Deedaarbaazi

Jeevan

ਕਹਿ ਲਏ ਜ਼ਮਾਨਾਂ ਕਹਿਣਾ ਜੋ ਆਪਾ ਤਾਂ ਕਰ ਦੇ ਰਹਿਣਾ ਹੋ, ਦੀਦਾਰਬਾਜ਼ੀ
ਹਾਏ-ਹੋਏ, ਦੀਦਾਰਬਾਜ਼ੀ
ਕਹਿ ਲਏ ਜ਼ਮਾਨਾਂ ਕਹਿਣਾ ਜੋ ਆਪਾ ਤਾਂ ਕਰ ਦੇ ਰਹਿਣਾ ਹੋ, ਦੀਦਾਰਬਾਜ਼ੀ
ਹਾਏ-ਹੋਏ, ਦੀਦਾਰਬਾਜ਼ੀ
ਨਹੀਂ ਰੋਭ ਕਿਸੇ ਦਾ ਸਹਿਣਾ ਆਪਾ ਮਾਰਕੀਟ ਵਿੱਚ ਰਹਿਣਾ ਕਰ ਦਿਲਦਾਰਬਾਜ਼ੀ
ਹਾਏ-ਹੋਏ, ਦੀਦਾਰਬਾਜ਼ੀ
ਨਹੀਂ ਰੋਭ ਕਿਸੇ ਦਾ ਸਹਿਣਾ ਆਪਾ ਮਾਰਕੀਟ ਵਿੱਚ ਰਹਿਣਾ ਕਰ ਦਿਲਦਾਰਬਾਜ਼ੀ
ਹਾਏ-ਹੋਏ, ਦੀਦਾਰਬਾਜ਼ੀ

ਕਈ ਟੇਢੀ ਅੱਖ ਨਾਲ਼ ਤੱਕਦੇ ਨੇ, ਨਜ਼ਰਾਂ ਸਾਡੇ ਤੇ ਰੱਖਦੇ ਨੇ
ਇਹ ਕੀ ਮਸਲਾ ਏ?
ਕਈ ਦੇਖਣ ਸਾਨੂੰ ਯਾਰ ਇਹ ਵੇ ਨੇ ਸਾਡੇ ਕੋਲ ਹਥਿਆਰ ਜਿਵੇਂ
ਕੋਈ ਅਸਲਾ ਏ

ਕਈ ਟੇਢੀ ਅੱਖ ਨਾਲ਼ ਤੱਕਦੇ ਨੇ, ਨਜ਼ਰਾਂ ਸਾਡੇ ਤੇ ਰੱਖਦੇ ਨੇ
ਇਹ ਕੀ ਮਸਲਾ ਏ?
ਕਈ ਦੇਖਣ ਸਾਨੂੰ ਯਾਰ ਇਹ ਵੇ ਨੇ ਸਾਡੇ ਕੋਲ ਹਥਿਆਰ ਜਿਵੇਂ
ਕੋਈ ਅਸਲਾ ਏ
ਨੀਂਹਾਂ ਕੋਲ ਆਣ ਖਲੋਵੇ
ਨੀਂਹਾਂ ਕੋਲ ਆਣ ਖਲੋਵੇ ਜੇਕਰ ਪੀਵੀ ਰਾਜ਼ੀ ਹੋਵੇ ਤਾਂ ਕੀ ਕਰ ਲਓ ਕਾਜ਼ੀ
ਹਾਏ-ਹੋਏ, ਦੀਦਾਰਬਾਜ਼ੀ, ਹਾਏ-ਹੋਏ, ਦੀਦਾਰਬਾਜ਼ੀ, ਦੀਦਾਰਬਾਜ਼ੀ
ਨਹੀਂ ਰੋਭ ਕਿਸੇ ਦਾ ਸਹਿਣਾ ਆਪਾ ਜਾ ਮੋੜਾਂ ਤੇ ਬਹਿਣਾ, ਕਰ ਦਿਲਦਾਰਬਾਜ਼ੀ
ਹਾਏ-ਹੋਏ, ਦੀਦਾਰਬਾਜ਼ੀ, ਚੱਕ ਲਓ, ਦੀਦਾਰਬਾਜ਼ੀ

ਦੋ ਦਿਲਾਂ ਨੂੰ ਦੂਰ ਲੈ ਜਾਵਣ ਦਾ ਤੇ ਰਾਹ ਵਿੱਚ ਖੰਡੇ ਲਾਵਣ ਦਾ
ਰਿਵਾਜ਼ ਕਿਉਂ ਏ?
ਹੈਰਾਨ ਹਾਂ ਦੁਨੀਆ ਵਾਲਿਆਂ ਨੂੰ ਇਹਨਾਂ ਕਹਿ ਦੋ-ਦੂੰ ਸਾਲਿਆਂ ਨੂੰ
ਇਤਰਾਜ਼ ਕਿਉਂ ਏ?

