Yahma

ਹੋ, boot ਲੈ ਨਹੀਂ ਹੁੰਦੇ, ਮੈਂ bullet ਕਿੱਥੋਂ ਲੈ ਲਵਾਂ?
ਸਾਡਾ ਤਾਂ ਕੋਈ uncle ਵੀ ਹੈ ਨਹੀਂ ਜਿਹਨੂੰ ਕਹਿ ਲਵਾਂ
ਹੋ, ਨਾਲ਼ੇ Pump ਵਾਲ਼ਾ ਕਿਹੜਾ ਸਾਡਾ ਮਾਮਾ!
ਨੀ ਹੋਰ ਦੱਸ ਕੀ ਭਾਲਦੀ?

ਅੱਧੀ kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?
ਹੋ, kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?

ਹੋ, ਪਾ ਲਈ jean ਪਰਾਂ ਰੱਖਤਾ ਪਜਾਮਾਂ
ਹੋ, ਪਾ ਲਈ jean ਪਰਾਂ ਰੱਖਤਾ ਪਜਾਮਾਂ
ਨੀ ਹੋਰ ਦੱਸ ਕੀ ਭਾਲਦੀ?

ਅੱਧੀ kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?
Kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?

ਕਹਿੰਦੇ, "ਥੋਡਾ ਮੁੰਡਾ ਸਾਰਾ ਦਿਨ ਮਾਰੇ ਗੇੜੀਆਂ"
ਝੂਠਾ ਇਲਜ਼ਾਮ ਕਹਿੰਦੇ, "ਕੁੜੀਆਂ ਵੀ ਛੇੜੀਆਂ"
ਕਹਿੰਦੇ, "ਥੋਡਾ ਮੁੰਡਾ ਸਾਰਾ ਦਿਨ ਮਾਰੇ ਗੇੜੀਆਂ"
ਝੂਠਾ ਇਲਜ਼ਾਮ ਕਹਿੰਦੇ, "ਕੁੜੀਆਂ ਵੀ ਛੇੜੀਆਂ"

ਸਾਡੇ ਘਰ ਦਿੱਤਾ VC ਨੇ ਉਲ੍ਹਾਮਾਂ
ਹੋ, ਸਾਡੇ ਘਰ ਦਿੱਤਾ VC ਨੇ ਉਲ੍ਹਾਮਾਂ
ਨੀ ਹੋਰ ਦੱਸ ਕੀ ਭਾਲਦੀ?

ਅੱਧੀ kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?
Kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?

ਉਂਝ ਭਾਵੇਂ ਗੁਰਾਂ ਦੇ ਦੁਆਰੇ ਕਦੀ ਜਾਵੇ ਨਾ
ਪਰ ਮੰਗਲ ਨੂੰ ਮੰਦਰ ਤੋਂ ਨਾਗਾ ਕਦੀ ਪਾਵੇ ਨਾ
ਉਂਝ ਭਾਵੇਂ ਗੁਰਾਂ ਦੇ ਦੁਆਰੇ ਕਦੀ ਜਾਵੇ ਨਾ
ਪਰ ਮੰਗਲ ਨੂੰ ਮੰਦਰ ਤੋਂ ਨਾਗਾ ਕਦੀ ਪਾਵੇ ਨਾ

ਜੀ ਕਰੇ ਹਰੇ ਕ੍ਰਿਸ਼ਨਾ, ਜੀ ਹਰੇ ਰਾਮਾਂ
ਕਰੇ ਹਰੇ ਕ੍ਰਿਸ਼ਨਾ, ਜੀ ਹਰੇ ਰਾਮਾਂ
ਨੀ ਹੋਰ ਦੱਸ ਕੀ ਭਾਲਦੀ?

ਅੱਧੀ kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?
Kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?

