Intro

ਸਦਕੇ ਮੇਰੇ ਯੂਨੀਵਰਸਿਟੀ ਹਾਂ, ਸਦਕੇ
ਇਸ ਕੁੱਲ ਦੁਨੀਆ ਵੇਖੀ
ਪਰ ਜਿਹੜਾ ਇਸ ਤੇ ਗੁਬਾਲ, ਜਿਹੜਾ ਜੀ ਆਇਆ ਨੂੰ
ਤੁਸੀਂ ਕੀਤਾ
ਸਦਕੇ ਜਾਵਾਂ, ਇੱਕ ਜ਼ੋਰ ਦਾ ਤਾੜੀ
ਏਸ ਜ਼ਮੀਨ ਦੇ ਨਾਮ ਦੀ
ਏਸ ਮਹਿਫ਼ਲ ਦੇ ਨਾਮ ਦੀ
ਤੇ ਆਪਣੇ ਨਾਮ ਦੀ
ਆਹ ਜਿਹੜੀਆਂ ਚੀਕਾਂ, ਲਲਕਾਰਿਆਂ ਨੇ
ਇਹ ਏਥੇ ਮਿਲਦੇ ਆਂ
ਬਾਹਰ 'ਚ ਦਿਲ ਪਹਿਲਾਂ ਰਹਿੰਦੀ ਜਾਂਦੀ ਆਂ
ਉਹ ਕਠੋਰ ਹੋ ਜਾਂਦਾ
ਆਹ ਪਟਾ ਕੇ ਉਹਨੂੰ ਦੇਖੇ ਮੈਨੂੰ
ਇੱਕ ਗੱਲ ਯਾਦ ਆਉਂਦਾ
ਮੇਰਾ ਦੋ ਨੰਬਰ ਹੋਸਟਲ ਸੀ
ਇੱਕ ਤਰਤਾਲੀ ਕਮਰਾ ਹੁੰਦਾ ਸੀ
ਮੈਂ ਕਿਹਾ ਵੇ ਸੀ, "ਦੋ ਨੰਬਰ ਹੋਸਟਲ 'ਚ
ਇਕ ਤਰਤਾਲੀ (33)
ਜਿੱਥੇ ਅਸੀਂ ਦੋਸਤੀ ਮੁਹੱਬਤਾਂ ਨਾਲ਼ ਪਾਲੀ
ਕੱਠੇ ਹੋਕੇ ਦੀਵੇ ਬਾਲਦੇ, ਕੋਨੇ 'ਚ ਜਗ੍ਹਾਈਏ
ਆ-ਜਾ ਮੇਰੇ ਮਿੱਤਰਾਂ ਦੀਵਾਲੀ ਮਨਾਈਏ
ਆ-ਜਾ ਮੇਰੇ ਮਿੱਤਰਾਂ ਦੀਵਾਲੀ ਮਨਾਈਏ
ਸੋ ਅੱਜ ਦੀਵਾਲੀ ਮੰਨ ਗਈਆਂ ਕੱਠੇ ਹੋਕੇ
ਕਈਆਂ ਨੇ ਸਾਰੀਆਂ ਗੱਲਾਂ ਤੋਂ ਬਾਅਦ
ਮੈਂ ਖ਼ਾਸ ਤੌਰ 'ਤੇ ਜਿਹੜਾ ਏਸ ਜ਼ਮੀਨ ਨਾਲ
ਜੁੜਕੇ ਇੱਕ ਗੀਤ ਲਿਖਿਆ
ਸਭ ਤੋਂ ਪਹਿਲਾਂ ਉਹ ਤੁਹਾਡੇ ਪੇਸ਼ੇ ਹੱਟ ਕਰਾਂਗੇ
ਮੇਰੀ ਸਾਹ ਤੇ ਜਿਹੜੀ ਕਿਉਂਕਿ
ਮੈਂ ਏਸੇ ਯੂਨੀਵਰਸਿਟੀ ਤੋਂ ਐਵੇਂ
ਮਹਿਫ਼ਲ ਦੇ PhD ਏਥੇ ਪੜ੍ਹਾਇਆ ਛੇ ਸਾਲ
ਤੇ ਅੱਜ ਤੁਹਾਡੇ ਸਾਲ
ਇੱਕ ਵਾਰੀ ਜ਼ੋਰ ਦਾ ਤਾੜੀ ਮਾਰ ਇਹ ਸਾਲ ਦੇ ਲਈ, ਮਿਹਰਬਾਨੀ



Credits
Writer(s): Satinder Sartaaj
Lyrics powered by www.musixmatch.com

Link