Seeti (Live)

ਹੱਸ ਕੇ ਨਾ ਬੋਲੀਂ ਬਹੁਤੇ ਨੈਣ ਨਾ ਮਿਲਾ ਵੀ
ਅੱਖਾਂ ਕਹਿ ਦੀ ਮੇਰਾ ਨਾ ਚਿਤ ਰਾਜ਼ੀ
ਜੇ ਹੱਟੀਆਂ ਨਾ ਸੀਟੀ ਮਾਰ ਨੂੰ
ਫੇਰ ਆਖਦੀ ਕੰਜਰ ਤੈਨੂੰ ਭਾਜੀ
ਜੇ ਹੱਟੀਆਂ ਨਾ ਸੀਟੀ ਮਾਰ ਨੂੰ

ਹਾਏ, ਫੇਰ ਆਖਦੀ ਕੰਜਰ ਤੈਨੂੰ ਭਾਜੀ
ਜੇ ਹੱਟੀਆਂ ਨਾ ਸੀਟੀ ਮਾਰ ਨੂੰ
ਨੀ ਫੇਰ ਆਖਦੀ ਕੰਜਰ ਤੈਨੂੰ ਭਾਜੀ
ਜੇ ਹੱਟੀਆਂ ਨਾ ਸੀਟੀ ਮਾਰਨੋਂ

ਸਬਜ਼ੀ ਵਾਲੇ ਨੂੰ ਕਹਿੰਦਾ ਉੱਚੀ ਹੋਕਾ
ਲਾਵੇਂ ਜਾ ਕੇ ਧਰਾ ਮੂਹਰੇ ਕਹਿ ਕੇ ਲੈ ਲੋ ਆਲੂ
ਆਲੂ
ਸਬਜ਼ੀ ਵਾਲੇ ਨੂੰ ਕਹਿੰਦਾ ਉੱਚੀ ਹੋਕਾ
ਲਾਵੇਂ ਜਾ ਕੇ ਧਰਾ ਮੂਹਰੇ ਕਹਿ ਕੇ ਲੈ ਲੋ ਆਲੂ
ਮੈਂ ਨਿਕਲ਼ੀ ਤਾਂ ਸਾਹਮਣੇ ਖੜਾ
ਮੈਂ ਨਿਕਲ਼ੀ ਤਾਂ ਸਾਹਮਣੇ ਖੜਾ
ਨੀ ਟੁੱਟ ਪੈਣੇ ਤਾਂ ਬੜਾ ਈ ਚਾਲੂ
ਮੈਂ ਨਿਕਲ਼ੀ ਤਾਂ ਸਾਹਮਣੇ ਖੜਾ

ਹਾਏ, ਟੁੱਟ ਪੈਣੇ ਤਾਂ ਬੜਾ ਈ ਚਾਲੂ
ਮੈਂ ਨਿਕਲ਼ੀ ਤਾਂ ਸਾਹਮਣੇ ਖੜਾ
ਨੀ ਟੁੱਟ ਪੈਣੇ ਤਾਂ ਬੜਾ ਈ ਚਾਲੂ
ਮੈਂ ਨਿਕਲ਼ੀ ਤਾਂ ਸਾਹਮਣੇ ਖੜਾ
ਨੀ ਟੁੱਟ ਪੈਣੇ ਤਾਂ ਬੜਾ ਈ ਚਾਲੂ
ਮੈਂ ਨਿਕਲ਼ੀ ਤਾਂ ਸਾਹਮਣੇ ਖੜਾ

ਹੋ, ਨਾਲ ਦੀਆਂ ਮੁੰਡਿਆਂ ਦੇ ਰੋਬ ਜਿਹਾ ਪਾਕੇ
ਐਵੇਂ ਈ ਮੇਰੇ ਅੱਗੇ ਤੋਰ ਬਣਾਵੇਂ
ਨੀ ਉਮਰ ਸਕੂਲ ਜਾਣ ਦੀ
ਨਾਲ ਦੀਆਂ ਮੁੰਡਿਆਂ ਦੇ ਰੋਬ ਜਿਹਾ ਪਾਕੇ
ਐਵੇਂ ਈ ਮੇਰੇ ਅੱਗੇ ਤੋਰ ਬਣਾਵੇਂ
ਨੀ ਉਮਰ ਸਕੂਲ ਜਾਣ ਦੀ
ਹੋ, ਬੰਬੂਕਾਟ ਦੀ ਬ੍ਰੇਕ ਹੀ ਨਾ ਲਾਵੇਂ
ਨੀ ਉਮਰ ਸਕੂਲ ਜਾਣ ਦੀ

