Pyar Tainu Fer Ho Gya (Live)

ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
ਦੱਸੀ, ਚਾਰ ਕੁ ਦਿਨਾਂ 'ਚ ਕਿੰਨੀ ਵੇਰ ਹੋ ਗਿਆ
ਹੋ ਦੱਸੀ, ਚਾਰ ਕੁ ਦਿਨਾਂ 'ਚ ਕਿੰਨੀ ਵੇਰ ਹੋ ਗਿਆ

ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
ਹੋ ਦੱਸੀ, ਚਾਰ ਕੁ ਦਿਨਾਂ 'ਚ ਕਿੰਨੀ ਵੇਰ ਹੋ ਗਿਆ
ਚਾਰ ਕੁ ਦਿਨਾਂ 'ਚ ਕਿੰਨੀ ਵੇਰ ਹੋ ਗਿਆ

ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ... ਯਾ!

ਉਹਨੂੰ ਸਹਿਜ ਹੀ ਸੁਭਾਅ ਏ ਪਿੱਛੇ ਧਾਉਣ ਮੋੜ ਲਈ
ਉਹਨੂੰ ਸਹਿਜ ਹੀ ਸੁਭਾਅ ਏ ਪਿੱਛੇ ਧਾਉਣ ਮੋੜ ਲਈ
ਚੰਗਾ ਬੰਦਾ ਯਾਰਾਂ ਆਪ ਈ ਕਹਾਣੀ ਜੋੜ ਲਈ
ਚੰਗਾ ਬੰਦਾ ਯਾਰਾਂ ਆਪ ਈ ਕਹਾਣੀ ਜੋੜ ਲਈ

ਉਹਨੂੰ ਨੈਣ ਕੀ ਮਿਲਾਏ ਤੂੰ ਤਾਂ ਸ਼ੇਰ ਹੋ ਗਿਆ
ਉਹਨੂੰ ਨੈਣ ਕੀ ਮਿਲਾਏ ਤੂੰ ਤਾਂ ਸ਼ੇਰ ਹੋ ਗਿਆ
ਓ ਦੱਸੀ, ਚਾਰ ਕੁ ਦਿਨਾਂ 'ਚ ਕਿੰਨੀ ਵੇਰ ਹੋ ਗਿਆ
ਚਾਰ ਕੁ ਦਿਨਾਂ 'ਚ ਕਿੰਨੀ - ਹੌਲੀ! ਹੌਲੀ

ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
ਹੋ ਦੱਸੀ, ਚਾਰ ਕੁ ਦਿਨਾਂ 'ਚ ਕਿੰਨੀ ਵੇਰ ਹੋ ਗਿਆ
ਚਾਰ ਕੁ ਦਿਨਾਂ 'ਚ ਕਿੰਨੀ ਵੇਰ ਹੋ ਗਿਆ

ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
ਆ-ਜੋ! 1,2,3! ਹੋਏ!

ਕਹਿੰਦਾ!
ਹੋ ਦਿਲ ਲੱਗੀਆਂ ਨੂੰ ਦਿਲਾਂ ਤੇ ਨਹੀਂ ਲਾਈਦਾ ਜਨਾਬ
ਹਰ ਪਿੱਛੇ ਈ ਸ਼ੁਦਾਈ ਨੀ ਹੋ ਜਾਈਦਾ ਜਨਾਬ
ਹਰ ਪਿੱਛੇ ਈ ਸ਼ੁਦਾਈ ਨੀ ਹੋ ਜਾਈਦਾ ਜਨਾਬ

ਤੇਰੇ ਵੱਸ ਨੀ ਤੂੰ ਜ਼ੁਲਫ਼ਾਂ 'ਚ ਘੇਰ ਹੋ ਗਿਆ
ਤੇਰਾ ਵੱਸ ਨੀ ਤੂੰ ਜ਼ੁਲਫ਼ਾਂ 'ਚ ਘੇਰ ਹੋ ਗਿਆ
ਹੋ ਦੱਸੀ, ਚਾਰ ਕੁ ਦਿਨਾਂ 'ਚ ਕਿੰਨੀ ਵੇਰ ਹੋ ਗਿਆ
ਚਾਰ ਕੁ ਦਿਨਾਂ 'ਚ ਕਿੰਨੀ ਵੇਰ ਹੋ ਗਿਆ
ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
1, 2, 3, 4!

ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
1,2... 1,2,3,4!

ਜੀ ਨੇ ਇੱਕੋ ਪਿੱਛੇ ਬਾਰਾਂ ਸਾਲ ਮਾਝੀਆਂ ਚੜ੍ਹਾਈਆਂ
ਜੀ ਨੇ ਛੱਡੀ ਜਾਇਦਾਦ ਕੰਨੀ ਮੰਦਰਾਂ ਪੁਆਈਆਂ
ਜੀ ਨੇ ਛੱਡੀ ਜਾਇਦਾਦ ਕੰਨੀ ਮੰਦਰਾਂ ਪੁਆਈਆਂ

ਰਾਂਝਾ ਸੋਚਦਾ ਹੋਣਾ ਏ ਕੀ ਹਨੇਰ ਹੋ ਗਿਆ
ਰਾਂਝਾ ਸੋਚਦਾ ਹੋਣਾ ਏ ਕੀ ਹਨੇਰ ਹੋ ਗਿਆ
ਵੇ ਦੱਸੀ, ਚਾਰ ਕੁ ਦਿਨਾਂ 'ਚ ਕਿੰਨੀ ਵੇਰ ਹੋ ਗਿਆ
ਚਾਰ ਕੁ ਦਿਨਾਂ 'ਚ ਕਿੰਨੀ ਵੇਰ ਹੋ ਗਿਆ

ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
1,2, ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ

ਹੋ, ਕਦੀ ਇਸ਼ਕੇ ਦੇ ਵਿੱਚ ਜਿੰਦ ਹਾਰ ਵੇਖਿਓ
Sartaaj ਫੇਰ ਰੂਹਾਂ ਨੇ ਵਪਾਰ ਵੇਖਿਓ
Sartaaj ਫੇਰ ਰੂਹਾਂ ਨੇ ਵਪਾਰ ਵੇਖਿਓ

ਜਦੋਂ ਇੱਕੋ ਨਾ ਮਰੂੰ ਹਾਂ ਨੂੰ ਉਕੇਰ ਹੋ ਗਿਆ
ਜਦੋਂ ਇੱਕੋ ਨਾ ਮਰੂੰ ਹਾਂ ਨੂੰ ਉਕੇਰ ਹੋ ਗਿਆ
ਕੇ ਦੱਸੀ, ਚਾਰ ਕੁ ਦਿਨਾਂ 'ਚ ਕਿੰਨੀ ਵੇਰ ਹੋ ਗਿਆ
ਚਾਰ ਕੁ ਦਿਨਾਂ 'ਚ ਕਿੰਨੀ - ਹੌਲੀ! ਹੌਲੀ!
ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ

ਦੱਸੀ, ਚਾਰ ਕੁ ਦਿਨਾਂ 'ਚ ਕਿੰਨੀ ਵੇਰ ਹੋ ਗਿਆ
ਚਾਰ ਕੁ ਦਿਨਾਂ 'ਚ ਕਿੰਨੀ ਵੇਰ ਹੋ ਗਿਆ
ਓ, ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ

ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ
ਸੁਣ, ਮਿੱਤਰਾਂ, ਪਿਆਰ ਤੈਨੂੰ ਫੇਰ ਹੋ ਗਿਆ



Credits
Writer(s): Satinder Sartaaj
Lyrics powered by www.musixmatch.com

Link