ਦੋ ਦਿਲਾਂ ਨੂੰ ਦੂਰ ਲੈ ਜਾਵਣ ਦਾ ਤੇ ਰਾਹ ਵਿੱਚ ਖੰਡੇ ਲਾਵਣ ਦਾ
ਰਿਵਾਜ਼ ਕਿਉਂ ਏ?
ਹੈਰਾਨ ਹਾਂ ਦੁਨੀਆ ਵਾਲਿਆਂ ਨੂੰ ਇਹਨਾਂ ਕਹਿ ਦੋ-ਦੂੰ ਸਾਲਿਆਂ ਨੂੰ
ਇਤਰਾਜ਼ ਕਿਉਂ ਏ?
ਅਗਲੀ ਗੱਲ!
ਜੇ ਚੜ੍ਹ ਹੁੰਦੀ ਤਾਂ ਜੜ੍ਹ ਲਓ ਨਹੀਂ, ਬੇਸ਼ੱਕ ਜਾਕੇ ਕਰ ਲਓ ਇਸ਼ਤੇਹਾਰਬਾਜ਼ੀ
ਹਾਏ-ਹੋਏ, ਦੀਦਾਰਬਾਜ਼ੀ
ਨਹੀਂ ਰੋਭ ਕਿਸੇ ਦਾ ਸਹਿਣਾ ਆਪਾ ਜਾ ਮੋੜਾਂ ਤੇ ਬਹਿਣਾ, ਕਰ ਦਿਲਦਾਰਬਾਜ਼ੀ
ਹਾਏ-ਹੋਏ, ਦੀਦਾਰਬਾਜ਼ੀ, ਚੱਕ ਲਓ, ਦੀਦਾਰਬਾਜ਼ੀ
ਕਹਿ ਲਏ ਜ਼ਮਾਨਾਂ ਕਹਿਣਾ ਜੋ ਆਪਾ ਤਾਂ ਕਰ ਦੇ ਰਹਿਣਾ ਹੋ, ਦੀਦਾਰਬਾਜ਼ੀ
ਹਾਏ-ਹੋਏ, ਦੀਦਾਰਬਾਜ਼ੀ, ਚੱਕ ਲਓ, ਦੀਦਾਰਬਾਜ਼ੀ, ਹਾਏ-ਹੋਏ, ਦੀਦਾਰਬਾਜ਼ੀ

ਦੁਨੀਆ ਤੋਂ ਬੇਸ਼ੱਕ ਵੱਖ ਹੋਏ, ਪੱਲੇ ਨਾ ਭਾਵੇਂ ਕੱਖ ਹੋਵੇ
ਪਰ ਦਿਲ ਮਤਵਾਲਾ
ਆਸ਼ਕ ਜਿਹੀ ਸ਼ਕਲ ਬਣਾਈ ਏ, ਭਾਵੇਂ ਗੱਲ ਦੇ ਵਿੱਚ ਪਾਈ ਏ
ਇਸ਼ਕੇ ਦੀ ਮਾਲਾ
ਪਰ ਸਿਰ ਤਲੀਆਂ 'ਤੇ ਧਰ ਲਾਂਗੇ, ਕਰ ਲਏ ਪਈ ਤਾਂ ਕਰ ਲਓ ਤਲਵਾਰਬਾਜ਼ੀ
ਹਾਏ-ਹੋਏ, ਦੀਦਾਰਬਾਜ਼ੀ, ਹਾਏ-ਹੋਏ, ਦੀਦਾਰਬਾਜ਼ੀ
ਪਰ ਸਿਰ ਤਲੀਆਂ 'ਤੇ ਧਰ ਲਾਂਗੇ, ਕਰ ਲਏ ਪਈ ਤਾਂ ਕਰ ਲਓ ਤਲਵਾਰਬਾਜ਼ੀ
ਹਾਏ-ਹੋਏ, ਦੀਦਾਰਬਾਜ਼ੀ, ਚੱਕ ਲਓ, ਦੀਦਾਰਬਾਜ਼ੀ, ਚੱਕ ਲਓ, ਦੀਦਾਰਬਾਜ਼ੀ

ਹੋ, ਸੀ ਲੁੱਕ ਕੇ ਕੁਝ ਵੀ ਕਰੀਏ ਨਾ, ਬੇਵਜ੍ਹਾ ਕਿਸੇ ਤੋਂ ਡਰੀਏ ਨਾ
ਰੱਖੀਏ ਨਾ ਓਹਲਾ
ਕੋਈ ਹੌਲੀ ਦਾਨੀ ਖੰਘੂ ਗਾ, ਹਾਏ, ਜਦੋਂ ਕੋਲ ਦੀ ਲੰਘੂ ਗਾ
ਮੇਰੀ ਹੀਰ ਦਾ ਟੋਹਲਾ