ਲਾਉਂਦਾ ਏ sticker ਤੇ ਨਾਮ ਵੀ ਲਖਾਉਂਦਾ ਏ
ਸਾਰਾ-ਸਾਰਾ ਦਿਨ ਬੈਠਾ rim ਚਮਕਾਉਂਦਾ ਏ
ਲਾਉਂਦਾ ਏ sticker ਤੇ ਨਾਮ ਵੀ ਲਖਾਉਂਦਾ ਏ
ਸਾਰਾ-ਸਾਰਾ ਦਿਨ ਬੈਠਾ rim ਚਮਕਾਉਂਦਾ ਏ

ਹੋ, ਕਿਸੇ ਕੰਮ ਦਾ ਨਹੀਂ ਰਿਹਾ ਮੁੰਡਾ ਕਾਮਾਂ
ਹਾਏ, ਨੀ ਕੰਮ ਦਾ ਨਹੀਂ ਰਿਹਾ ਮੁੰਡਾ ਕਾਮਾਂ
ਨੀ ਹੋਰ ਦੱਸ ਕੀ ਭਾਲਦੀ?

ਅੱਧੀ kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?
Kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?

ਨਾਕੇ ਵਾਲਿਆ ਨਾ' ਪਾਉਣੀ ਪੈ ਗਈ ਆ ਲਿਹਾਜ਼ ਵੀ
ਏਹੋ ਜਹੇ ਕੰਮ ਹੁਣ ਕਰੇ Sartaaj ਜੀ
ਹੋ-ਹੋ-ਹੋ-ਹੋ-ਹੋ-ਹੋ
ਨਾਕੇ ਵਾਲਿਆ ਨਾ' ਪਾਉਣੀ ਪੈ ਗਈ ਆ ਲਿਹਾਜ਼ ਵੀ
ਏਹੋ ਜਹੇ ਕੰਮ ਹੁਣ ਕਰੇ Sartaaj ਜੀ

ਹੋ, ਸਾਰਾ ਤੇਰੇ ਪਿੱਛੇ ਕੀਤਾ ਈ drama
ਹੋ, ਸਾਰਾ ਤੇਰੇ ਪਿੱਛੇ ਕੀਤਾ ਈ drama
ਨੀ ਹੋਰ ਦੱਸ ਕੀ ਭਾਲਦੀ?

ਅੱਧੀ kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?
Kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?

ਬਦਲੇ ਨੇ ਨੇਤਾ ਸ਼ਾਯਦ ਦਿਨ ਚੰਗੇ ਆਉਂਣਗੇ
ਦੇਖੀਂ Endeavour'ਆਂ ਤੇ ਯਾਰ ਗੇੜੀ ਲਾਉਣਗੇ
ਹੋ, ਬਦਲੇ ਨੇ ਨੇਤਾ ਸ਼ਾਯਦ ਦਿਨ ਚੰਗੇ ਆਉਂਣਗੇ
ਦੇਖੀਂ Endeavour'ਆਂ ਤੇ ਯਾਰ ਗੇੜੀ ਲਾਉਣਗੇ

ਜਾ ਕੇ ਪੁੱਛ ਮੈਂ ਜਤਾਇਆ ਈ Obama
ਜਾ ਕੇ ਪੁੱਛ ਮੈਂ ਜਤਾਇਆ ਈ Obama
ਨੀ ਹੋਰ ਦੱਸ ਕੀ ਭਾਲਦੀ?

ਅੱਧੀ kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?
Kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?

ਹੋ, ਪਾ ਲਈ jean ਪਰਾਂ ਰੱਖਤਾ ਪਜਾਮਾਂ
ਹੋ, ਪਾ ਲਈ jean ਪਰਾਂ ਰੱਖਤਾ ਪਜਾਮਾਂ
ਨੀ ਹੋਰ ਦੱਸ ਕੀ ਭਾਲਦੀ?

ਅੱਧੀ kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?
Kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?
Kick 'ਤੇ start ਮੇਰਾ Yamaha
ਨੀ ਹੋਰ ਦੱਸ ਕੀ ਭਾਲਦੀ?



Credits
Writer(s): Satinder Sartaaj
Lyrics powered by www.musixmatch.com

Link