ਬੰਬੂਕਾਟ ਦੀ ਬ੍ਰੇਕ ਹੀ ਨਾ ਲਾਵੇਂ
ਨੀ ਉਮਰ ਸਕੂਲ ਜਾਣ ਦੀ
ਬੰਬੂਕਾਟ ਦੀ ਬ੍ਰੇਕ ਹੀ ਨਾ ਲਾਵੇਂ
ਮੈਂ ਉਮਰ ਸਕੂਲ ਜਾਣ ਦੀ... ਹੋ!

ਪਿਆਰ ਦੇ ਪੁਜਾਰੀ ਕਈ ਗੰਗਾ ਨਹਾਉਣ ਚੱਲੇ
ਬਾਕੀ ਤੁਰ ਗਏ ਬਣਾ ਸਕਾਸ਼ੀ
ਨੀ ਜਿਹੜਾ ਮੇਰੇ ਪਿੱਛੇ ਘੁੰਮਦਾ
ਹੋ, ਨਿੱਤ ਅਖਬਾਰ ਵਿੱਚ ਰਾਸ਼ੀ
ਨੀ ਜਿਹੜਾ ਮੇਰੇ ਪਿੱਛੇ ਘੁੰਮਦਾ

ਹਾਏ, ਨਿੱਤ ਅਖਬਾਰ ਵਿੱਚ ਰਾਸ਼ੀ
ਨੀ ਜਿਹੜਾ ਮੇਰੇ ਪਿੱਛੇ ਘੁੰਮਦਾ
ਹੋ, ਨਿੱਤ ਅਖਬਾਰ ਵਿੱਚ ਰਾਸ਼ੀ
ਨੀ ਜਿਹੜਾ ਮੇਰੇ ਪਿੱਛੇ ਘੁੰਮਦਾ

ਸੁੰਨੀ ਯਾਰਾਂ ਹਾਂ ਦੇ ਉੱਥੇ ਨ੍ਹੇਰੇ ਵਿੱਚ
ਉੱਚੀ-ਉੱਚੀ ਗਾਣੇ Sartaaj ਵਾਲੇ ਗਾਵੇਂ
ਮੈਂ ਕੰਨ ਲਾ ਕੇ ਸੁਣਿਆ ਜਦੋਂ
ਇਹ ਤਾਂ "Heeriye Faqeeriye" ਸੁਣਾਵੇਂ
ਮੈਂ ਕੰਨ ਲਾ ਕੇ ਸੁਣਿਆ ਜਦੋਂ

ਹਾਏ, ਉਹ ਤਾਂ "Heeriye Faqeeriye" ਸੁਣਾਵੇਂ
ਮੈਂ ਕੰਨ ਲਾ ਕੇ ਸੁਣਿਆ ਜਦੋਂ
ਹਾਏ, ਉਹ ਤਾਂ "Heeriye Faqeeriye" ਸੁਣਾਵੇਂ
ਮੈਂ ਕੰਨ ਲਾ ਕੇ ਸੁਣਿਆ ਜਦੋਂ
ਹਾਏ, ਉਹ ਤਾਂ "Heeriye Faqeeriye" ਸੁਣਾਵੇਂ
ਮੈਂ ਕੰਨ ਲਾ ਕੇ ਸੁਣਿਆ ਜਦੋਂ
ਉਹ ਤਾਂ "Heeriye Faqeeriye" ਸੁਣਾਵੇਂ
ਮੈਂ ਕੰਨ ਲਾ ਕੇ ਸੁਣਿਆ ਜਦੋਂ



Credits
Writer(s): Satinder Sartaaj
Lyrics powered by www.musixmatch.com

Link