Ik Ghar Tera

ਮੇਰੀ ਸਾਖਿਯਾ ਦੇ ਨਾਲ ਸਾਂਝ ਮੂਕੀ
ਤੇ ਮੇਰਾ ਪਿੰਡ ਹੋਯ ਭਰਜਾਈਯਾਨ ਦਾ
ਮੇਰੀ ਸੁਖ ਸਾਂਝ ਦਾ ਪ੍ਤਾ ਲੈਣਾ
ਵੇ ਥੋਡਾ ਪੁੰਨ ਹੌਗਾ ਭਾਈਯਾ ਦਾ
ਇਕ ਪਲ ਨਾ ਆਖੀਯੋ ਦੂਰ ਕਰਦੀ
ਇਕ ਪਲ ਨਾ ਆਖੀਯੋ ਦੂਰ ਕਰਦੀ
ਤੇ ਆਜ ਤੋਰੇ ਕੱਲੀ ਨੀ
ਨੀ ਮਾਏ ਇਕ ਘਰ ਤੇਰਾ ਜੋੜਿਯਾ ਤੇ ਇਕ ਜੋੜਨ ਚੱਲੀ ਨੀ

ਸੋਫੇ ਵਾਲੇ ਕਮਰੇ ਦੇ ਵਿਚ ਮੇਰੀਯਾ ਜੋ ਤਸਵੀਰਾਂ
ਵੇਖੀ ਰੰਗ ਰੋਗਨ ਵੇਲੇ ਕੀਤੇ ਹੋ ਨਾ ਜਾਵਾਨ ਲੀਰਾਂ

ਖੇਡਾਂ ਦੇ ਦੇਦਈ ਬਚਿਯਾ ਨੂ ਸਬ ਬੰਨ ਕ ਪੱਲੀ ਨੀ
ਨੀ ਮਾਏ ਇਕ ਘਰ ਤੇਰਾ ਜੋੜਿਯਾ ਤੇ ਇਕ ਜੋੜਨ ਚੱਲੀ ਨੀ
ਨੀ ਮਾਏ ਇਕ ਘਰ ਤੇਰਾ ਜੋੜਿਯਾ ਤੇ ਇਕ ਜੋੜਨ ਚੱਲੀ ਨੀ
ਨੀ ਮਾਏ ਇਕ ਘਰ ਤੇਰਾ ਜੋੜਿਯਾ ਤੇ ਇਕ ਜੋੜਨ ਚੱਲੀ ਨੀ

ਰੱਬਾ ਹਰ ਇਕ ਧੀ ਨੂ ਦੇ ਵੀ ਮਪੇਯਾ ਵਰਗੇ ਮਾਪੇ
ਪੇਕੇ ਸੌਹਰੇ ਕਿਹਨ ਬੇਗਾਨੀ ਆਪਣਾ ਕਿਸ ਆਖੇ
ਰੱਬਾ ਹਰ ਇਕ ਧੀ ਨੂ ਦੇ ਵੀ ਮਪੇਯਾ ਵਰਗੇ ਮਾਪੇ
ਪੇਕੇ ਸੌਹਰੇ ਕਿਹਨ ਬੇਗਾਨੀ ਆਪਣਾ ਕਿਸ ਆਖੇ
ਕੀਹੜਾ ਜਾਣੇ ਧੀਯਾਂ ਦੀ ਏ ਪੀੜ ਅਵੱਲੀ ਨੀ
ਨੀ ਮਾਏ ਇਕ ਘਰ ਤੇਰਾ ਜੋੜਿਯਾ ਤੇ ਇਕ ਜੋੜਨ ਚੱਲੀ ਨੀ
ਨੀ ਮਾਏ ਇਕ ਘਰ ਤੇਰਾ ਜੋੜਿਯਾ ਤੇ ਇਕ ਜੋੜਨ ਚੱਲੀ ਨੀ
ਨੀ ਮਾਏ ਇਕ ਘਰ ਤੇਰਾ ਜੋੜਿਯਾ ਤੇ ਇਕ ਜੋੜਨ ਚੱਲੀ ਨੀ

ਵਿਚ ਪਰਦੇਸੀ ਵਸਦੀਯਾ ਧੀਯਾਂ ਕਰ੍ਨ ਇਹੀ ਆਰਦਾਸਾ
ਬਾਬੁਲ ਦੇ ਵਿਹੜੇ ਦੇ ਵਿਚ ਸੁਣਦਾ ਰਹੇ ਵੀਰ ਦਾ ਹਾਸਾ

ਬਾਬੁਲ ਦੇ ਦਿਲ ਦੇ ਵਿਹੜੇ ਮੇ ਥਾ ਹੈ ਮੱਲੀ ਨੀ

ਨੀ ਮਾਏ ਇਕ ਘਰ ਤੇਰਾ ਜੋੜਿਯਾ ਤੇ ਇਕ ਜੋੜਨ ਚੱਲੀ ਨੀ
ਨੀ ਮਾਏ ਇਕ ਘਰ ਤੇਰਾ ਜੋੜਿਯਾ ਤੇ ਇਕ ਜੋੜਨ ਚੱਲੀ ਨੀ
ਨੀ ਮਾਏ ਇਕ ਘਰ ਤੇਰਾ ਜੋੜਿਯਾ ਤੇ ਇਕ ਜੋੜਨ ਚੱਲੀ ਨੀ
ਨੀ ਮਾਏ ਇਕ ਘਰ ਤੇਰਾ ਜੋੜਿਯਾ ਤੇ ਇਕ ਜੋੜਨ ਚੱਲੀ ਨੀ
ਨੀ ਮਾਏ ਇਕ ਘਰ ਤੇਰਾ ਜੋੜਿਯਾ ਤੇ ਇਕ ਜੋੜਨ ਚੱਲੀ ਨੀ

Credits
Writer(s): Sherry Maan, Dj Nick
Lyrics powered by www.musixmatch.com

Link