇਹ ਜ਼ਿੰਦਗੀ
ਜਿੰਦ-ਜਾਨ ਸਭ ਤੇਰੇ ਨਾਂ ਮੈਂ ਕਰਤੀ
(ਜਿੰਦ-ਜਾਨ ਸਭ ਤੇਰੇ ਨਾਂ ਮੈਂ ਕਰਤੀ)
ਜਿੰਦ-ਜਾਨ ਸਭ ਤੇਰੇ ਨਾਂ ਮੈਂ ਕਰਤੀ
ਤੂੰ ਦੌਲਤਾਂ ਤੇ ਡੁੱਲ ਜਾਈਂ ਨਾ
ਐਨਾਂ ਕਰ ਕੇ ਪਿਆਰ, ਮਰਜਾਣੀਏ
ਨੀ ਦੇਖੀ ਕਿਤੇ ਭੁੱਲ ਜਾਈ ਨਾਂ
ਐਨਾਂ ਕਰ ਕੇ ਪਿਆਰ, ਮਰਜਾਣੀਏ
ਨੀ ਦੇਖੀ ਕਿਤੇ ਭੁੱਲ ਜਾਈ ਨਾਂ

ਪੁਰੇਵਾਲ ਜੱਟ ਕੱਲਾ ਵੀਹਾਂ ਵਰਗਾ
ਬੱਸ ਕਹੇ ਤੇ ਯਕੀਨ ਕਰ ਜਾਈਦਾ
ਪੁਰੇਵਾਲ ਜੱਟ ਕੱਲਾ ਵੀਹਾਂ ਵਰਗਾ
ਬੱਸ ਕਹੇ ਤੇ ਯਕੀਨ ਕਰ ਜਾਈਦਾ
Mann ਯਾਰ ਨੂੰ ਹੀ ਜੇ ਤੂੰ ਰੱਬ ਮੰਨ ਲਿਆ
ਫਿਰ ਲੋਕਾਂ ਦੀਆਂ ਗੱਲਾਂ 'ਚ ਨਈਂ ਆਈਦਾ
ਇਹ ਦੁਨੀਆ ਤਾਂ ਆਸ਼ਕਾਂ ਨੂੰ ਰੋਲ਼ਦੀ
(ਇਹ ਦੁਨੀਆ ਤਾਂ ਆਸ਼ਕਾਂ ਨੂੰ ਰੋਲ਼ਦੀ)
ਇਹ ਦੁਨੀਆ ਤਾਂ ਆਸ਼ਕਾਂ ਨੂੰ ਰੋਲ਼ਦੀ
ਤੂੰ ਭੀੜ ਵਿੱਚ ਰੁਲ ਜਾਈ ਨਾ
ਐਨਾਂ ਕਰ ਕੇ ਪਿਆਰ, ਮਰਜਾਣੀਏ
ਨੀ ਦੇਖੀ ਕਿਤੇ ਭੁੱਲ ਜਾਈ ਨਾਂ
ਐਨਾਂ ਕਰ ਕੇ ਪਿਆਰ, ਮਰਜਾਣੀਏ
ਨੀ ਦੇਖੀ ਕਿਤੇ ਭੁੱਲ ਜਾਈ ਨਾਂ



Credits
Writer(s): Sherry Maan, Dj Nick
Lyrics powered by www.musixmatch.com

Link