Collage Wali Gt Road

ਕਾਲਜ ਵਾਲੀ GT ਰੋਡ ਤੋਂ ਕਿੰਨੇ ਰਾਹ ਨਿਕਲੇ
ਕੁਜ ਨੂੰ ਮਿਲ ਗਈਂ ਨੌਕਰੀ
ਕੁਜ ਹੋਕੇ ਤਬਾਹ ਨਿਕਲੇ
ਕਾਲਜ ਵਾਲੀ GT ਰੋਡ ਤੋਂ ਕਿੰਨੇ ਰਾਹ ਨਿਕਲੇ
ਓ ਕਾਲਜ ਵਾਲੀ GT ਰੋਡ ਤੋਂ ਕਿੰਨੇ ਰਾਹ ਨਿਕਲੇ

ਉਸ lecture hall ਦੇ last bench ਤੇ ਮੇਰਾ ਨਾ ਖੁਣਿਆ
ਉਸ lecture hall ਦੇ last bench ਤੇ ਮੇਰਾ ਨਾ ਖੁਣਿਆ
ਜਿਥੇ ਬੈਠ ਕਦੇ ਸੀ ਉਸ ਕੁੜੀ ਦਾ ਇਕ ਸੁਪਨਾ ਬੁਣਿਆ
ਜਿਥੇ ਬੈਠ ਕਦੇ ਸੀ ਉਸ ਕੁੜੀ ਦਾ ਇਕ ਸੁਪਨਾ ਬੁਣਿਆ
ਨਾ ਯਾਰ ਰਹੇ, ਨਾ ਉਹ ਮਿਲੀ
ਜਦ ਸਾਡੇ ਸਾਹ ਨਿਕਲੇ

ਕਾਲਜ ਵਾਲੀ GT ਰੋਡ ਤੋਂ ਕਿੰਨੇ ਰਾਹ ਨਿਕਲੇ
ਓ ਕਾਲਜ ਵਾਲੀ GT ਰੋਡ ਤੋਂ ਕਿੰਨੇ ਰਾਹ ਨਿਕਲੇ
ਕੁਜ ਨੂੰ ਮਿਲ ਗਈਂ ਨੌਕਰੀ
ਕੁਜ ਹੋ ਕੇ ਤਬਾਹ ਨਿਕਲੇ
ਕਾਲਜ ਵਾਲੀ GT ਰੋਡ ਤੋਂ ਕਿੰਨੇ ਰਾਹ ਨਿਕਲੇ

ਇਕ ਦਿਨ ਕਾਲਜ ਦੇ ਮੂੰਹਰੋ ਦੀ
ਮੈਂ ਲੰਗਿਆ ਸਿਰ ਝੁੱਕ ਗਿਆ
ਇਕ ਦਿਨ ਕਾਲਜ ਦੇ ਮੂੰਹਰੋ ਦੀ
ਮੈਂ ਲੰਗਿਆ ਸਿਰ ਝੁੱਕ ਗਿਆ
ਉਸ ਜੰਨਤ ਵਰਗੀ ਥਾ ਨੂੰ ਸਿਜਦਾ ਕਰਨ ਲਈ ਰੁਕ ਗਿਆ
ਉਸ ਜੰਨਤ ਵਰਗੀ ਥਾ ਨੂੰ ਸਿਜਦਾ ਕਰਨ ਲਈ ਰੁਕ ਗਿਆ
ਰਹਿਣ ਵਸਦੇ ਇਹਦੇ ਖੈਰ ਖਵਾ
ਜਦ ਨਿਕਲੇ ਇਹੀ ਦੁਆ ਨਿਕਲੇ

ਕਾਲਜ ਵਾਲੀ GT ਰੋਡ ਤੋਂ ਕਿੰਨੇ ਰਾਹ ਨਿਕਲੇ
ਓ ਕਾਲਜ ਵਾਲੀ GT ਰੋਡ ਤੋਂ ਕਿੰਨੇ ਰਾਹ ਨਿਕਲੇ
ਕੁਜ ਨੂੰ ਮਿਲ ਗਈਂ ਨੌਕਰੀ
ਕੁਜ ਹੋ ਕੇ ਤਬਾਹ ਨਿਕਲੇ
ਕਾਲਜ ਵਾਲੀ GT ਰੋਡ ਤੋਂ ਕਿੰਨੇ ਰਾਹ ਨਿਕਲੇ

ਸੀ ਕਾਲਜ ਵਿਚ ਸਰਦਾਰ ਕਦੇ, ਦਿਲਦਾਰ ਕਦੇ, ਫੰਕਾਰ ਕਦੇ
ਹੁਣ ਸ਼ਕਲਾਂ ਭੁੱਲਦਾ ਜਾਂਦਾ ਹੈ
ਜੋ ਸੀ ਯਾਰਾਂ ਦਾ ਯਾਰ ਕਦੇ
ਸੀ ਕਾਲਜ ਵਿਚ ਸਰਦਾਰ ਕਦੇ, ਦਿਲਦਾਰ ਕਦੇ, ਫੰਕਾਰ ਕਦੇ
ਹੁਣ ਸ਼ਕਲਾਂ ਭੁੱਲਦਾ ਜਾਂਦਾ ਹੈ
ਜੋ ਸੀ ਯਾਰਾਂ ਦਾ ਯਾਰ ਕਦੇ
ਕੁਜ ਸਾਨੂ ਆਕੜ ਮਾਰ ਗਈਂ
ਕੁਜ ਸੱਜਣ ਬੇਪਰਵਾਹ ਨਿਕਲੇ

ਕਾਲਜ ਵਾਲੀ GT ਰੋਡ ਤੋਂ ਕਿੰਨੇ ਰਾਹ ਨਿਕਲੇ
ਓ ਕਾਲਜ ਵਾਲੀ GT ਰੋਡ ਤੋਂ ਕਿੰਨੇ ਰਾਹ ਨਿਕਲੇ
ਕੁਜ ਨੂੰ ਮਿਲ ਗਈਂ ਨੌਕਰੀ
ਕੁਜ ਹੋ ਕੇ ਤਬਾਹ ਨਿਕਲੇ
ਕਾਲਜ ਵਾਲੀ GT ਰੋਡ ਤੋਂ ਕਿੰਨੇ ਰਾਹ ਨਿਕਲੇ
ਓ ਕਾਲਜ ਵਾਲੀ GT ਰੋਡ ਤੋਂ ਕਿੰਨੇ ਰਾਹ ਨਿਕਲੇ



Credits
Writer(s): Sherry Maan, Dj Nick
Lyrics powered by www.musixmatch.com

Link