Chandigarh Waliye

ਝੋਨਾ ਵੱਢ ਕੇ ਕਣਕ ਬੀਜਣੀ...
ਝੋਨਾ ਵੱਢ ਕੇ ਕਣਕ ਬੀਜਣੀ ਬਾਪੂ ਹੋਇਆ ਬਿਮਾਰ
ਨੀ ਚੰਡੀਗੜ੍ਹ ਵਾਲ਼ੀਏ, ਹੁਣ ਨਹੀਂ ਮੁੜਦੇ ਯਾਰ
ਨੀ ਚੰਡੀਗੜ੍ਹ ਵਾਲ਼ੀਏ, miss call'an ਨਾ ਮਾਰ
ਨੀ ਚੰਡੀਗੜ੍ਹ ਵਾਲ਼ੀਏ, ਹੁਣ ਨਹੀਂ ਮੁੜਦੇ ਯਾਰ

ਹੁਣ ਤਕ ਖੇਤ ਦਾ ਕੰਮ ਜੋ ਸਾਰਾ, ਨਾਲ਼ ਦਲੇਰੀ ਕੀਤਾ ਮੈਂ
ਹੁਣ ਤਕ ਖੇਤ ਦਾ ਕੰਮ ਜੋ ਸਾਰਾ, ਨਾਲ਼ ਦਲੇਰੀ ਕੀਤਾ ਮੈਂ
ਚਾਰ ਦਿਨਾਂ ਤੋਂ ਮੰਡੀ ਦੇ ਵਿੱਚ ਝੋਨਾ ਢੇਰੀ ਕੀਤਾ ਮੈਂ
ਚਾਰ ਦਿਨਾਂ ਤੋਂ ਮੰਡੀ ਦੇ ਵਿੱਚ ਝੋਨਾ ਢੇਰੀ ਕੀਤਾ ਮੈਂ

ਇੱਕ ਤਾਂ ਤੇਰੀ ਯਾਦ ਸਤਾਵੇ, ਦੂਜਾ ਇਹ ਸਰਕਾਰ
ਨੀ ਚੰਡੀਗੜ੍ਹ ਵਾਲ਼ੀਏ, ਹੁਣ ਨਹੀਂ ਮੁੜਦੇ ਯਾਰ
ਨੀ ਚੰਡੀਗੜ੍ਹ ਵਾਲ਼ੀਏ, miss call'an ਨਾ ਮਾਰ
ਨੀ ਚੰਡੀਗੜ੍ਹ ਵਾਲ਼ੀਏ, ਹੁਣ ਨਹੀਂ ਮੁੜਦੇ ਯਾਰ
ਨੀ ਚੰਡੀਗੜ੍ਹ ਵਾਲ਼ੀਏ, ਹੁਣ ਨਹੀਂ ਮੁੜਦੇ ਯਾਰ

ਹਾੜ ਦੀ ਗਰਮੀ ਡੇਕ ਦੇ ਥੱਲੇ ਮੰਜਾ ਡਾਹ ਕੇ ਬੈਠਾ ਸੀ
ਹਾੜ ਦੀ ਗਰਮੀ ਡੇਕ ਦੇ ਥੱਲੇ ਮੰਜਾ ਡਾਹ ਕੇ ਬੈਠਾ ਸੀ
ਖੰਟ ਵਾਲ਼ੇ ਦੇ ਗੀਤਾਂ ਦੀ ਮੈਂ CD ਲਾ ਕੇ ਬੈਠਾ ਸੀ
ਖੰਟ ਵਾਲ਼ੇ ਦੇ ਗੀਤਾਂ ਦੀ ਮੈਂ CD ਲਾ ਕੇ ਬੈਠਾ ਸੀ

ਉਹਦਿਆਂ ਗੀਤਾਂ ਦਿਲ ਖੁਸ਼ ਕੀਤਾ, ਜਿਉਂਦਾ ਰਹੇ ਦਿਲਦਾਰ
ਨੀ ਚੰਡੀਗੜ੍ਹ ਵਾਲ਼ੀਏ, ਹੁਣ ਨਹੀਂ ਮੁੜਦੇ ਯਾਰ
ਨੀ ਚੰਡੀਗੜ੍ਹ ਵਾਲ਼ੀਏ, miss call'an ਨਾ ਮਾਰ
ਨੀ ਚੰਡੀਗੜ੍ਹ ਵਾਲ਼ੀਏ, ਹੁਣ ਨਹੀਂ ਮੁੜਦੇ ਯਾਰ

ਤੇਰੇ ਇਸ਼ਕ ਦੇ ਚੱਕਰਾਂ ਦੇ ਵਿੱਚ ਚਾਰ ਸਾਲ ਬਰਬਾਦ ਕਰੇ
ਤੇਰੇ ਇਸ਼ਕ ਦੇ ਚੱਕਰਾਂ ਦੇ ਵਿੱਚ ਚਾਰ ਸਾਲ ਬਰਬਾਦ ਕਰੇ
ਫ਼ਿਰ ਵੀ ਕਮਲ਼ਾ ਦਿਲ ਮੇਰਾ ਇਹ ਤੈਨੂੰ ਹੀ ਬਸ ਯਾਦ ਕਰੇ
ਫ਼ਿਰ ਵੀ ਕਮਲ਼ਾ ਦਿਲ ਮੇਰਾ ਇਹ ਤੈਨੂੰ ਹੀ ਬਸ ਯਾਦ ਕਰੇ

Monocil ਤੋਂ ਵੀ ਜਹਿਰੀਲਾ ਯੈਂਕਣੇ ਤੇਰਾ ਪਿਆਰ
ਨੀ ਚੰਡੀਗੜ੍ਹ ਵਾਲ਼ੀਏ, ਹੁਣ ਨਹੀਂ ਮੁੜਦੇ ਯਾਰ
ਨੀ ਚੰਡੀਗੜ੍ਹ ਵਾਲ਼ੀਏ

Credits
Writer(s): Sherry Maan, Dj Nick
Lyrics powered by www.musixmatch.com

Link