ਹੋ, ਸੀ ਲੁੱਕ ਕੇ ਕੁਝ ਵੀ ਕਰੀਏ ਨਾ, ਬੇਵਜ੍ਹਾ ਕਿਸੇ ਤੋਂ ਡਰੀਏ ਨਾ
ਰੱਖੀਏ ਨਾ ਓਹਲਾ
ਕੋਈ ਹੌਲੀ ਦਾਨੀ ਖੰਘੂ ਗਾ, ਹਾਏ, ਜਦੋਂ ਕੋਲ ਦੀ ਲੰਘੂ ਗਾ
ਮੇਰੀ ਹੀਰ ਦਾ ਟੋਹਲਾ
ਪਰ!
ਹੁਣ ਹੀਰ ਨੂੰ ਵੰਝਲੀ
ਹੁਣ ਹੀਰ ਨੂੰ ਵੰਝਲੀ ਪਾਉਂਦੀ ਨੀ, ਪਰ ਰਾਂਝੇ ਹੁਣ ਵੀ ਆਉਂਦੀ ਨੀ ਗਿਤਾਰ-ਬਾਜ਼ੀ
ਹਾਏ-ਹੋਏ, ਦੀਦਾਰਬਾਜ਼ੀ, ਹਾਏ-ਹੋਏ, ਦੀਦਾਰਬਾਜ਼ੀ, ਚੱਕ ਲਓ, ਦੀਦਾਰਬਾਜ਼ੀ
ਨਹੀਂ ਰੋਭ ਕਿਸੇ ਦਾ ਸਹਿਣਾ ਆਪਾ ਜਾ ਹੋਟਲ ਤੇ ਬਹਿਣਾ, ਕਰ ਦਿਲਦਾਰਬਾਜ਼ੀ
ਹਾਏ-ਹੋਏ, ਦੀਦਾਰਬਾਜ਼ੀ, ਚੱਕ ਲਓ, ਦੀਦਾਰਬਾਜ਼ੀ
ਕਹਿ ਲਏ ਜ਼ਮਾਨਾਂ ਕਹਿਣਾ ਜੋ ਆਪਾ ਤਾਂ ਕਰ ਦੇ ਰਹਿਣਾ ਏ ਦਿਲਦਾਰਬਾਜ਼ੀ
ਹਾਏ-ਹੋਏ, ਦੀਦਾਰਬਾਜ਼ੀ, ਚੱਕ ਲਓ, ਦੀਦਾਰਬਾਜ਼ੀ, ਹਾਏ-ਹੋਏ, ਦੀਦਾਰਬਾਜ਼ੀ

ਕੋਈ ਰਾਜ ਬਣਾ ਸ਼ਾਇਰਾਨਾ ਏ, ਲੱਗਦਾ ਕੋਈ ਦੀਵਾਨਾ ਏ
ਸਰਤਾਜ ਝੱਲਾ!
ਕਦੀ ਮਹਿਫ਼ਲ ਦੇ ਵਿੱਚ ਗਾਉਂਦਾ ਏ, ਕਵਿਤਾ ਨਿੱਤ ਨਵੀਂ ਬਣਾਉਂਦਾ ਏ
ਜਦ ਬਹਿੰਦਾ 'ਕੱਲਾ
ਇਹ ਦਿਲ ਦੇ ਹਾਲ ਸੁਣਾਵੇ, ਤੇ ਰੱਬ ਨੂੰ ਦੇ ਨਾਲ਼ ਧਿਆਵੇ, ਕਰਕੇ ਯਾਰ ਰਾਜ਼ੀ
ਹਾਏ-ਹੋਏ, ਦੀਦਾਰਬਾਜ਼ੀ, ਚੱਕ ਲਓ, ਦੀਦਾਰਬਾਜ਼ੀ
ਨਹੀਂ ਰੋਭ ਕਿਸੇ ਦਾ ਸਹਿਣਾ ਆਪਾ ਜਾ ਹੋਟਲ ਤੇ ਬਹਿਣਾ, ਕਰ ਦਿਲਦਾਰਬਾਜ਼ੀ
ਹਾਏ-ਹੋਏ, ਦੀਦਾਰਬਾਜ਼ੀ, ਚੱਕ ਲਓ, ਦੀਦਾਰਬਾਜ਼ੀ
ਕਹਿ ਲਏ ਜ਼ਮਾਨਾਂ ਕਹਿਣਾ ਜੋ ਆਪਾ ਤਾਂ ਕਰ ਦੇ ਰਹਿਣਾ ਏ ਦੀਦਾਰਬਾਜ਼ੀ
ਦੀਦਾਰਬਾਜ਼ੀ, ਦੀਦਾਰਬਾਜ਼ੀ, ਦੀਦਾਰਬਾਜ਼ੀ, ਦੀਦਾਰਬਾਜ਼ੀ, ਦੀਦਾਰਬਾਜ਼ੀ
ਦੀਦਾਰਬਾਜ਼ੀ, ਦੀਦਾਰਬਾਜ਼ੀ, ਦੀਦਾਰਬਾਜ਼ੀ, ਦੀਦਾਰਬਾਜ਼ੀ, ਦੀਦਾਰਬਾਜ਼ੀ
ਦੀਦਾਰਬਾਜ਼ੀ, ਦੀਦਾਰਬਾਜ਼ੀ, ਦੀਦਾਰਬਾਜ਼ੀ, ਦੀਦਾਰਬਾਜ਼ੀ, ਦੀਦਾਰਬਾਜ਼ੀ!

Credits
Writer(s): Satinder Sartaaj
Lyrics powered by www.musixmatch.com

Link